India
Punjab News : ਗੁਰਦੇ ਦੀ ਬਿਮਾਰੀ ਤੋਂ ਪੀੜਤ ਅੰਮ੍ਰਿਤਸਰ ਦੇ 8 ਸਾਲਾ ਅਭੀਜੋਤ ਦੇ ਇਲਾਜ ਲਈ ਸੀਐਮ ਮਾਨ ਨੇ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ
Punjab News : ਕਿਹਾ -‘ਇਲਾਜ ਤੇ ਦਵਾਈ ਪੱਖੋਂ ਕੋਈ ਵਾਂਝਾ ਨਹੀਂ ਰਹੇਗਾ'
Moga News : ਮੋਗਾ ਦੀ ਥਾਣਾ ਸਿਟੀ ਸਾਊਥ ਪੁਲਿਸ ਨੇ 120 ਪੇਟੀਆਂ ਨਾਜਾਇਜ਼ ਸ਼ਰਾਬ ਤੇ 10 ਟਾਇਰਾਂ ਵਾਲਾ ਟਰੱਕ ਕੀਤਾ ਕਾਬੂ
Moga News : ਥਾਣਾ ਸਿਟੀ ਸਾਊਥ ਵਿੱਚ ਆਬਕਾਰੀ ਐਕਟ ਤਹਿਤ ਕੀਤਾ ਮਾਮਲਾ ਦਰਜ
ਮਨਰੇਗਾ ਯੋਜਨਾ ਨੂੰ ਪਿਛਲੇ 11 ਸਾਲਾਂ ਤੋਂ ‘ਘੱਟ ਫੰਡ' ਦਿਤਾ ਜਾ ਰਿਹੈ : ਕਾਂਗਰਸ
ਘੱਟੋ-ਘੱਟ ਤਨਖਾਹ 400 ਰੁਪਏ ਪ੍ਰਤੀ ਦਿਨ ਕਰਨ ਦੀ ਮੰਗ
ਛੱਤੀਸਗੜ੍ਹ : ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਇਕ ਨਕਸਲੀ ਢੇਰ
ਨਕਸਲੀ ਦੀ ਲਾਸ਼ ਬਰਾਮਦ ਕੀਤੀ
Mumbai News : ਵਟਸਐਪ ਉਤੇ ਧਮਕੀ ਭਰੇ ਸੰਦੇਸ਼ ਮਿਲਣ ਮਗਰੋਂ ਮੁੰਬਈ 'ਚ ‘ਹਾਈ ਅਲਰਟ'
Mumbai News : 14 ਅਤਿਵਾਦੀਆਂ ਦੇ ਧਮਾਕਾਖੇਜ਼ ਸਮੱਗਰੀ ਨਾਲ ਹੋਣ ਦਾ ਦਾਅਵਾ
ਦਿਵਿਆਂਗ ਸੜਕ ਹਾਦਸੇ ਦੇ ਪੀੜਤਾਂ ਲਈ ਐਸ.ਓ.ਪੀ. ਦਾ ਖਰੜਾ ਜਾਰੀ
ਸੜਕ ਹਾਦਸਿਆਂ ਦੇ ਪੀੜਤਾਂ ਲਈ ਵਿਆਪਕ ਮੁੜ ਵਸੇਬਾ ਯੋਜਨਾਵਾਂ ਦੇ ਖਰੜੇ ਦਾ ਪ੍ਰਸਤਾਵ ਦਿਤਾ
ਮੱਧ ਪ੍ਰਦੇਸ਼ 'ਚ ਪੈਦਾ ਹੋਇਆ 5.2 ਕਿਲੋਗ੍ਰਾਮ ਭਾਰ ਦਾ ‘ਦੁਰਲੱਭ' ਬੱਚਾ
ਪੁਰਸ਼ ਨਵਜੰਮੇ ਬੱਚੇ ਦਾ ਔਸਤ ਭਾਰ 2.8 ਤੋਂ 3.2 ਕਿਲੋਗ੍ਰਾਮ ਦੇ ਵਿਚਕਾਰ ਹੁੰਦਾ ਹੈ,
ਭਾਰਤ 'ਚ ਹੋਣ ਵਾਲੀਆਂ ਮੌਤਾਂ ਵਿਚੋਂ ਇਕ ਤਿਹਾਈ ਦਾ ਕਾਰਨ ਦਿਲ ਦੀਆਂ ਬਿਮਾਰੀਆਂ : ਰੀਪੋਰਟ
ਰਜਿਸਟ੍ਰੇਸ਼ਨ ਸਰਵੇਖਣ ਦੀ ਰਿਪੋਰਟ ਨੇ 2021-2023 ਤੱਕ ਦੇ ਅੰਕੜੇ ਕੀਤੇ ਪੇਸ਼
ਰਾਜਪਾਲ ਨੇ ਰੈੱਡ ਕਰਾਸ ਸੋਸਾਇਟੀ ਪੰਜਾਬ ਨੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਸਮੱਗਰੀ ਦੇ ਟਰੱਕਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
ਲੋੜਵੰਦ ਪਰਿਵਾਰਾਂ ਅਤੇ ਪਸ਼ੂਆਂ ਲਈ ਭੇਜੀ ਗਈ ਰਾਹਤ ਸਮੱਗਰੀ
AAP ਵਿਧਾਇਕ ਹਰਮੀਤ ਪਠਾਨਮਾਜਰਾ ਨੂੰ ਨਹੀਂ ਮਿਲੀ ਰਾਹਤ
ਪਟਿਆਲਾ ਕੋਰਟ 'ਚ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਮੁਲਤਵੀ