India
ਆਮ ਆਦਮੀ ਪਾਰਟੀ ਨੇ ਚੰਗੇ ਫ਼ੈਸਲਿਆਂ ਤੇ ਨੀਤੀਆਂ ਨਾਲ ਦਲਿਤਾਂ ਦਾ ਸਿਰ ਕੀਤਾ ਉੱਚਾ: ਮੰਤਰੀ ਹਰਪਾਲ ਸਿੰਘ
'ਭਾਜਪਾ ਮਨਰੇਗਾ ਜ਼ਰੀਏ ਦਲਿਤਾਂ ਤੇ ਮਜ਼ਦੂਰਾਂ ਦਾ ਗਲ਼ ਘੋਟਣ ਦਾ ਕੰਮ ਕਰ ਰਹੀ'
Arjun Bijlani : ਅਦਾਕਾਰ ਅਰਜੁਨ ਬਿਜਲਾਨੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪ੍ਰਵਾਰਕ ਮੈਂਬਰ ਦਾ ਹੋਇਆ ਦਿਹਾਂਤ
ਆਪਣੇ ਬੇਟੇ ਦੇ ਗਲ ਲੱਗ ਗਏ ਰੋਂਦਿਆ ਅਰਜੁਨ ਦੀ ਵੀਡੀਓ ਵਾਇਰਲ
ਨਵੇਂ ਸਾਲ ਮੌਕੇ ਧਾਰਮਿਕ ਸਥਾਨ 'ਤੇ ਜਾ ਰਹੇ ਦੋਸਤਾਂ ਦੀ ਪਲਟੀ ਕਾਰ, ਇਕ ਦੀ ਮੌਤ ਜਦਕਿ 4 ਜ਼ਖ਼ਮੀ
ਤੇਜ਼ ਰਫ਼ਤਾਰ ਕਾਰ ਦੇ ਡਿਵਾਈਵਰ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ
ਸਤਿੰਦਰ ਕੋਹਲੀ ਨੂੰ ਬਚਾਉਣ ਲਈ ਕਾਨੂੰਨੀ ਕਾਰਵਾਈ ਦਾ SGPC ਨੇ ਵਿਰੋਧ ਕੀਤਾ: ਬਲਤੇਜ ਪਨੂੰ
ਸ਼ੀਤਲਾ ਗੁਰਦੁਆਰਾ ਕਮਿਸ਼ਨ ਵਿੱਚ ਕੋਹਲੀ ਦੇ ਵਿਰੁੱਧ ਖੜ੍ਹੇ
ਸਮਸਤੀਪੁਰ ਵਿੱਚ ਠੰਢ ਨੇ 27 ਸਾਲਾਂ ਦਾ ਰਿਕਾਰਡ ਤੋੜਿਆ
ਪਾਰਾ 3.8 ਡਿਗਰੀ ਸੈਲਸੀਅਸ ਤੱਕ ਪਹੁੰਚਿਆ
ਪਾਣੀਪਤ ਦੀ ਫੈਕਟਰੀ 'ਚ ਲੱਗੀ ਅੱਗ, ਸਾਰਾ ਸਮਾਨ ਸੜ ਕੇ ਹੋਇਆ ਸੁਆਹ
ਅੱਗ ਲੱਗਣ ਦੇ ਕਾਰਨਾਂ ਦੀ ਕੀਤੀ ਜਾ ਰਹੀ ਜਾਂਚ
ਪੰਜਾਬ ਦੇ 16 ਜ਼ਿਲ੍ਹਿਆਂ ਦੇ ਧਰਤੀ ਹੇਠਲੇ ਪਾਣੀ 'ਚ ਯੂਰੇਨੀਅਮ: ਰਿਪੋਰਟ
'62.5% ਨਮੂਨਿਆਂ 'ਚ ਯੂਰੇਨੀਅਮ ਦੀ ਮਾਤਰਾ 30 ppb ਤੋਂ ਵੱਧ'
Ludhiana Accident News: ਅਚਾਨਕ ਕਾਰ ਅੱਗੇ ਆਇਆ ਬੱਚਾ, ਟੱਕਰ ਲੱਗਣ ਨਾਲ ਟੁੱਟੀ ਲੱਤ
Ludhiana Accident News: ਕਾਰ ਡਰਾਈਵਰ ਨੇ 150 ਰੁਪਏ ਦੀ ਪੇਸ਼ਕਸ਼ ਦਿੰਦੇ ਹੋਏ ਬੱਚੇ ਦੇ ਪੱਟੀ ਕਰਵਾਉਣ ਲਈ ਕਿਹਾ
ਉੱਤਰ ਪ੍ਰਦੇਸ਼ ਵਿੱਚ ਬੂੰਦਾਬਾਂਦੀ, ਚਾਰ ਦਿਨਾਂ ਤੋਂ ਠੰਢ ਦਾ ਕਹਿਰ
ਕਈ ਜ਼ਿਲ੍ਹਿਆਂ ਵਿੱਚ ਸਕੂਲ ਬੰਦ
ਸਜ਼ਾ ਦਾ ਉਦੇਸ਼ ਸਿਰਫ਼ ਦਰਦ ਦੇਣਾ ਨਹੀਂ ਸਗੋਂ ਅਪਰਾਧੀ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਪਰਤਣ ਦਾ ਮੌਕਾ ਦੇਣਾ ਹੈ : ਹਾਈ ਕੋਰਟ
ਜਲੰਧਰ ਤੋਂ ਲੁਧਿਆਣਾ ਜਾ ਰਹੇ ਇਕ ਪ੍ਰਵਾਰ ਦੀ ਕਾਰ ਜੀ.ਟੀ. ਰੋਡ, ਫ਼ਿਲੌਰ ਨੇੜੇ ਇਕ ਟਰੱਕ ਨਾਲ ਟਕਰਾ ਗਈ ਸੀ।