India
ਆਂਧਰਾ ਪ੍ਰਦੇਸ਼ ਦੇ ਨੰਦਿਆਲ ਵਿਚ ਵੱਡਾ ਹਾਦਸਾ, 4 ਲੋਕਾਂ ਦੀ ਮੌਤ
ਕਾਰ ਤੇ ਬੱਸ ਦੀ ਆਪਸ ਵਿਚ ਹੋਈ ਟੱਕਰ ਕਾਰਨ ਵਾਪਰਿਆ ਹਾਦਸਾ
ਚੰਡੀਗੜ੍ਹ ਪੁਲਿਸ ਨੇ ਸਾਈਬਰ ਠੱਗੀ ਮਾਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼
ਮੁਲਜ਼ਮਾਂ ਦੀ ਪਛਾਣ ਸੰਸਕਾਰ ਜੈਨ ਤੇ ਰਬਿੰਦਰ ਕੁਮਾਰ ਪਟੇਲ ਵਜੋਂ ਹੋਈ
ਪੰਜਾਬ ਦੇ ਸ਼ੇਰ ਬੱਚੇ ਸ਼ਰਵਣ ਸਿੰਘ ਨੂੰ ਮਿਲਿਆ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ
ਅਪ੍ਰੇਸ਼ਨ ਸਿੰਧੂਰ ਦੌਰਾਨ ਭਾਰਤੀ ਫ਼ੌਜ ਨੂੰ ਦੁੱਧ ਪਿਲਾਉਣ ਦੀ ਨਿਭਾਈ ਸੀ ਭੂਮਿਕਾ
ਪੰਜਾਬੀ ਮਾਂ-ਬੋਲੀ ਦੀ ਰੱਖਿਆ ਲਈ ਮਾਨ ਸਰਕਾਰ ਦਾ ਵੱਡਾ ਕਦਮ
ਹੁਣ ਹਰ ਭਾਸ਼ਾ ਦੀ ਕਿਤਾਬ ਵਿੱਚ ਹੋਵੇਗਾ ਗੁਰਮੁੱਖੀ ਦਾ ਪੰਨਾ; ਹਰ ਸਕੂਲ ਵਿੱਚ ਗੂੰਜੇਗਾ ‘ਊੜਾ-ਐੜਾ'
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਨਹੀਂ ਹੋਵੇਗੀ ਆਤਿਸ਼ਬਾਜੀ
ਸ੍ਰੀ ਦਰਬਾਰ ਸਾਹਿਬ ਵਿਖੇ ਕੀਤੀ ਜਾਵੇਗੀ ਵਿਸ਼ੇਸ਼ ਦੀਪਮਾਲਾ
ਬਿਹਾਰ ਵਿੱਚ ਠੰਢ ਦਾ ਕਹਿਰ, ਤਾਪਮਾਨ ਵਿੱਚ 10 ਡਿਗਰੀ ਸੈਲਸੀਅਸ ਤੋਂ ਘੱਟ
31 ਦਸੰਬਰ ਤੋਂ ਮਿਲੇਗੀ ਰਾਹਤ
Uttarakhand Weather Update: ਉਤਰਾਖੰਡ ਵਿਚ ਕੜਾਕੇ ਦੀ ਠੰਢ, 6 ਜ਼ਿਲ੍ਹਿਆਂ ਵਿੱਚ ਭਾਰੀ ਠੰਢ ਲਈ ਅਲਰਟ ਜਾਰੀ
ਕਈ ਇਲਾਕਿਆਂ ਵਿਚ ਪਈ ਸੰਘਣੀ ਧੁੰਦ, ਪਹਾੜਾਂ ਵਿਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ
ਆਉ ਜਾਣਦੇ ਹਾਂ ਕੌਣ ਸੀ ਬਾਬਾ ਕੁੰਮਾ ਮਾਸ਼ਕੀ ਜੀ
ਵੈਰੀ ਦੀਆਂ ਫ਼ੌਜਾਂ ਨੇ ਅਪਣੀਆਂ ਖਾਧੀਆਂ ਕਸਮਾਂ ਨੂੰ ਤੋੜਦੇ ਹੋਏ ਗੁਰੂ ਸਾਹਿਬ ਉਤੇ ਅਚਨਚੇਤ ਹਮਲਾ ਕਰ ਦਿਤਾ
ਤਰਸ ਦੇ ਆਧਾਰ 'ਤੇ ਨੌਕਰੀ ਹੱਕ ਨਹੀਂ ਸਗੋਂ ਰਿਆਇਤ ਹੈ : ਹਾਈ ਕੋਰਟ
ਤੁਰਤ ਵਿੱਤੀ ਪ੍ਰੇਸ਼ਾਨੀ ਨੂੰ ਘਟਾਉਣ ਲਈ ਹੋਣੀ ਚਾਹੀਦੀ ਹੈ।
ਪਤੰਗ ਉਡਾਉਣ ਗਏ ਬੱਚੇ ਦੀ ਸੁਨਸਾਨ ਘਰ 'ਚੋਂ ਮਿਲੀ ਲਾਸ਼
ਨਰਸਰੀ ਕਲਾਸ ਵਿੱਚ ਪੜ੍ਹਦਾ ਸੀ ਮ੍ਰਿਤਕ