India
ਜਦੋਂ ਤੱਕ ਸਾਡੇ ਸਾਥੀਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਉਦੋਂ ਸਾਡੀ ਹੜਤਾਲ ਰਹੇਗੀ ਜਾਰੀ
ਜਦੋਂ ਤੱਕ ਸਾਡੇ ਸਾਥੀਆਂ ਖ਼ਿਲਾਫ਼ ਦਰਜ ਕੀਤੇ ਪਰਚੇ ਰੱਦ ਨਹੀਂ ਕੀਤੇ ਜਾਂਦੇ ਤੇ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਉਦੋਂ ਸਾਡੀ ਹੜਤਾਲ ਰਹੇਗੀ ਜਾਰੀ
ਨੌਜਵਾਨ ਵਿਗਿਆਨੀਆਂ ਤੇ ਅਧਿਆਪਕਾਂ ਨੂੰ ਗਲੋਬਲ ਪਲੇਟਫਾਰਮਾਂ 'ਤੇ ਖੋਜ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ ਪੰਜਾਬ ਸਰਕਾਰ
ਯਾਤਰਾ ਅਤੇ ਰਿਹਾਇਸ਼ ਦੇ ਖਰਚੇ ਉਠਾਏਗੀ ਸਰਕਾਰ
ਕੇਂਦਰ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਦੇ ਸਬੰਧ ਵਿੱਚ ਆਪਣੀ ਕਾਰਜ ਯੋਜਨਾ 'ਤੇ ਮੁੜ ਕਰੇ ਵਿਚਾਰ
ਹਰ ਮਹੀਨੇ ਘੱਟੋ-ਘੱਟ ਦੋ ਵਾਰ ਹਵਾ ਪ੍ਰਦੂਸ਼ਣ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ: ਸੁਪਰੀਮ ਕੋਰਟ
SIR ਨੂੰ ਸਵਾਲ ਕਰਨਾ ਜਨਤਾ ਦਾ ਅਧਿਕਾਰ , ECI ਇਸਦੇ ਲਈ ਜਵਾਬਦੇਹ ਹੋਵੇ : ਮੁੱਖ ਮੰਤਰੀ ਭਗਵੰਤ ਮਾਨ
'ਚੋਣ ਪ੍ਰਕਿਰਿਆ ਲੋਕਾਂ ਨੂੰ ਡਰ ਨਹੀਂ, ਵਿਸ਼ਵਾਸ ਦੇਣਾ ਚਾਹੀਦਾ'
'ਡਿਜੀਟਲ ਅਰੈਸਟ' ਮਾਮਲਿਆਂ ਦੀ ਸੀਬੀਆਈ ਕਰੇਗੀ ਜਾਂਚ
ਰਾਜਾਂ ਨੂੰ ਸਹਿਮਤੀ ਲੈਣ ਦੀ ਅਪੀਲ
ਸੋਨੀਪਤ STF ਨੇ ਰੋਹਿਤ ਗੋਦਾਰਾ ਗਿਰੋਹ ਦੇ 7 ਸ਼ਾਰਪ ਸ਼ੂਟਰ ਕੀਤੇ ਕਾਬੂ
7 ਪਿਸਤੌਲਾਂ ਤੇ 200 ਕਾਰਤੂਸ ਹੋਏ ਬਰਾਮਦ
MP ਅੰਮ੍ਰਿਤਪਾਲ ਸਿੰਘ ਦੀ ਪੈਰੋਲ ਮਾਮਲੇ 'ਚ ਸੁਣਵਾਈ 8 ਦਸੰਬਰ ਤੱਕ ਮੁਲਤਵੀ
ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਹਿੱਸਾ ਲੈਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਕੀਤੀ ਸੀ ਅਪੀਲ
ਮਲੇਰਕੋਟਲਾ 'ਚ ਡਾਕਟਰਾਂ ਦੀਆਂ ਖਾਲੀ ਅਸਾਮੀਆਂ ਦੇ ਦਾਅਵਿਆਂ 'ਤੇ ਹਾਈਕੋਰਟ ਸਖਤ
ਪੰਜਾਬ ਦੇ ਅਧਿਕਾਰੀ ਨੂੰ ਮਾਣਹਾਨੀ ਦੀ ਚੇਤਵਨੀ, ਸਾਰੇ ਹਸਪਤਾਲਾਂ ਦੀ ਰਿਪੋਰਟ ਤਲਬ
ਸ਼੍ਰੀਲੰਕਾ ਵਿਚ ਚੱਕਰਵਾਤੀ ਤੂਫਾਨ ਨੇ ਮਚਾਈ ਤਬਾਹੀ, 330 ਤੋਂ ਵੱਧ ਲੋਕਾਂ ਦੀ ਹੋਈ ਮੌਤ
200 ਤੋਂ ਵੱਧ ਲੋਕ ਲਾਪਤਾ
ਨਰਿੰਦਰਦੀਪ ਸਿੰਘ ਦੀ ਪੁਲਿਸ ਹਿਰਾਸਤ ਵਿੱਚ ਮੌਤ ਦਾ ਮਾਮਲਾ
ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਜਾਂਚ ਰਿਪੋਰਟ ਜਾਰੀ