India
ਸਿੱਖ ਸੰਗਤ ਦੀ ਵੱਡੀ ਜਿੱਤ ਹੈ 328 ਲਾਪਤਾ ਸਰੂਪ ਮਾਮਲੇ ਵਿੱਚ ਦਰਜ ਹੋਈ FIR
ਉਮੀਦ ਹੈ ਕਿ ਜਲਦੀ ਹੀ ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਅਸਲ ਦੋਸ਼ੀਆਂ ਨੂੰ ਮਿਸਾਲੀ ਸਜਾ ਮਿਲੇ
ਛੇਹਰਟਾ ਦੇ SHO ਵਿਨੋਦ ਕੁਮਾਰ ਦੀ ਅਗਾਊਂ ਜ਼ਮਾਨਤ ਅਰਜ਼ੀ ਅਦਾਲਤ ਨੇ ਕੀਤੀ ਰੱਦ
ਰਿਸ਼ਵਤ ਕਾਂਡ ਮਾਮਲਾ
ਪੰਜਾਬ ਸਰਕਾਰ ਵੱਲੋਂ ਸਿੱਖ ਸੰਸਥਾਵਾਂ ਵਿੱਚ ਦਖਲ ਬਰਦਾਸ਼ਤ ਨਹੀਂ: ਐਡਵੋਕੇਟ ਧਾਮੀ
ਕਿਹਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਕਾਰਵਾਈ ਮਗਰੋਂ ਸਰਕਾਰੀ ਦਖਲ ਸਿਆਸਤ ਤੋਂ ਪ੍ਰੇਰਿਤ
ਸਿੱਖ ਪਰਿਵਾਰ ਵੱਲੋਂ ਮਸਜਿਦ ਲਈ ਦਿੱਤੀ ਗਈ ਜ਼ਮੀਨ
ਪਿੰਡ ਜਖਵਾਲੀ ਦੇ ਮੁਸਲਮਾਨਾਂ ਨੂੰ ਨਮਾਜ਼ ਅਦਾ ਕਰਨ 'ਚ ਆ ਰਹੀ ਸੀ ਤੰਗੀ
SGPC ਦੇ ਪ੍ਰਬੰਧ ਹੇਠ 328 ਪਾਵਨ ਸਰੂਪ ਲਾਪਤਾ ਹੋਣ ਦਾ ਮਾਮਲਾ ਗੰਭੀਰ
ਸਿੱਖ ਸਦਭਾਵਨਾ ਦਲ ਵੱਲੋਂ 16 ਨਾਮਜ਼ਦ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ
ਗਾਜ਼ੀਆਬਾਦ 'ਚ ਐਸ.ਆਈ.ਆਰ. ਡਿਊਟੀ ਉਤੇ ਤਾਇਨਾਤ ਕਾਲਜ ਅਧਿਆਪਕ ਦੀ ਮੌਤ
‘ਲਾਲ ਮੋਹਨ ਸਿੰਘ ਨੂੰ ਸਾਹਿਬਾਬਾਦ ਵਿਧਾਨ ਸਭਾ ਹਲਕੇ ਵਿਚ ਐਸ.ਆਈ.ਆਰ. ਦੀ ਡਿਊਟੀ ਸੌਂਪੀ ਗਈ ਸੀ'
‘ਕਰੀਮੀ ਲੇਅਰ' ਦੇ ਸਿਧਾਂਤ ਦੀ ਵਕਾਲਤ ਕਰਨ ਲਈ ਮੈਨੂੰ ਆਪਣੇ ਹੀ ਭਾਈਚਾਰੇ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ: ਸਾਬਕਾ ਚੀਫ਼ ਜਸਟਿਸ ਗਵਈ
‘ਬਰਾਬਰ ਮੌਕੇ ਨੂੰ ਉਤਸ਼ਾਹਿਤ ਕਰਨ 'ਚ ਸਕਾਰਾਤਮਕ ਕਾਰਵਾਈ ਦੀ ਭੂਮਿਕਾ' ਵਿਸ਼ੇ ਉਤੇ ਦਿੱਤਾ ਭਾਸ਼ਣ
ਸ਼ਹੀਦ ਭਗਤ ਸਿੰਘ ਹਵਾਈ ਅੱਡੇ 'ਤੇ ਯਾਤਰੀਆਂ ਲਈ ਕੰਟਰੋਲ ਰੂਮ ਸਥਾਪਤ
ਇੰਡੀਗੋ ਸੰਕਟ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ
ਪੰਜਾਬ ਪੁਲਿਸ ਵੱਲੋਂ 834 ਗ੍ਰਾਮ ਹੈਰੋਇਨ, 1.5 ਕਿਲੋ ਅਫੀਮ ਸਮੇਤ 71 ਨਸ਼ਾ ਤਸਕਰ ਕਾਬੂ
'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦਾ 281ਵਾਂ ਦਿਨ
ਕੋਲਕਾਤਾ ਵਿਚ ਵਿਸ਼ਾਲ ਗੀਤਾ ਪਾਠ ਵਿਚ ਲੱਖਾਂ ਲੋਕਾਂ ਨੇ ਲਿਆ ਹਿੱਸਾ
ਸਵਾਮੀ ਪ੍ਰਦੀਪਤਨੰਦ ਮਹਾਰਾਜ ਅਤੇ ਧੀਰੇਂਦਰ ਸ਼ਾਸਤਰੀ ਸਮੇਤ ਪ੍ਰਮੁੱਖ ਧਾਰਮਕ ਸ਼ਖਸੀਅਤਾਂ ਨੇ ਸਮਾਗਮ 'ਚ ਲਿਆ ਹਿੱਸਾ