West Bengal
RG Kar Rape Case Verdict : ਕੋਲਕਾਤਾ ਆਰ ਜੀ ਜ਼ਬਰ-ਜਨਾਹ 'ਤੇ ਫ਼ੈਸਲਾ, ਸਿਆਲਦਾਹ ਕੋਰਟ ਨੇ ਸੰਜੇ ਰਾਏ ਨੂੰ ਦੋਸ਼ੀ ਠਹਿਰਾਇਆ
RG Kar Rape Case Verdict : ਸੋਮਵਾਰ ਨੂੰ ਸੁਣਾਈ ਜਾਵੇਗੀ ਸਜ਼ਾ, 5 ਮਹੀਨੇ ਬਾਅਦ ਸੁਣਾਇਆ ਫ਼ੈਸਲਾ
Kolkata News : ਭੜਕਾਊ ਭਾਸ਼ਣ ਦੇਣ ਦੇ ਦੋਸ਼ ’ਚ ਮਿਥੁਨ ਚੱਕਰਵਰਤੀ ਵਿਰੁਧ ਐਫ.ਆਈ.ਆਰ. ਦਰਜ
Kolkata News : ਪਿਛਲੇ ਮਹੀਨੇ ਉੱਤਰੀ 24 ਪਰਗਨਾ ਜ਼ਿਲ੍ਹੇ ’ਚ ਪਾਰਟੀ ਦੇ ਇਕ ਸਮਾਗਮ ਦੌਰਾਨ ਕਥਿਤ ਤੌਰ ’ਤੇ ਭੜਕਾਊ ਭਾਸ਼ਣ ਦੇਣ ਦੇ ਦੋਸ਼
Cyclone Dana: ਰਾਤ ਨੂੰ ਸਕੱਤਰੇਤ 'ਚ ਰਹਿਣਗੇ ਮੁੱਖ ਮੰਤਰੀ ਮਮਤਾ ਬੈਨਰਜੀ, ਸਥਿਤੀ 'ਤੇ ਰੱਖਣਗੇ ਨਜ਼ਰ
1,59,837 ਲੋਕਾਂ ਨੇ ਸੁਰੱਖਿਅਤ ਥਾਵਾਂ 'ਤੇ ਸ਼ਰਨ ਲਈ
Kolkata rape and murder case : ਇਕ ਹੋਰ ਪ੍ਰਦਰਸ਼ਨਕਾਰੀ ਡਾਕਟਰ ਹਸਪਤਾਲ ’ਚ ਦਾਖਲ
2 ਹੋਰ ਡਾਕਟਰ ਭੁੱਖ ਹੜਤਾਲ ’ਤੇ ਬੈਠੇ, ਕੁੱਲ ਗਿਣਤੀ 11 ਹੋਈ
Shastra Puja : ਲੋੜ ਪੈਣ ’ਤੇ ਹਥਿਆਰਾਂ ਦੀ ਪੂਰੀ ਤਾਕਤ ਨਾਲ ਵਰਤੋਂ ਕੀਤੀ ਜਾਵੇਗੀ : ਰਾਜਨਾਥ ਸਿੰਘ
ਕਿਹਾ, ਸ਼ਸਤਰ ਪੂਜਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ
Kolkata Doctor Case : CBI ਨੇ ਖ਼ੂਨ ਦੇ ਧੱਬੇ, ਮੁਲਜ਼ਮ ਦੀ DNA ਰਿਪੋਰਟ ਸਮੇਤ 11 ਸਬੂਤ ਸੌਂਪੇ
CDR ਮੁਤਾਬਕ ਆਰੋਪੀ ਦੇ ਮੋਬਾਈਲ ਦੀ ਲੋਕੇਸ਼ਨ ਤੋਂ ਉਸ ਦੀ ਮੌਜੂਦਗੀ ਸਾਬਤ ਹੁੰਦੀ ਹੈ
West Bengal News : ਆਰਜੀ ਕਰ ਕਾਲਜ ਦੇ 50 ਸੀਨੀਅਰ ਡਾਕਟਰਾਂ ਨੇ ਦਿੱਤੇ ਅਸਤੀਫੇ
West Bengal News : ਜੂਨੀਅਰ ਡਾਕਟਰਾਂ ਦੀ ਭੁੱਖ ਹੜਤਾਲ ਦੇ ਸਮਰਥਨ ’ਚ ਚੁੱਕੇ ਗਏ ਕਦਮ, ਭਲਕੇ ਦੇਸ਼ ਭਰ ’ਚ ਮਰਨ ਵਰਤ
Kolkata Rape Case : RG Kar ਹਸਪਤਾਲ ਦੇ 50 ਸੀਨੀਅਰ ਡਾਕਟਰਾਂ ਨੇ ਦਿਤਾ ਅਸਤੀਫਾ
ਮਰਨ ਵਰਤ ’ਤੇ ਬੈਠੇ ਡਾਕਟਰਾਂ ਨਾਲ ਪ੍ਰਗਟਾਈ ਇਕਜੁੱਟਤਾ
West Bengal : ਬੀਰਭੂਮ ਦੀ ਕੋਲਾ ਖਾਨ ’ਚ ਹੋਇਆ ਜ਼ਬਰਦਸਤ ਧਮਾਕਾ, ਸੱਤ ਮਜ਼ਦੂਰਾਂ ਦੀ ਹੋਈ ਮੌਤ
West Bengal : ਧਮਾਕੇ ਦੇ ਕਾਰਨਾਂ ਦਾ ਅਜੇ ਤਕ ਨਹੀਂ ਲੱਗ ਸਕਿਆ ਪਤਾ, ਬਚਾਅ ਤੇ ਰਾਹਤ ਕਾਰਜ ਜਾਰੀ
RG Kar hospital Case : ਸੁਪਰੀਮ ਕੋਰਟ ਨੇ CCTV ਕੈਮਰੇ ਲਗਾਉਣ ਅਤੇ ਹੋਰ ਕੰਮਾਂ ’ਚ ‘ਹੌਲੀ ਰਫਤਾਰ’ ਲਈ ਬੰਗਾਲ ਸਰਕਾਰ ਨੂੰ ਪਾਈ ਝਾੜ
ਸੂਬਾ ਸਰਕਾਰ ਨੂੰ 15 ਅਕਤੂਬਰ ਤਕ ਕੰਮ ਪੂਰਾ ਕਰਨ ਲਈ ਕਿਹਾ