India
ਕਪੂਰਥਲਾ ਵਿੱਚ ਇਕ ਘਰ ਵਿੱਚ ਲੱਗੀ ਅੱਗ, ਸਮਾਨ ਸੜ ਕੇ ਹੋਇਆ ਸੁਆਹ
ਅੱਗ ਦੋ ਭਰਾਵਾਂ ਵਿਚਕਾਰ ਹੋਈ ਲੜਾਈ ਕਾਰਨ ਲੱਗੀ
Editorial:ਹਵਾਈ ਅੱਡਿਆਂ 'ਤੇ ਅਰਾਜਕਤਾ ਲਈ ਕੌਣ ਕਸੂਰਵਾਰ?
725 ਦੇ ਕਰੀਬ ਉਡਾਣਾਂ ਰੱਦ ਕੀਤੀਆਂ ਹਨ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (06 ਦਸੰਬਰ 2025)
Ajj da Hukamnama Sri Darbar Sahib: ਸੂਹੀ ਮਹਲਾ ੧ ਘਰੁ ੬ ੴ ਸਤਿਗੁਰ ਪ੍ਰਸਾਦਿ ॥ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥
ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ 'ਚ ਅੰਗ ਟਰਾਂਸਪਲਾਂਟ ਲਈ ਕਰਨੀ ਪੈ ਰਹੀ ਹੈ 5 ਸਾਲ ਤੱਕ ਦੀ ਉਡੀਕ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੇਂਦਰ ਸਰਕਾਰ ਅਤੇ PGI ਤੋਂ ਮੰਗਿਆ ਜਵਾਬ
ਭਾਰਤ-ਰੂਸ ਨੇ 5 ਸਾਲਾਂ ਤਕ ਆਰਥਕ ਸਹਿਯੋਗ ਦਾ ਖਾਕਾ ਕੀਤਾ ਤਿਆਰ
ਪ੍ਰਧਾਨ ਮੰਤਰੀ ਮੋਦੀ ਨੇ ਯੂਕਰੇਨ ਸੰਘਰਸ਼ ਦੇ ਸ਼ਾਂਤੀਪੂਰਨ ਸਮਾਧਾਨ ਉਤੇ ਜ਼ੋਰ ਦਿਤਾ
ਪੰਜਾਬ ਨੇ ਸਕੂਲ ਅਧਿਆਪਕਾਂ ਨੂੰ ਕਰੀਅਰ ਮੈਂਟਰ ਵਜੋਂ ਸਿਖਲਾਈ ਦੇਣ ਲਈ ਆਈ.ਆਈ.ਟੀ. ਮਦਰਾਸ ਨਾਲ ਹੱਥ ਮਿਲਾਇਆ
ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਨ ਵਾਸਤੇ 5 ਹਜ਼ਾਰ ਤੋਂ ਵੱਧ ਅਧਿਆਪਕਾਂ ਦੀ ਸਿਖਲਾਈ ਲਈ ਪਹਿਲਕਦਮੀ ਕਰਨ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ: ਹਰਜੋਤ ਸਿੰਘ ਬੈਂਸ
ਗੈਂਗਸਟਰ ਅਨਮੋਲ ਬਿਸ਼ਨੋਈ ਦੀ ਹਿਰਾਸਤ 7 ਦਿਨਾਂ ਲਈ ਹੋਰ ਵਧਾਈ ਗਈ
NIA ਹੈੱਡਕੁਆਰਟਰ ਵਿਖੇ ਹੋਈ ਸੁਣਵਾਈ
ਜਾਪਾਨ ਦੌਰੇ ਦੇ ਚੌਥੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਓਸਾਕਾ ਵਿਖੇ ਕੀਤਾ ਬਿਜ਼ਨਸ ਰੋਡ ਸ਼ੋਅ
ਮੁੱਖ ਮੰਤਰੀ ਦੇ ਰੋਡ ਸ਼ੋਅ ਨੂੰ ਮਿਲਿਆ ਭਾਰੀ ਹੁੰਗਾਰਾ
ਅੰਮ੍ਰਿਤਸਰ ਵਿਖੇ ਭਿੰਡੀਆਂ ਸੈਦਾਂ ਵਿੱਚ ਚੋਣ ਰੰਜਿਸ਼
ਕਾਂਗਰਸੀ ਵਰਕਰਾਂ ਵੱਲੋਂ ਕਥਿਤ ਤੌਰ 'ਤੇ AAP ਉਮੀਦਵਾਰਾਂ 'ਤੇ ਹਮਲਾ, 2 ਨੌਜਵਾਨ ICU 'ਚ
ਵਿਆਹ ਤੋਂ ਮੁੜਦੇ ਟੱਬਰ 'ਤੇ ਟੁੱਟਿਆ ਕਹਿਰ
ਕਾਰ ਤੇ ਕੈਂਟਰ ਵਿੱਚ ਹੋਈ ਟੱਕਰ, ਮਹਿਲਾ ਦੀ ਮੌਤ