India
ਪੰਜਾਬੀ ਯੂਨੀਵਰਸਿਟੀ ਦੇ ਸਹਾਇਕ ਪ੍ਰੋਫ਼ੈਸਰ ਦਾ ਐਸ.ਸੀ. ਸਰਟੀਫ਼ੀਕੇਟ ਨਿਕਲਿਆ ਫ਼ਰਜ਼ੀ
ਰਾਜ-ਪਧਰੀ ਜਾਂਚ ਕਮੇਟੀ ਦੀ ਰੀਪੋਰਟ ਨੂੰ ਲਾਗੂ ਕਰਨ ਦੇ ਆਦੇਸ਼, ਪੁਰਾਣੇ ਰਿਕਾਰਡ ਵੀ ਤਲਬ
Moga News: ਪਤਨੀ ਤੋਂ ਦੇਹ ਵਪਾਰ ਕਰਵਾਉਣ ਵਾਲਾ ਪਤੀ ਗ੍ਰਿਫ਼ਤਾਰ
Moga News 2 ਸਾਲ ਪਹਿਲਾਂ ਹੋਇਆ ਸੀ ਵਿਆਹ
ਭਾਰਤੀ ਸਿੱਖ ਸ਼ਰਧਾਲੂਆਂ ਦੇ ਪਾਕਿਸਤਾਨ ਆਉਣ 'ਤੇ ਬੇਬੁਨਿਆਦ ਡਰ ਫੈਲਾਇਆ ਜਾ ਰਿਹਾ: ਪ੍ਰਧਾਨ ਰਮੇਸ਼ ਅਰੋੜਾ
ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਅਤੇ ਸਾਰੀ ਵਿਵਸਥਾ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਪੂਰਨ ਕੁਮਾਰ ਨੂੰ ਇਨਸਾਫ ਦਿਵਾਉਣ ਲਈ ਮੋਰਚੇ 'ਤੇ ਲੜਾਈ ਲੜੇਗੀ ਕਾਂਗਰਸ, ਹੋਵੇ ਖੁਦਕੁਸ਼ੀ ਮਾਮਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ : ਡੈਨੀ ਬੰਡਾਲਾ
ਡੈਨੀ ਬੰਡਾਲਾ ਨੇ ਆਈਪੀਐਸ ਵਾਈ. ਪੂਰਨ ਕੁਮਾਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਸੰਵੇਦਨਾ ਪ੍ਰਗਟ ਕੀਤੀ
ਪਟਾਕਿਆਂ ਉਤੇ ਪਾਬੰਦੀ ਬਾਰੇ 1961 ਵਿਚ ਹੀ ਕੀਤੀ ਗਈ ਸੀ ਸਿਫ਼ਾਰਸ਼
ਦਿੱਲੀ ਦੇ ਮੁੱਖ ਕਮਿਸ਼ਨਰ ਨੂੰ ਚਿੱਠੀ ਲਿਖ ਕੇ ‘ਆਵਾਜ਼ ਪ੍ਰਦੂਸ਼ਣ' ਬਾਰੇ ਕੀਤੀ ਸੀ ਸ਼ਿਕਾਇਤ
ਸੱਤਾ 'ਚ ਬੈਠੇ ਲੋਕਾਂ ਦਾ ਪੱਖਪਾਤੀ ਰਵੱਈਆ ਸੀਨੀਅਰ ਅਧਿਕਾਰੀਆਂ ਨੂੰ ਸਮਾਜਕ ਨਿਆਂ ਤੋਂ ਵਾਂਝਾ ਰੱਖ ਰਿਹੈ : ਸੋਨੀਆ ਗਾਂਧੀ
ਕਥਿਤ ਖੁਦਕੁਸ਼ੀ ਕਰ ਚੁਕੇ ਹਰਿਆਣਾ ਪੁਲਿਸ ਅਧਿਕਾਰੀ ਦੀ ਪਤਨੀ ਨੂੰ ਸੀਨੀਅਰ ਕਾਂਗਰਸ ਆਗੂ ਨੇ ਲਿਖੀ ਚਿੱਠੀ
ਦਿੱਲੀ ਸਰਕਾਰ ਨੇ ਕੋਲਡਰਿਫ ਦੀ ਵਿਕਰੀ ਅਤੇ ਵੰਡ ਉਤੇ ਪਾਬੰਦੀ ਲਗਾਈ
ਕੋਲਡਰਿਫ ਸਿਰਪ ਉੱਤੇ ਨਵੇਂ ਨਿਯਮ ਲਾਗੂ ਹੋ ਗਏ
ਡਿਜੀਟਲ ਯੁੱਗ ਵਿਚ ਕੁੜੀਆਂ ਸਭ ਤੋਂ ਜ਼ਿਆਦਾ ਅਸੁਰੱਖਿਅਤ : ਚੀਫ਼ ਜਸਟਿਸ ਗਵਈ
ਵਿਸ਼ੇਸ਼ ਸਿਖਲਾਈ ਦੇਣ ਦਾ ਸੱਦਾ ਦਿਤਾ
ਐਨ.ਸੀ.ਪੀ. ਵਿਧਾਇਕ ਦਾ ਵਿਵਾਦਮਈ ਬਿਆਨ
ਕਿਹਾ ‘ਦੀਵਾਲੀ ਦੀ ਖਰੀਦਦਾਰੀ ਸਿਰਫ਼ ਹਿੰਦੂਆਂ ਤੋਂ ਕਰੋ'
ਅਫਗਾਨ ਮੰਤਰੀ ਦੀ ਪ੍ਰੈਸ ਕਾਨਫਰੰਸ ਵਿਚ ਮਹਿਲਾ ਪੱਤਰਕਾਰਾਂ ਦੀ ਗੈਰਹਾਜ਼ਰੀ 'ਤੇ ਵਿਰੋਧੀ ਧਿਰ ਨੇ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ
ਕਿਹਾ, ‘ਔਰਤਾਂ ਦਾ ਅਪਮਾਨ, ਅਸਵੀਕਾਰਨਯੋਗ'