India
What is Water birthing? ਗਰਭਵਤੀ ਔਰਤਾਂ ਲਈ ਪਾਣੀ ਦੀ ਡਿਲੀਵਰੀ ਇੱਕ ਕੁਦਰਤੀ ਅਤੇ ਦਰਦ-ਮੁਕਤ ਵਿਕਲਪ ਹੈ, ਜਾਣੋ ਕਿਵੇਂ
ਪਾਣੀ ਦੀ ਡਿਲੀਵਰੀ ਵਿੱਚ ਪਾਣੀ ਦੀ ਗਰਮੀ ਅਤੇ ਉਛਾਲ ਦੇ ਕਾਰਨ, ਔਰਤ ਨੂੰ ਦਰਦ ਤੋਂ ਰਾਹਤ ਮਿਲ ਸਕਦੀ ਹੈ।
Diljit Dosanjh ਦਾ ਅਮਰੀਕਾ ਦੇ ਐਪਲ ਸਟੂਡੀਓ 'ਚ ‘ਤੇਲ' ਚੋਅ ਕੇ ਕੀਤਾ ਗਿਆ ਸਵਾਗਤ
ਗਾਇਕੀ ਤੇ ਐਕਟਿੰਗ ਨਾਲ ਦਿਲਜੀਤ ਨੇ ਬਣਾਈ ਹੈ ਵਿਸ਼ਵ ਭਰ 'ਚ ਪਹਿਚਾਣ
Punjab University ਦੇ ਹੋਸਟਲ ਵਿੱਚ 60 ਲੱਖ ਦਾ ਘੁਟਾਲਾ
ਸਾਬਕਾ ਮੁਲਾਜ਼ਮ ਦੇ ਨਿੱਜੀ ਖਾਤੇ 'ਚ ਪੈਸੇ ਕੀਤੇ ਟ੍ਰਾਂਸਫਰ
ਬਿਆਸ ਦਰਿਆ 'ਚ ਆਏ ਪਾਣੀ ਕਾਰਨ ਪਿੰਡ ਅਬਦੁੱਲਾਪੁਰ ਦੇ ਵਾਸੀਆਂ ਦੀਆਂ ਮੁਸ਼ਕਿਲਾਂ ਵਧੀਆਂ
ਪਿੰਡ ਵਾਸੀਆਂ ਦੀ ਮਦਦ ਲਈ ਹਾਲੇ ਤੱਕ ਕੋਈ ਨਹੀਂ ਆਇਆ ਅੱਗੇ
ਇਟਲੀ ਦੇ ਫੀਰੈਂਸੇ ਸ਼ਹਿਰ ਵਿੱਚ ਸਿੱਖ ਫੌਜੀਆ ਨੂੰ ਦਿੱਤੀ ਸ਼ਰਧਾਜਲੀ
ਸਿੱਖ ਫੌਜੀਆਂ ਨੇ ਹਿਟਰਲ ਦੀ ਫੌਜ ਤੋਂ ਅਜਾਦ ਕਰਵਾ ਕੇ 1944 ਵਿਚ ਇਟਲੀ ਨੂੰ ਸੌਂਪਿਆ ਸੀ
Mannapuram ਗੋਲਡ ਲੋਨ ਦੀ ਜਲੰਧਰ ਸ਼ਾਖਾ ਤੋਂ 5 ਗਾਹਕਾਂ ਦਾ ਸੋਨਾ ਹੋਇਆ ਗਾਇਬ
ਗਾਹਕਾਂ ਨੇ ਕੀਤਾ ਹੰਗਾਮਾ, ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ
Kapurthala News:ਝੱਲ ਲੇਈ ਵਾਲਾ ਨੇੜਿਓਂ ਪੁਲਿਸ ਮੁਕਾਬਲੇ ਦੌਰਾਨ ਨਾਮੀ ਗੈਂਗਸਟਰ ਬਲਵਿੰਦਰ ਬਿੱਲਾ ਕਾਬੂ
ਪੁਲਿਸ ਨੇ ਗੈਂਗਸਟਰ ਬਲਵਿੰਦਰ ਬਿੱਲੇ ਨੂੰ ਜ਼ਖਮੀ ਹਾਲਤ ਵਿਚ ਗ੍ਰਿਫਤਾਰ ਕਰ ਲਿਆ।
ਹਿਮਾਚਲ 'ਚ ਕੁਦਰਤੀ ਆਫ਼ਤਾਂ ਕਾਰਨ 2,007 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ
ਕੁੱਲ ਨੁਕਸਾਨ 1,071 ਕਰੋੜ ਰੁਪਏ
ਡੀਜ਼ਲ ਖਤਮ ਹੋਣ ਕਾਰਨ ਬੱਸ national highway 'ਤੇ ਰੁਕੀ, ਲੱਗਿਆ ਜਾਮ
ਜਾਮ ਵਿੱਚ ਫਸੀਆਂ ਚਾਰ ਐਂਬੂਲੈਂਸਾਂ, ਟ੍ਰੈਫਿਕ ਕਰਮਚਾਰੀ ਜਾਮ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸ ਵਿੱਚ ਘੰਟੇ ਲੱਗ ਗਏ ਹਨ
ਤਖ਼ਤਾਂ ਦੇ ਜਥੇਦਾਰਾਂ ਵਜੋਂ ਸੇਵਾਵਾਂ ਨਿਭਾਉਣ ਮਗਰੋਂShiromani Akali Dal ਦੇ ਬਣੇ ਪ੍ਰਧਾਨ
7 ਜਥੇਦਾਰ ਸਨ ਜੋ ਬਾਅਦ ਵਿੱਚ ਅਕਾਲੀ ਦਲ ਦੇ ਪ੍ਰਧਾਨ ਬਣੇ।