India
New front in Bihar: ਟੀਮ ਤੇਜ ਪ੍ਰਤਾਪ ਯਾਦਵ ਨੇ ਵੀ.ਵੀ.ਆਈ.ਪੀ. ਸਮੇਤ 5 ਪਾਰਟੀਆਂ ਨਾਲ ਕੀਤਾ ਗਠਜੋੜ
ਆਰ.ਜੇ.ਡੀ. ਨੂੰ ਕਰਨ ਦਾ ਸੱਦਾ ਦਿਤਾ
Cricketer Yash Dayal ਜਬਰ ਜ਼ਨਾਹ ਦੇ ਦੋਸ਼ 'ਚ ਹੋਣਗੇ ਗ੍ਰਿਫਤਾਰ
ਅਦਾਲਤ ਨੇ ਗ੍ਰਿਫ਼ਤਾਰੀ ਦੇ ਹੁਕਮਾਂ ਉਤੇ ਰੋਕ ਲਗਾਉਣ ਤੋਂ ਇਨਕਾਰ ਕੀਤਾ
ਸੀਨੀਅਰ ਵਕੀਲ 11 ਅਗੱਸਤ ਤੋਂ ਮੇਰੀ ਅਦਾਲਤ 'ਚ ਤੁਰਤ ਸੁਣਵਾਈ ਲਈ ਕੇਸਾਂ ਦਾ ਜ਼ਿਕਰ ਨਹੀਂ ਕਰ ਸਕਦੇ: ਚੀਫ਼ ਜਸਟਿਸ ਗਵਈ
ਸੀਨੀਅਰ ਵਕੀਲ ਨੂੰ ਮਾਮਲਿਆਂ ਦਾ ਜ਼ਿਕਰ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ
Amit Shah comment case : ਰਾਹੁਲ ਗਾਂਧੀ ਨੂੰ ਝਾਰਖੰਡ ਦੀ ਅਦਾਲਤ ਤੋਂ ਮਿਲੀ ਜ਼ਮਾਨਤ
ਰਾਹੁਲ ਗਾਂਧੀ ਸਵੇਰੇ 10:55 ਵਜੇ ਦੇ ਕਰੀਬ ਅਦਾਲਤ ਵਿਚ ਪੇਸ਼ ਹੋਏ
ਬਿਹਾਰ ਖਰੜਾ ਵੋਟਰ ਸੂਚੀ ਵਿਚੋਂ ਹਟਾਏ ਗਏ 65 ਲੱਖ ਵੋਟਰਾਂ ਦਾ ਵੇਰਵਾ ਦੇਵੇ ਚੋਣ ਕਮਿਸ਼ਨ : ਸੁਪਰੀਮ ਕੋਰਟ
ਇਕ ਕਾਪੀ ਗੈਰ ਸਰਕਾਰੀ ਸੰਗਠਨ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ ਨੂੰ ਦੇਣ ਲਈ ਕਿਹਾ
ਭਾਰਤ ਦੀ ਜੀ.ਡੀ.ਪੀ. ਅਤੇ ਨਿਰਯਾਤ ਉਤੇ ਅਮਰੀਕੀ ਟੈਰਿਫ ਦਾ ‘ਨਾਮਾਤਰ' ਅਸਰ : ਅਧਿਐਨ
ਅਮਰੀਕਾ ਨੂੰ ਸਿਰਫ 8.1 ਅਰਬ ਡਾਲਰ ਦਾ ਨਿਰਯਾਤ ਪ੍ਰਭਾਵਤ ਹੋ ਸਕਦਾ ਹੈ।
ਆਮ ਆਦਮੀ ਪਾਰਟੀ ਨੇ ਸਟੂਡੈਂਟ ਵਿੰਗ ਦਾ ਕੀਤਾ ਵਿਸਥਾਰ
ਸੂਬਾ ਪੱਧਰ 'ਤੇ ਆਗੂਆਂ ਦੀ ਕੀਤੀ ਨਿਯੁਕਤੀ
Uttarakhand: ਹੜ੍ਹ ਪ੍ਰਭਾਵਤ ਧਾਰਲੀ 'ਚ ਇਕ ਲਾਸ਼ ਬਰਾਮਦ
ਕੇਰਲ ਦਾ 28 ਮੈਂਬਰੀ ਸਮੂਹ ਲਾਪਤਾ, ਕਈਆਂ ਨੂੰ ਬਚਾਇਆ ਗਿਆ
Sukhna Lake flood gates open News : ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ, ਪਾਣੀ ਦਾ ਪੱਧਰ 1163 ਫੁੱਟ ਤੱਕ ਪਹੁੰਚਿਆ
Sukhna Lake flood gates open News : ਲਗਾਤਾਰ ਮੀਂਹ ਕਾਰਨ ਸੁਖਨਾ ਝੀਲ ‘ਚ ਭਰ ਰਿਹਾ ਹੈ ਪਾਣੀ
Pong Dam News : ਪੌਂਗ ਡੈਮ ਦੇ ਖੋਲ੍ਹੇ ਫਲੱਡ ਗੇਟ, ਬਿਆਸ ਦਰਿਆ 'ਚ ਛੱਡਿਆ ਪਾਣੀ, ਨੇੜਲੇ ਪਿੰਡਾਂ 'ਚ ਹੜ੍ਹ ਦਾ ਖ਼ਤਰਾ
Pong Dam News : ਬੀਬੀਐਮਬੀ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ, ਬਿਆਸ ਦਰਿਆ ਦੇ ਨੇੜਲੇ ਇਲਾਕਿਆਂ ਨੂੰ ਦਿੱਤੀ ਚੇਤਾਵਨੀ