India
Punjab News : 'ਆਪ' ਆਗੂ ਬਲਤੇਜ ਪੰਨੂ ਨੇ ਸੁਖਬੀਰ ਬਾਦਲ ਨੂੰ ਘੇਰਿਆ
Punjab News : ਅਕਾਲੀ ਦਲ ਤੇ ਭਾਜਪਾ ਪੰਜਾਬ 'ਤੇ ਰਾਜ ਕਰਦੇ ਰਹੇ, ਕਾਨੂੰਨ ਅਨੁਸਾਰ ਕੋਈ ਕੰਮ ਨਹੀਂ ਹੋਇਆ
Bikram Singh Majithia ਦਾ 4 ਦਿਨ ਦਾ ਰਿਮਾਂਡ ਹੋਰ ਵਧਿਆ
ਆਮਦਨ ਤੋਂ ਵਧ ਜਾਇਦਾਦ ਮਾਮਲੇ 'ਚ ਹੋਈ ਸੀ ਗ੍ਰਿਫ਼ਤਾਰੀ
ਅੰਮ੍ਰਿਤਸਰ ਪੁਲਿਸ ਨੇ ਨਸ਼ੇ ਤੇ ਗ਼ੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦਾ ਕੀਤਾ ਪਰਦਾਫਾਸ਼
8 ਆਧੁਨਿਕ ਹਥਿਆਰ, 1 ਕਿਲੋ ਹੈਰੋਇਨ ਤੇ ਡਰੱਗ ਮਨੀ ਕੀਤੀ ਬਰਾਮਦ
Punjab News : 'ਆਪ' ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦਾ ਸੁਖਬੀਰ ਬਾਦਲ ਨੂੰ ਕਰਾਰਾ ਜਵਾਬ
Punjab News : ਪੰਥ ਲਈ ਲੜਨ ਵਾਲਾ ਅਕਾਲੀ ਦਲ ਅੱਜ ਨਸ਼ਿਆਂ ਤੋਂ ਪੈਸੇ ਕਮਾਉਣ ਵਾਲੇ ਦੋਸ਼ੀ ਨੂੰ ਬਚਾਉਣ ਲਈ ਸੰਘਰਸ਼ ਕਰ ਰਿਹਾ
Uttar Pradesh News: ਹੋਸਟਲ ਤੋਂ ਡਿੱਗਣ ਨਾਲ MBBS ਵਿਦਿਆਰਥੀ ਦੀ ਮੌਤ, ਦੋਸਤ ਦੇ ਕਮਰੇ ਵਿਚ ਪਿਆ ਸੀ ਸੁੱਤਾ
Uttar Pradesh News: ਸਵੇਰੇ ਰੇਲਿੰਗ ਤੋਂ ਭੇਦਭਰੇ ਹਾਲਤ ਵਿਚ ਡਿੱਗਣ ਨਾਲ ਹੋਈ ਮੌਤ
Manjinder Singh Sirsa News: ਮੰਤਰੀ ਮਨਜਿੰਦਰ ਸਿੰਘ ਸਿਰਸਾ 'ਤੇ ਗੋਲੀ ਚੱਲਣ ਦੀ ਖ਼ਬਰ ਮਹਿਜ਼ ਅਫ਼ਵਾਹ
Manjinder Singh Sirsa News: ਕੁਝ ਮੀਡੀਆ ਚੈਨਲਾਂ ਨੇ ਚਲਾਈ ਸੀ ਗੋਲੀਬਾਰੀ ਦੀ ਖ਼ਬਰ, ਸਿਰਸਾ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ
Punjab News : ਮਜੀਠੀਆ ਦੀ ਗ੍ਰਿਫ਼ਤਾਰੀ 'ਤੇ ਵਿਰੋਧੀਆ 'ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿੰਨ੍ਹਿਆ ਨਿਸ਼ਾਨਾ
Punjab News : ‘‘ਮਜੀਠੀਆ ਦੇ ਪੇਸ਼ੀ ਤੋਂ ਪਹਿਲਾਂ ਅਕਾਲੀ ਦਲ ਅਦਾਲਤ ਨੂੰ ਡਰਾਉਣ ਲਈ ਲਾ ਰਿਹਾ ਹੈ ਧਰਨੇ ’’
Pakistani Social Media Accounts News: ਭਾਰਤ ਨੇ ਪਾਕਿਸਤਾਨੀ ਕਲਾਕਾਰਾਂ ਦੇ ਸੋਸ਼ਲ ਮੀਡੀਆ ਖ਼ਾਤਿਆਂ ਤੋਂ ਪਾਬੰਦੀ ਹਟਾਈ
ਪਹਿਲਾਗਾਮ ਹਮਲੇ ਤੋਂ ਬਾਅਦ ਪਾਕਿ ਕਲਾਕਾਰਾਂ ਦੇ ਸੋਸ਼ਲ ਮੀਡੀਆ ਖ਼ਾਤਿਆਂ 'ਤੇ ਲਾਈ ਸੀ ਪਾਬੰਦੀ
UK Immigration Visa Rules News: ਹੁਣ UK ਜਾਣਾ ਹੋਇਆ ਔਖਾ, ਵੀਜ਼ਾ ਨਿਯਮ ਹੋਣਗੇ ਹੋਰ ਸਖ਼ਤ
UK ਦੀ ਸੰਸਦ ਵਿਚ ਮਤਾ ਕੀਤਾ ਗਿਆ ਪੇਸ਼, ਮਨਜ਼ੂਰੀ ਮਿਲਣ ਤੋਂ ਬਾਅਦ 22 ਜੁਲਾਈ ਤੋਂ ਨਿਯਮ ਹੋਵੇਗਾ ਲਾਗੂ
Harsimrat Badal News: MP ਹਰਸਿਮਰਤ ਬਾਦਲ ਨੇ MP ਲੈਡਸ ਫ਼ੰਡ ਵਿਚੋਂ ਖ਼ਰਚ ਕੀਤੇ ਸਿਰਫ਼ 9 ਫ਼ੀ ਸਦੀ ਪੈਸੇ
9 ਕਰੋੜ 'ਚੋਂ ਮਹਿਜ਼ 97.56 ਲੱਖ ਹੀ ਖ਼ਰਚੇ, 90 ਫ਼ੀ ਸਦ ਫ਼ੰਡ ਬਠਿੰਡਾ ਦੇ ਕੰਮ-ਕਾਜ ਲਈ ਨਹੀਂ ਵਰਤਿਆ