India
ਯੂਕੇ 'ਚ ਸਿੱਖ ਲੜਕੀ 'ਤੇ ਨਸਲੀ ਹਮਲਾ ਅਤੇੇ ਜ਼ਬਰ ਜਨਾਹ ਮਨੁੱਖਤਾ ਲਈ ਸ਼ਰਮਨਾਕ: ਐਡਵੋਕੇਟ ਧਾਮੀ
ਅਜਿਹੀਆਂ ਘਟਨਾਵਾਂ ਨਾ ਸਿਰਫ਼ ਪੀੜਤਾਂ ਨੂੰ ਪ੍ਰਭਾਵਿਤ ਕਰਦੀਆਂ ਹਨ, ਬਲਕਿ ਪੂਰੇ ਭਾਈਚਾਰੇ ਵਿੱਚ ਵੀ ਡਰ ਦਾ ਮਾਹੌਲ ਸਿਰਜਦੀਆਂ ਹਨ।
ਪਾਕਿ ਗੁਰਧਾਮਾਂ ਉੱਤੇ ਮੱਥਾ ਟੇਕਣ ਵਾਲੇ ਸ਼ਰਧਾਲੂਆਂ ਨੂੰ ਜਾਣ ਨਹੀਂ ਦਿੱਤਾ ਗਿਆ, ਉਨ੍ਹਾਂ ਦਾ ਕੀ ਕਸੂਰ ਹੈ : ਭਗਵੰਤ ਮਾਨ
'ਅਫ਼ਗਾਨ 'ਚ ਕੋਈ ਆਫ਼ਤ ਆਉਂਦੀ ਤਾਂ ਮਿੰਟ ਵਿੱਚ ਪੈਸੇ ਪਹੁੰਚ ਜਾਂਦੇ ਪਰ ਪੰਜਾਬ ਵਿੱਚ ਇਕ ਰੁਪਾਇਆ ਨਹੀਂ ਆਇਆ'
ਜੰਡਿਆਲਾ ਗੁਰੂ 'ਚ ਜੀਟੀ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ
ਤੇਜ਼ ਰਫ਼ਤਾਰ ਕਾਰ ਨੇ ਛੋਟੀ ਬੱਚੀ ਨੂੰ ਕੁਚਲਿਆ
ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਹੜ੍ਹ ਪੀੜਤਾਂ ਲਈ ਕੈਨੇਡਾ ਦੇ ਮਨੀਟੋਬਾ ਦੀ ਸਰਕਾਰ ਆਈ ਅੱਗੇ, ਇਕ ਲੱਖ ਡਾਲਰ ਦੀ ਦਿੱਤੀ ਸਹਾਇਤਾ
ਖ਼ਾਲਸਾ ਏਡ ਨੂੰ ਦਿੱਤੀ 1 ਲੱਖ ਡਾਲਰ ਦੀ ਵਿੱਤੀ ਸਹਾਇਤਾ
ਝਾਰਖੰਡ: ਗਿਰੀਡੀਹ ਵਿੱਚ 35 ਹਜ਼ਾਰ ਲੀਟਰ ਗੈਰ-ਕਾਨੂੰਨੀ ਸ਼ਰਾਬ ਜ਼ਬਤ, ਪੰਜ ਗ੍ਰਿਫ਼ਤਾਰ
ਗੈਰ-ਕਾਨੂੰਨੀ ਸ਼ਰਾਬ ਦੇ ਕਾਰੋਬਾਰ ਦਾ ਪਰਦਾਫਾਸ਼ ਕਰਨ ਲਈ ਛਾਪਾ ਮਾਰਿਆ
ਰਾਹੁਲ ਗਾਂਧੀ ਦਾ ਪੰਜਾਬ ਆਉਣਾ ਬਹੁਤ ਵੱਡੀ ਪ੍ਰੇਰਨਾ: ਨਵਜੋਤ ਕੌਰ ਸਿੱਧੂ
ਸਰਕਾਰ ਨੇ ਦਰਿਆਵਾਂ ਨੇੜੇ ਘਰ ਬਣਾਉਣ ਦੀ ਇਜਾਜ਼ਤ ਕਿਉਂ ਦਿੱਤੀ: ਨਵਜੋਤ ਕੌਰ ਸਿੱਧੂ
ਸੜਕ ਹਾਦਸੇ 'ਚ ਜਾਨ ਗੁਆਉਣ ਵਾਲੇ ਨਵਜੋਤ ਸਿੰਘ ਨੇ 13 ਦਿਨ ਪਹਿਲਾਂ ਮਨਾਈ ਸੀ ਵਿਆਹ ਦੀ 21ਵੀਂ ਵਰ੍ਹੇਗੰਢ
16 ਸਤੰਬਰ ਨੂੰ ਮਨਾਉਣਾ ਸੀ ਆਪਣੇ ਇਕਲੌਤੇ ਪੁੱਤਰ ਦਾ ਜਨਮ ਦਿਨ
ਸੌਰਵ ਗਾਂਗੁਲੀ ਮੁੜ ਕ੍ਰਿਕਟ ਐਸੋਸੀਏਸ਼ਨ ਆਫ਼ ਬੰਗਾਲ ਦੇ ਬਣ ਸਕਦੇ ਹਨ ਪ੍ਰਧਾਨ
22 ਸਤੰਬਰ ਨੂੰ ਹੋਣਗੀਆਂ CAB ਚੋਣਾਂ
ਜੰਮੂ-ਕਸ਼ਮੀਰ ਹਾਈ ਕੋਰਟ ਨੇ ਵਿਧਾਇਕ ਮਹਿਰਾਜ ਮਲਿਕ ਵਿਰੁੱਧ ਚਾਰਜਸ਼ੀਟ 'ਤੇ ਰੋਕ ਲਗਾਈ
ਮਹਿਰਾਜ ਮਲਿਕ ਨੂੰ 8 ਸਤੰਬਰ ਨੂੰ ਕੀਤਾ ਗਿਆ ਸੀ ਗ੍ਰਿਫ਼ਤਾਰ
ਦੋ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ ਵਿੱਚ ਮੌਤ
ਅਵਾਰਾ ਪਸ਼ੂ ਦੇ ਮੋਟਰਸਾਇਕਲ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ