India
ਚੰਡੀਗੜ੍ਹ ਤੋਂ ਫਿਰੋਜ਼ਪੁਰ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਮਾਛੀਵਾੜਾ ਰੋਡ 'ਤੇ ਪਲਟੀ
ਜ਼ਖਮੀ ਸਵਾਰੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ 'ਚ ਕਰਵਾਇਆ ਗਿਆ ਭਰਤੀ
ਵੱਡੀ ਭੈਣ ਦੇ ਚਰਿੱਤਰ ਉੱਤੇ ਸੀ ਸ਼ੱਕ, ਭਰਾ ਨੇ ਕੀਤਾ ਕਤਲ
9 ਸਾਲ ਪਹਿਲਾਂ ਕੁੜੀ ਦਾ ਹੋਇਆ ਸੀ ਵਿਆਹ
ਹਰੀਕੇ ਹੈੱਡ ਵਰਕਸ 'ਚ ਪਾਣੀ ਦਾ ਪੱਧਰ ਵੱਧ ਕੇ ਹੋਇਆ 1 ਲੱਖ 12 ਹਜ਼ਾਰ ਕਿਊਸਿਕ
5 ਅਕਤੂਬਰ ਰਾਤ ਤੋਂ ਵੱਧ ਰਿਹਾ ਪਾਣੀ ਦਾ ਪੱਧਰ ਅਜੇ ਵੀ ਵੱਧਣਾ ਜਾਰੀ
ਨਵਰਾਤਰੀ ਦੌਰਾਨ SUV ਦੀ ਗਾਹਕ ਪ੍ਰਚੂਨ ਵਿਕਰੀ 60% ਵਧੀ: ਮਹਿੰਦਰਾ
ਪੇਂਡੂ ਬਾਜ਼ਾਰ ਵਿੱਚ ਵੀ ਚੰਗੀ ਵਿਕਰੀ ਦੇਖਣ ਨੂੰ ਮਿਲ ਰਹੀ ਹੈ।
ਰਾਜਸਥਾਨ ਸਰਕਾਰ ਨੇ ਐਸ.ਐਮ.ਐਸ. ਹਸਪਤਾਲ ਅੱਗ ਪੀੜਤਾਂ ਦੇ ਪਰਿਵਾਰਾਂ ਲਈ 10 ਲੱਖ ਰੁਪਏ ਦੇ ਮੁਆਵਜ਼ੇ ਦਾ ਕੀਤਾ ਐਲਾਨ
ਮ੍ਰਿਤਕ ਦੇ ਪਰਿਵਾਰ ਲਈ 10 ਲੱਖ ਰੁਪਏ ਦੀ ਸਹਾਇਤਾ ਦਾ ਐਲਾਨ
Punjab Weather update: ਪੰਜਾਬ ਦੇ 12 ਜ਼ਿਲ੍ਹਿਆ 'ਚ ਮੀਂਹ ਦਾ ਯੈਲੋ ਅਲਰਟ
ਮੀਂਹ ਪੈਣ ਕਾਰਨ ਤਾਪਮਾਨ ਵਿੱਚ 9 ਡਿਗਰੀ ਆਈ ਗਿਰਾਵਟ
NIA ਨੇ ਗੈਂਗਸਟਰ-ਅੱਤਵਾਦੀ ਗਠਜੋੜ 'ਤੇ ਕੱਸਿਆ ਸ਼ਿਕੰਜਾ, ਲਾਰੈਂਸ-ਬੱਬਰ ਖਾਲਸਾ ਗਠਜੋੜ ਦੇ 22ਵੇਂ ਦੋਸ਼ੀ ਵਿਰੁੱਧ ਚਾਰਜਸ਼ੀਟ
ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਵਿਦੇਸ਼ਾਂ ਵਿੱਚ ਪੈਸੇ ਭੇਜਦਾ ਸੀ
Editorial: ਸਿਹਤ ਢਾਂਚੇ ਦੀਆਂ ਖ਼ਾਮੀਆਂ ਦਾ ਸੂਚਕ ਹੈ ਜੈਪੁਰ ਦੁਖਾਂਤ
ਬਹੁਤੀਆਂ ਮੌਤਾਂ ਅੱਗ ਦੇ ਸੇਕ ਦੀ ਥਾਂ ਧੂੰਏਂ ਨਾਲ ਦਮ ਘੁਟਣ ਕਰ ਕੇ ਹੋਈਆਂ
ਦੀਵਾਲੀ 'ਤੇ ਹਰੇ ਪਟਾਕਿਆਂ ਦੀ ਵਰਤੋਂ ਦੀ ਇਜਾਜ਼ਤ ਦੇਣ ਲਈ ਸੁਪਰੀਮ ਕੋਰਟ ਨੂੰ ਅਪੀਲ ਕਰਾਂਗੇ : ਰੇਖਾ ਗੁਪਤਾ
ਸਾਰੇ ਹਰੇ ਪਟਾਕੇ ਸੰਬੰਧਿਤ ਅਧਿਕਾਰੀਆਂ ਦੁਆਰਾ ਪ੍ਰਮਾਣਿਤ ਅਧਿਕਾਰਤ ਸੰਸਥਾਵਾਂ ਦੁਆਰਾ ਬਣਾਏ ਜਾਣੇ
ਬਾਬਾ ਸਿੱਦੀਕ ਕਤਲ ਕੇਸ: 2 ਮੁਲਜ਼ਮਾਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ
ਕਿਸ਼ਨ ਪਾਰਧੀ ਅਤੇ ਅਨੁਰਾਗ ਕਸ਼ਯਪ ਦੀਆਂ ਜ਼ਮਾਨਤ ਅਰਜ਼ੀਆਂ ਨੂੰ ਵਿਸ਼ੇਸ਼ ਮਕੋਕਾ ਜੱਜ ਮਹੇਸ਼ ਜਾਧਵ ਨੇ ਰੱਦ ਕਰ ਦਿੱਤਾ