India
CM ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ 'ਤੇ ਤਲਬ ਕੀਤੇ ਜਾਣ ਦਾ ਭਖਿਆ ਮਾਮਲਾ
SGPC ਦੇ ਸੱਤ ਮੈਂਬਰਾਂ ਵੱਲੋਂ ਜਥੇਦਾਰ ਖਿਲਾਫ਼ ਦਿੱਤੀ ਗਈ ਸ਼ਿਕਾਇਤ
ਕੁਝ ਅਪਵਾਦਾਂ ਨੂੰ ਛੱਡ ਕੇ ਕਾਂਗਰਸ ਆਮ ਤੌਰ 'ਤੇ ਸਾਂਝੀ ਅਗਵਾਈ ਹੇਠ ਹੀ ਚੋਣਾਂ ਲੜਦੀ ਹੈ: ਭੂਪੇਸ਼ ਬਘੇਲ
ਪੰਜਾਬ ਵਿੱਚ ਡੂੰਘੀਆਂ ਸੈਕੁਲਰ ਦੀਆਂ ਜੜ੍ਹਾਂ ਹਨ, ਇੱਥੇ ਜਾਤੀ ਜਾਂ ਫਿਰਕੂ ਤੱਤ ਪ੍ਰਭਾਵਸ਼ਾਲੀ ਨਹੀਂ: ਬਘੇਲ
ਬਰਨਾਲਾ 'ਚ ਫਿਰੌਤੀਆਂ ਵਸੂਲਣ ਵਾਲਾ ਗਿਰੋਹ ਕਾਬੂ
ਪੰਜਾਬੀ ਗਾਇਕ ਗੁਲਾਬ ਸਿੱਧੂ 'ਤੇ ਹਮਲਾ ਕਰਨ ਦੀ ਰਚ ਰਹੇ ਸਨ ਸਾਜ਼ਿਸ਼: ਪੁਲਿਸ
ਬਰਨਾਲਾ 'ਚ ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਪ੍ਰੇਸ਼ਾਨ ਗੁਰਲਾਲ ਸਿੰਘ ਨੇ ਕੀਤੀ ਖ਼ੁਦਕੁਸ਼ੀ
ਪਿੰਡ ਦੇ ਹੀ ਨੌਜਵਾਨ ਨਾਲ ਸਨ ਪਤਨੀ ਦੇ ਨਾਜਾਇਜ਼ ਸਬੰਧ
ਪੰਜਾਬ ਸਰਕਾਰ ਦੇ ਵਿਭਾਗਾਂ ਵੱਲ 2,582 ਕਰੋੜ ਰੁਪਏ ਦੇ ਬਿਜਲੀ ਹਨ ਬਕਾਇਆ
ਹਾਈ ਕੋਰਟ ਨੇ ਸਰਕਾਰ ਅਤੇ ਪੀ.ਐਸ.ਪੀ.ਸੀ.ਐਲੇ. ਤੋਂ ਜਵਾਬ ਕੀਤਾ ਤਲਬ
ਲੰਬੀ 'ਚ ਨਾਲੇ ਵਿਚ ਗੱਡੀ ਡਿੱਗਣ ਕਾਰਨ ਮਾਂ-ਧੀ ਦੀ ਮੌਤ, ਪਤੀ ਵਾਲ-ਵਾਲ ਬਚਿਆ
ਪਿੰਡ ਆਲਮਵਾਲਾ ਨੇੜੇ ਕਾਰ ਦਾ ਸੰਤੁਲਨ ਵਿਗੜ ਕਾਰਨ ਵਾਪਰਿਆ ਹਾਦਸਾ
ਵਲਟੋਹਾ ਸਰਪੰਚ ਕਤਲ ਮਾਮਲੇ ਵਿਚ ਹੁਣ ਤੱਕ 7 ਮੁਲਜ਼ਮ ਕੀਤੇ ਗ੍ਰਿਫਤਾਰ-DGP ਗੌਰਵ ਯਾਦਵ
''ਛੱਤੀਸਗੜ੍ਹ ਤੋਂ 2, ਮੁਹਾਲੀ ਤੋਂ 2, ਤਰਨਤਾਰਨ ਤੋਂ 3 ਮੁਲਜ਼ਮ ਕੀਤੇ ਕਾਬੂ''--DGP ਗੌਰਵ ਯਾਦਵ
ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੇ ਹਾਈ ਕੋਰਟ 'ਚੋ ਆਪਣੀ ਪਟੀਸ਼ਨ ਲਈ ਵਾਪਸ
ਸੀ.ਬੀ.ਆਈ. ਨੇ ਉਸ ਦੀ ਗ੍ਰਿਫ਼ਤਾਰੀ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ।
ਇਸਰੋ ਦਾ ਪੀਐਸਐਲਵੀ-ਸੀ 62 ਰਾਕੇਟ ਰਸਤੇ ਤੋਂ ਭਟਕਿਆ
ਤੀਜੇ ਪੜਾਅ 'ਚ ਤਕਨੀਕੀ ਖਰ਼ਾਬੀ ਆਉਣ ਕਾਰਨ ਮਿਸ਼ਨ ਹੋਇਆ ਫ਼ੇਲ੍ਹ
ਬਰਨਾਲਾ ਯੂਨੀਵਰਸਿਟੀ ਕਾਲਜ ਨੇੜੇ ਸੰਧੂ ਪੱਤੀ ਇਲਾਕੇ 'ਚ ਚੱਲੀਆਂ ਗੋਲੀਆਂ
ਜ਼ਖਮੀ ਹੋਏ 2 ਨੌਜਵਾਨਾਂ ਨੂੰ ਹਸਪਤਾਲ 'ਚ ਕਰਵਾਇਆ ਭਰਤੀ, ਪੁਲਿਸ ਵੱਲੋਂ ਆਰੋਪੀਆਂ ਕੀਤੀ ਜਾ ਰਹੀ ਭਾਲ