India
ਅਸ਼ਲੀਲ ਤਸਵੀਰਾਂ ਦੇ ਵਿਵਾਦ ਤੋਂ ਬਾਅਦ ‘ਐਕਸ' ਨੇ ਮੰਨੀ ਗਲਤੀ
ਐਕਸ ਨੇ 600 ਅਕਾਊਂਟਸ ਨੂੰ ਕੀਤਾ ਬੰਦ ਅਤੇ 3,500 ਪੋਸਟਾਂ ਨੂੰ ਕੀਤਾ ਡਿਲੀਟ
Lohri Special Article: ਸਾਡੇ ਪੈਰਾਂ ਹੇਠ ਰੋੜ, ਲੋਹੜੀ ਦੇ ਕੇ ਛੇਤੀ-ਛੇਤੀ ਤੋਰ
Lohri Special Article: ਜ਼ਿੰਦਗੀ ਨੂੰ ਜਿਊਣ, ਰਸਮਾਂ-ਰਿਵਾਜਾਂ ਨੂੰ ਨਿਭਾਉਣ ਅਤੇ ਤਿਉਹਾਰਾਂ ਨੂੰ ਮਨਾਉਣ ਵਿਚ ਪੰਜਾਬੀ ਹਮੇਸ਼ਾ ਹੀ ਸਭ ਤੋਂ ਅੱਗੇ ਰਹੇ ਹਨ।
Punjab Weather Update: ਸੀਤ ਲਹਿਰ ਨੇ ਠਾਰਿਆ ਪੰਜਾਬ, ਅੱਜ ਮੁਹਾਲੀ ਸਮੇਤ ਕਈ ਇਲਾਕਿਆਂ ਵਿਚ ਪਈ ਸੰਘਣੀ ਧੁੰਦ
Punjab Weather Update: ਕਈ ਥਾਈਂ ਰਾਤ ਤੋਂ ਚੱਲ ਰਹੀਆਂ ਠੰਢੀਆਂ ਹਵਾਵਾਂ, ਲੋਹੜੀ ਤੋਂ ਬਾਅਦ ਮੀਂਹ ਪੈਣ ਦੀ ਸੰਭਾਵਨਾ
ਇੰਗਲੈਂਡ ਤੋਂ ਆਏ ਪੁੱਤ ਨੇ ਮਾਂ ਦਾ ਕੀਤਾ ਕਤਲ, ਮਾਂ ਨੇ ਪੁੱਤ ਦੀ ਲਵ ਮੈਰਿਜ ਕਰਵਾਉਣ ਤੋਂ ਕਰ ਦਿੱਤਾ ਸੀ ਮਨ੍ਹਾ
2 ਸਾਲ ਪਹਿਲਾਂ ਪੁੱਤ ਨੂੰ ਸਟੱਡੀ ਵੀਜ਼ੇ 'ਤੇ ਭੇਜਿਆ ਸੀ UK
ਬਿਜਲੀ ਲਾਈਨ 'ਤੇ ਕੰਮ ਕਰਦਾ ਮੁਲਾਜ਼ਮ ਕਰੰਟ ਦੀ ਲਪੇਟ 'ਚ ਆਇਆ, ਮੌਤ
ਸ਼ਟਡਾਊਨ ਦੇ ਬਾਵਜੂਦ ਰਿਵਰਸ ਕਰੰਟ ਬਣਿਆ ਕਾਲ
ਤਾਜ਼ਾ ਜੁਰਮ ਤੋਂ ਬਾਅਦ ਪੰਜ ਸਾਲ ਸਜ਼ਾ ਨਾ ਕੱਟੀ ਹੋਵੇ ਤਾਂ ਪੈਰੋਲ ਦਾ ਹੱਕ ਨਹੀਂ : ਹਾਈ ਕੋਰਟ
ਇੱਕ ਕੱਟੜ ਕੈਦੀ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਅਸਥਾਈ ਆਧਾਰ 'ਤੇ ਜਾਂ ਫਰਲੋ 'ਤੇ ਰਿਹਾਅ ਕੀਤਾ ਜਾ ਸਕਦਾ
ਓਲੰਪਿਅਨ ਹਾਕੀ ਖਿਡਾਰੀ ਦਵਿੰਦਰ ਸਿੰਘ ਗਰਚਾ ਦਾ ਦਿਹਾਂਤ
1980 ਦੇ ਸਮਰ ਉਲੰਪਿਕ ਵਿਚ ਭਾਰਤ ਦੀ ਇਤਿਹਾਸਕ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (11 ਜਨਵਰੀ 2026)
Ajj da Hukamnama Sri Darbar Sahib: ਬੈਰਾੜੀ ਮਹਲਾ ੪ ॥
ਪੋਕਸੋ ਐਕਟ 'ਚ ‘ਰੋਮੀਓ-ਜੂਲੀਅਟ' ਕਲਾਜ਼ ਜ਼ਰੂਰੀ
ਸੁਪਰੀਮ ਕੋਰਟ ਨੇ ਕੇਂਦਰ ਨੂੰ ਦਿੱਤਾ ਸੁਝਾਅ
ਸਤਿੰਦਰ ਕੋਹਲੀ ਨੂੰ ਬਚਾਉਣ ਲਈ ਸ਼੍ਰੋਮਣੀ ਕਮੇਟੀ ਅੱਡੀ ਚੋਟੀ ਦਾ ਲਾ ਰਹੀ ਜ਼ੋਰ: ਗਿਆਨੀ ਹਰਪ੍ਰੀਤ ਸਿੰਘ
‘ਪੰਥਕ ਸੰਸਥਾਵਾਂ ਤੇ ਪੰਜਾਬ ਦੇ ਸਰੋਤਾਂ ਦੀ ਰਾਖੀ ਕਰਨਾ ਹੀ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ਮੁੱਖ ਮਕਸਦ'