India
ਬੀ.ਐਸ.ਐਫ. ਏਅਰ ਵਿੰਗ ਨੂੰ ਮਿਲੀ ਪਹਿਲੀ ਮਹਿਲਾ ਫਲਾਈਟ ਇੰਜੀਨੀਅਰ
ਇੰਸਪੈਕਟਰ ਭਾਵਨਾ ਚੌਧਰੀ ਨੂੰ ਫਲਾਇੰਗ ਬੈਜ ਦਿੱਤੇ ਗਏ
ਬਿਹਾਰ ਵਿਧਾਨ ਸਭਾ ਚੋਣਾਂ ਲਈ NDA ਨੇ ਸੀਟਾਂ ਦੀ ਵੰਡ ਦਾ ਕੀਤਾ ਐਲਾਨ
ਭਾਜਪਾ ਅਤੇ JDU 101-101 ਸੀਟਾਂ ਉੱਤੇ ਚੋਣ ਲੜਨਗੇ
ਤਰਨ ਤਾਰਨ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਕੱਲ੍ਹ ਤੋਂ ਭਰੀਆਂ ਜਾ ਸਕਣਗੀਆਂ
21 ਅਕਤੂਬਰ ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਣਗੇ
ਕਰਵਾ ਚੌਥ ਵਾਲੇ ਦਿਨ ਔਰਤ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਮ੍ਰਿਤਕ ਦੀ ਪਛਾਣ ਤਪਾ ਮੰਡੀ ਦੀ 59 ਸਾਲ ਦੀ ਆਸ਼ਾ ਰਾਣੀ ਵਜੋਂ ਹੋਈ
ਚੰਗੀ ਅਤੇ ਖੂਬਸੂਰਤ ਬਾਡੀ ਦਿਖਾਉਣ ਦੇ ਚੱਕਰਾਂ 'ਚ ਨੌਜਵਾਨ ਹੋ ਰਹੇ ਮੌਤ ਦਾ ਸ਼ਿਕਾਰ
ਗੋਲੀਆਂ ਅਤੇ ਖਤਰਨਾਕ ਸਪਲੀਮੈਂਟ ਨੌਜਵਾਨਾਂ ਨੂੰ ਅੰਦਰੋਂ ਕਰ ਰਹੇ ਹਨ ਖੋਖਲਾ
ਭਾਰਤ ਬਨਾਮ ਵੈਸਟ ਇੰਡੀਜ਼ ਦੂਜਾ ਟੈਸਟ ਮੈਚ, ਤੀਜਾ ਦਿਨ
ਵੈਟਸ ਇੰਡੀਜ਼ ਨੇ ਦੂਜੀ ਪਾਰੀ 'ਚ 2 ਵਿਕਟਾਂ ਗੁਆ ਕੇ ਬਣਾਈਆਂ 173 ਦੌੜਾਂ
ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਬਾਲ ਭਿੱਖਿਆ ਮੁਕਤ ਬਣਾਉਣ ਲਈ ਯਤਨ ਹੋਰ ਤੇਜ਼: ਡਾ. ਬਲਜੀਤ ਕੌਰ
ਲੋਕਾਂ ਨੂੰ ਅਪੀਲ, ਬੱਚਿਆਂ ਨੂੰ ਭੀਖ ਨਾ ਦਿਉ, 1098 ‘ਤੇ ਸੂਚਿਤ ਕਰੋ: ਡਾ. ਬਲਜੀਤ ਕੌਰ
Tarn Taran 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਇਆ ਮੁਕਾਬਲਾ
ਜਵਾਬੀ ਫਾਈਰਿੰਗ ਦੌਰਾਨ ਮੁਲਜ਼ਮ ਗੁਰਸੇਵਕ ਸਿੰਘ ਹੋਇਆ ਜ਼ਖਮੀ, ਇਕ ਮੁਲਜ਼ਮ ਭੱਜਣ 'ਚ ਹੋਇਆ ਕਾਮਯਾਬ
ਰਵੀ ਕਿਸ਼ਨ ਸ਼ੁਕਲਾ ਨੂੰ ਮਿਲਿਆ ਸਰਵੋਤਮ ਸਹਾਇਕ ਅਦਾਕਾਰ ਦਾ ਪੁਰਸਕਾਰ
ਭਾਜਪਾ ਸੰਸਦ ਮੈਂਬਰ ਰਵੀ ਕਿਸ਼ਨ ਨੇ ‘ਲਾਪਤਾ ਲੇਡੀਜ਼' 'ਚ ਸ਼ਾਨਦਾਰ ਅਦਾਕਾਰੀ ਲਈ ਜਿੱਤਿਆ ਪੁਰਸਕਾਰ
IPS ਖੁਦਕੁਸ਼ੀ ਮਾਮਲਾ: ਪੁਲਿਸ ਨੇ FIR 'ਚ ਐਸਸੀ/ ਐਸਟੀ ਐਕਟ ਦੀ ਧਾਰਾ ਜੋੜੀ
ਪੀੜਤ ਪਰਿਵਾਰ ਨੇ ਐਸਸੀ/ਐਸਟੀ ਐਕਟ ਦੀਆਂ ਸਬੰਧਤ ਧਾਰਾਵਾਂ ਜੋੜਨ ਦੀ ਕੀਤੀ ਸੀ ਮੰਗ