India
Sidhu Moose Wala ਦੇ ਬੁੱਤ 'ਤੇ ਹਮਲੇ ਨੂੰ ਲੈ ਕੇ ਮਾਤਾ ਚਰਨ ਕੌਰ ਨੇ ਪਾਈ ਪੋਸਟ
ਕਿਹਾ,"ਸਾਡੇ ਪੁੱਤ ਦੀ ਯਾਦ 'ਤੇ ਹਮਲਾ, ਸਾਡੀ ਆਤਮਾ 'ਤੇ ਜ਼ਖ਼ਮ ਹੈ...
ਜਨਤਕ ਥਾਂ 'ਤੇ ਸ਼ਰਾਬ ਪੀਣ ਵਾਲਿਆਂ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਲਗਾਈ ਸਫਾਈ ਕਰਨ ਦੀ ਸੇਵਾ
ਚੰਡੀਗੜ੍ਹ ਪੁਲਿਸ ਨੇ ਰੋਸ਼ਨ ਲਾਲ ਅਤੇ ਮੁਹੰਮਦ ਰਫੀਕ ਨੂੰ ਜਨਤਕ ਥਾਂ 'ਤੇ ਸ਼ਰਾਬ ਪੀਂਦੇ ਹੋਏ ਕੀਤਾ ਸੀ ਗ੍ਰਿਫ਼ਤਾਰ
Batala ਦੇ ਪਿੰਡ ਘਣਏ ਕੇ ਬਾਂਗਰ ਵਿੱਚ ਨਿੱਜੀ ਰੰਜਿਸ਼ ਕਾਰਨ 27 ਸਾਲ ਦੇ ਨੌਜਵਾਨ ਦਾ ਕਤਲ
ਗੁਆਂਢੀਆਂ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ
ਪੰਜਾਬ ਨੇ ਟੱਪੀ ਕਰਜ਼ੇ ਦੀ ਹੱਦ, 17,112 ਕਰੋੜ ਜ਼ਿਆਦਾ ਲਿਆ ਕਰਜ਼ਾ
ਕੇਂਦਰ ਨੇ ਸਾਲ 2024-25 'ਚ 23,716 ਕਰੋੜ ਤੈਅ ਕੀਤੀ ਕਰਜ਼ਾ ਸੀਮਾ, ਪੰਜਾਬ ਨੇ ਲਿਆ 40,828 ਕਰੋੜ ਦਾ ਕਰਜ਼ਾ
Donald Trump ਦੀ ਧਮਕੀ ਨੂੰ ਲੈ ਕੇ ਭਾਰਤ ਨੇ ਦਿੱਤਾ ਜਵਾਬ
'ਅਮਰੀਕਾ ਰੂਸ ਤੋਂ ਯੂਰੇਨੀਅਮ ਖਾਦ ਵੀ ਖਰੀਦ ਰਿਹਾ ਹੈ'
Gurugram Murder case: ਗੁਰੂਗ੍ਰਾਮ 'ਚ ਦਿੱਲੀ ਦੇ ਫਾਈਨਾਂਸਰ ਦਾ ਕਤਲ
ਸੜਕ ਦੇ ਵਿਚਕਾਰ ਚੱਲੀਆਂ 12 ਤੋਂ ਵੱਧ ਗੋਲੀਆਂ
Ram Rahim: ਸੌਦਾ ਸਾਧ ਨੂੰ 14 ਵੀਂ ਵਾਰ ਮਿਲੀ 40 ਦਿਨ ਦੀ ਪੈਰੋਲ
ਸੁਨਾਰੀਆ ਜੇਲ੍ਹ ਤੋਂ ਸਿਰਸਾ ਡੇਰੇ ਲਈ ਰਵਾਨਾ
ਮਾਛੀਵਾੜਾ ਸਾਹਿਬ ਨੇੜੇ ਪੁਲਿਸ ਮੁਕਾਬਲੇ ਵਿਚ ਇਕ ਮੁਲਜ਼ਮ ਜ਼ਖ਼ਮੀ
ਮੁਲਜ਼ਮ ਨੇ ਪਿੰਡ ਚੱਕ ਲੋਹਟ 'ਚ ਨੌਜਵਾਨ ਨੂੰ ਮਾਰੀਆਂ ਸੀ ਗੋਲੀਆਂ
ਬਰਸੀ ਮੌਕੇ 'ਤੇ ਵਿਸ਼ੇਸ਼: ਦਰਵੇਸ਼ੀ ਰੂਹ ਤੇ ਮਨੁੱਖਤਾ ਦੀ ਜਿਉਂਦੀ ਜਾਗਦੀ ਤਸਵੀਰ ਭਗਤ ਪੂਰਨ ਸਿੰਘ ਜੀ
ਜਦੋਂ ਨਿਰਸਵਾਰਥ ਸੇਵਾ ਬਾਰੇ ਗੱਲ ਕਰੀਏ ਤਾਂ ਭਾਈ ਕਨ੍ਹਈਆ ਜੀ ਵਾਂਗ ਭਗਤ ਪੂਰਨ ਸਿੰਘ ਜੀ ਦਾ ਨਾਂਅ ਆਪਣੇ ਆਪ ਜ਼ੁਬਾਨ ‘ਤੇ ਆ ਜਾਂਦਾ ਹੈ।
ਨੌਵੇਂ ਗੁਰੂ ਦੇ ਸ਼ਹੀਦੀ ਦਿਵਸ ਨਾਲ ਜੁੜੇ ਸੁਝਾਅ ਤੇ ਸਵਾਲ
1999 ਵਿਚ ਖ਼ਾਲਸਾ ਸਾਜਨਾ ਦੀ ਤ੍ਰੈਸ਼ਤਾਬਦੀ ਨਾਲ ਸਬੰਧਤ ਸਾਰੇ ਪ੍ਰੋਗਰਾਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਾਂਝੇ ਤੌਰ 'ਤੇ ਇੰਤਜ਼ਾਮੇ ਗਏ ਸਨ।