India
Safar-E-Shahadat: ਛੋਟੇ-ਛੋਟੇ ਬਾਲਾਂ ਨੇ ਦੇਖੋ ਕਿੰਨਾ ਸਬਰ ਦਿਖਾਇਆ ਸੀ
ਸਰਸਾ ਕੰਢੇ ਵਿਛੜੇ ਸਨ, ਰਾਹ ਜੰਗਲਾਂ ਦੇ ਪੈ ਗਏ ਜੀ। ਵੀਰਿਆਂ ਕੋਲੋਂ ਦੂਰ ਕਿੰਨਾ ਹੁਣ, ਦਾਦੀ ਮਾਂ ਰਹਿ ਗਏ ਜੀ।
ਕਪੂਰਥਲਾ 'ਚ ਕਰਿਆਨਾ ਵਪਾਰੀ ਦੇ ਗੋਦਾਮ 'ਤੇ ਫ਼ਾਇਰਿੰਗ, ਪੰਜ ਰਾਊਂਡ ਕੀਤੇ ਗਏ ਫ਼ਾਇਰ
ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਰਾਹੀਂ ਲੱਖਾਂ ਫਿਰੌਤੀ ਦੀ ਮੰਗ
ਕਾਂਗਰਸ ਦੇ ‘ਸ਼ਾਹੀ ਪਰਵਾਰ' ਨੇ ਅੰਬੇਡਕਰ ਦੀ ਵਿਰਾਸਤ ਨੂੰ ਮਿਟਾਉਣ ਤੇ ਪਟੇਲ ਦੇ ਕੱਦ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ: ਮੋਦੀ
ਕਿਹਾ, ਭਾਜਪਾ ਨੂੰ ਮਾਣ ਹੈ ਕਿ ਸਾਡੀ ਸਰਕਾਰ ਨੂੰ ਧਾਰਾ 370 ਖ਼ਤਮ ਕਰਨ ਦਾ ਮੌਕਾ ਮਿਲਿਆ
ਓਡੀਸ਼ਾ 'ਚ ਮੁਕਾਬਲੇ ਦੌਰਾਨ 1.1 ਕਰੋੜ ਦੇ ਇਨਾਮੀ ਗਣੇਸ਼ ਸਮੇਤ ਛੇ ਨਕਸਲੀ ਢੇਰ
ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਇਸਨੂੰ ‘ਨਕਸਲ ਮੁਕਤ ਭਾਰਤ' ਬਣਾਉਣ ਵਲ ਇਕ ‘ਮਾਣਯੋਗ ਪ੍ਰਾਪਤੀ' ਦਸਿਆ|
ਤਰਸਯੋਗ ਨਿਯੁਕਤੀ ਅਧਿਕਾਰ ਨਹੀਂ, ਸਗੋਂ ਨੀਤੀਗਤ ਰਿਆਇਤ ਹੈ: ਹਾਈ ਕੋਰਟ
ਇੱਕ ਵਿਆਹੁਤਾ ਧੀ ਦੀ ਤਰਸਯੋਗ ਨਿਯੁਕਤੀ ਦੀ ਮੰਗ ਨੂੰ ਰੱਦ ਕਰਦੇ ਹੋਏ ਕੋਰਟ ਨੇ ਕੀਤੀ ਟਿੱਪਣੀ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਕਰਣੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਨੇ ਦਿਤੀ ਧਮਕੀ
ਕਿਹਾ, 'ਆਪਣੀਆਂ ਹੱਦਾਂ 'ਚ ਰਹੋ ਗੁਲਾਬਚੰਦ ਕਟਾਰੀਆ'
ਫਾਜ਼ਿਲਕਾ 'ਚ 2 ਦੋਸਤ ਹੈਰੋਇਨ ਸਮੇਤ ਗ੍ਰਿਫ਼ਤਾਰ
ਬੀਐਸਐਫ ਅਤੇ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਵਿੱਚ 535 ਗ੍ਰਾਮ ਹੈਰੋਇਨ ਬਰਾਮਦ
ਰਣਜੀਤ ਐਵੇਨਿਊ 'ਚ ਇੱਕ ਜਿਮ 'ਚ ਬਾਡੀ ਬਿਲਡਰ 'ਤੇ ਹਮਲਾ
ਹਮਲਾ ਜਿਮ ਦੇ ਮਾਲਕੀ ਵਿਵਾਦ ਨੂੰ ਲੈ ਕੇ ਹੋਇਆ
ਐਸਜੀਪੀਸੀ 328 ਸਰੂਪਾਂ ਦੇ ਮਸਲੇ 'ਤੇ ਰਾਜਨੀਤੀ ਕਰਨ ਦੀ ਬਜਾਏ ਦੋਸ਼ੀਆਂ ਤੇ ਕਾਰਵਾਈ ਲਈ ਸਰਕਾਰ ਦਾ ਸਹਿਯੋਗ ਕਰੇ : ਕੁਲਤਾਰ ਸਿੰਘ ਸੰਧਵਾਂ
ਸਰਪ੍ਰਸਤਾਂ ਖ਼ਿਲਾਫ਼ ਕਾਰਵਾਈ ਲਈ ਪੰਜਾਬ ਸਰਕਾਰ ਦਾ ਪੂਰਾ ਸਹਿਯੋਗ ਦੇਵੇ
ਵੀਰ ਬਾਲ ਦਿਵਸ 'ਤੇ ਅਕਾਲੀ ਦਲ ਦਾ ਯੂ-ਟਰਨ ਫਿਰ ਬੇਨਕਾਬ
2019 'ਚ ਹਰਸਿਮਰਤ ਕੌਰ ਬਾਦਲ ਦੇ ਟਵੀਟ ਅਕਾਲੀਆਂ ਦੇ ਇਤਰਾਜ਼ਾਂ ਨੂੰ ਪੂਰੀ ਤਰ੍ਹਾਂ ਝੁਠਲਾਉਣ ਲਈ ਕਾਫ਼ੀ : ਪ੍ਰੋ. ਸਰਚਾਂਦ ਸਿੰਘ ਖਿਆਲਾ