India
Delhi Weather Update: ਅਪ੍ਰੈਲ ਵਿੱਚ ਜੂਨ ਵਰਗੇ ਹਾਲਾਤ, ਦਿੱਲੀ ਵਿੱਚ ਗਰਮੀ ਨੇ ਕੱਢੇ ਵੱਟ, ਪਾਰਾ 40 ਡਿਗਰੀ ਤੋਂ ਪਹੁੰਚਿਆ ਪਾਰ
Delhi Weather Update: ਲੋਕ ਛੱਤਰੀਆਂ ਲੈ ਕੇ ਘਰੋਂ ਵਿਚੋਂ ਨਿਕਲ ਰਹੇ ਬਾਹਰ
IPL News: ਮੁੱਲਾਂਪੁਰ ਵਿੱਚ ਅੱਜ ਚੇਨਈ ਸੁਪਰ ਕਿੰਗਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਹੋਵੇਗਾ ਮੈਚ
IPL News: ਸ਼ਾਮ 7 ਵਜੇ ਟੀਮਾਂ ਹੋਣਗੀਆਂ ਆਹਮੋ ਸਾਹਮਣੇ
Andhra Pradesh News: ਸਕੂਲ 'ਚ ਲੱਗੀ ਭਿਆਨਕ ਅੱਗ, ਡਿਪਟੀ CM ਪਵਨ ਕਲਿਆਣ ਦਾ ਬੇਟਾ ਝੁਲਸਿਆ, ਹਸਪਤਾਲ ਕਰਵਾਇਆ ਦਾਖ਼ਲ
Andhra Pradesh News: ਜਲਦ ਸਿੰਗਾਪੁਰ ਰਵਾਨਾ ਹੋਣਗੇ ਡਿਪਟੀ CM
ਅਮਨ ਅਰੋੜਾ ਨੇ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ 'ਤੇ ਹੋਏ ਹਮਲੇ ਦੀ ਕੀਤੀ ਨਿਖੇਧੀ, ਕਿਹਾ- ਜਲਦ ਗ੍ਰਿਫ਼ਤਾਰ ਹੋਣਗੇ ਦੋਸ਼ੀ
''ਹਮਲੇ ਦੀ ਖ਼ਬਰ ਸੁਣ ਦੇਰ ਰਾਤ ਫ਼ੋਨ ਕਰ ਕੇ ਜਾਣਿਆ ਹਾਲ ਚਾਲ''
Gaya Bihar Road Accident News: ਬਿਹਾਰ ਵਿੱਚ ਭਿਆਨਕ ਹਾਦਸਾ, ਤਲਾਅ ਵਿੱਚ ਡਿੱਗੀ ਸਕਾਰਪੀਓ, ਦੋ ਪੁੱਤਰਾਂ ਸਮੇਤ ਪਤੀ-ਪਤਨੀ ਦੀ ਹੋਈ ਮੌਤ
Gaya Bihar Road Accident News: ਡਰਾਈਵਰ ਨੂੰ ਨੀਂਦ ਆਉਣ ਕਾਰਨ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ
Punjabi death in Dubai Malout News: ਪੰਜਾਬੀ ਨੌਜਵਾਨ ਦੀ ਦੁਬਈ ’ਚ ਭੇਦਭਰੇ ਹਾਲਾਤ ’ਚ ਮੌਤ
Punjabi death in Dubai Malout News: ਰੋਜ਼ੀ ਰੋਟੀ ਕਮਾਉਣ ਲਈ ਢਾਈ ਸਾਲ ਪਹਿਲਾਂ ਗਿਆ ਸੀ ਵਿਦੇਸ਼
ਮਰਚੇਂਟ ਨੇਵੀ ’ਚ ਕੰਮ ਕਰਦੇ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਮੌਤ, ਪਰਿਵਾਰ ਨੇ ਲਗਾਏ ਇਲਜ਼ਾਮ
ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ
ਖੰਨਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਕਾਰ ਦੀ ਚੈਕਿੰਗ ਦੌਰਾਨ ਮਿਲੇ 50 ਲੁੱਖ ਰੁਪਏ
ਪੁਲਿਸ ਨੇ ਆਮਦਨ ਵਿਭਾਗ ਨੂੰ ਸੌਂਪਿਆ ਮਾਮਲਾ
ਅੰਮ੍ਰਿਤਸਰ ਹਵਾਈ ਅੱਡੇ 'ਤੇ 7.7 ਕਿਲੋ ਗਾਂਜਾ ਜ਼ਬਤ
ਬੈਂਕਾਕ ਤੋਂ ਵਾਪਸ ਆ ਰਹੇ ਯਾਤਰੀ ਦੀ ਕਸਟਮ ਜਾਂਚ, ਭਾਰਤੀ ਪਾਸਪੋਰਟ ਧਾਰਕ ਗ੍ਰਿਫ਼ਤਾਰ
ਸੇਠੀ ਢਾਬੇ ਦੇ ਮਾਲਕ ਨੇ ਅਸ਼ਟਮੀ ਮੌਕੇ ਸ਼ਾਕਾਹਾਰੀ ਭੋਜਨ ਵਿੱਚ ਹੱਡੀ ਪਰੋਸਣ ਦੇ ਇਲਜ਼ਾਮ ਲਈ ਮੰਗੀ ਮੁਆਫ਼ੀ
ਕਿਹਾ-'ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀ ਸੀ'