India
ਸਿੱਖਿਆ ਖ਼ੇਤਰ ਨੂੰ ਹੁਲਾਰਾ ਦੇਣ ਲਈ ਲੀਕ ਤੋਂ ਹਟਵੀਆਂ ਪਹਿਲਕਦਮੀਆਂ ਕਰ ਰਹੇ ਹਾਂ: ਮੁੱਖ ਮੰਤਰੀ
ਨੀਟ ਪ੍ਰੀਖਿਆ ਪਾਸ ਕਰਨ ਵਾਲੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਕੀਤਾ ਸਨਮਾਨ
Kolkata News : ਕੋਲਕਾਤਾ ਦੇ ਲਾਅ ਕਾਲਜ 'ਚ ਵਿਦਿਆਰਥਣ ਨਾਲ ਸਮੂਹਿਕ ਜਬਰ ਜ਼ਨਾਹ, 3 ਮੁਲਜ਼ਮ ਗ੍ਰਿਫ਼ਤਾਰ
Kolkata News : ਮੁਲਜ਼ਮਾਂ ’ਚੋਂ 2 ਮੌਜੂਦਾ ਅਤੇ ਇਕ ਸਾਬਕਾ ਵਿਦਿਆਰਥੀ, ਕਾਲਜ ਦੇ ਗਾਰਡ ਰੂਮ ’ਚ ਵਾਪਰੀ ਘਟਨਾ
Himachal Pradesh ’ਚ ਹੜ੍ਹ : ਤਲਾਸ਼ੀ ਤੇ ਬਚਾਅ ਕਾਰਜ ਮੁੜ ਸ਼ੁਰੂ
ਲਾਪਤਾ ਹੋਏ 6 ਲੋਕਾਂ ਦੀ ਭਾਲ ਜਾਰੀ
ਸਾਰੇ ਹਿੰਦੂਆਂ ਨੂੰ ਭਗਵਦ ਕਥਾ ਪੜ੍ਹਨ ਅਤੇ ਸੁਣਾਉਣ ਦਾ ਅਧਿਕਾਰ, ਜਾਤ ਭਾਵੇਂ ਕੋਈ ਵੀ ਹੋਵੇ : ਕਾਸ਼ੀ ਵਿਦਵਤ ਪ੍ਰੀਸ਼ਦ
ਸਨਾਤਨ ਧਰਮ ਵਿਚ ਭਾਗਵਤ, ਯਾਨੀਕਿ ਭਗਵਾਨ ਵਿਸ਼ਨੂੰ ਦੀਆਂ ਬ੍ਰਹਮ ਕਹਾਣੀਆਂ, ਬਾਰੇ ਬੋਲਣ ਦਾ ਅਧਿਕਾਰ ਹਰ ਹਿੰਦੂ ਦਾ ਹੈ।
Jammu and Kashmir News:ਰਾਮਬਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚਨਾਬ ਦਰਿਆ ’ਚ ਪਾਣੀ ਦੇ ਪੱਧਰ ’ਚ ਵਾਧੇ ਤੋਂ ਬਾਅਦ ਆਵਾਜਾਈ 'ਤੇ ਪਾਬੰਦੀ ਦੇ ਹੁਕਮ
Jammu and Kashmir News : ਰਾਮਬਨ ਜ਼ਿਲ੍ਹਾ ਪ੍ਰਸ਼ਾਸਨ ਨੇ ਦਿੱਤੇ ਹੁਕਮ, ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Sri Muktsar Sahib News : ਗਿੱਦੜਬਾਹਾ 'ਚ ਨਸ਼ੇ ਨਾਲ ਨੌਜਵਾਨ ਦੀ ਮੌਤ
Sri Muktsar Sahib News : ਬਾਥਰੂਮ ਦਾ ਗੇਟ ਤੋੜ ਕੇ ਮ੍ਰਿਤਕ ਨਬਾਲਿਗ ਨੂੰ ਕੱਢਿਆ ਬਾਹਰ, 16 ਸਾਲ ਨਬਾਲਿਗ ਦੀ ਟੀਕਾ ਲਗਾਉਂਦਿਆਂ ਸਾਰ ਹੋਈ ਦਰਦਨਾਕ ਮੌਤ
ਬਿਕਰਮ ਮਜੀਠੀਆ ਖ਼ਿਲਾਫ਼ ਸਾਡੇ ਕੋਲ ਹਨ ਠੋਸ ਸਬੂਤ: Former DGP ਸਿਧਾਰਥ ਚਟੋਪਾਧਿਆਏ
'2012 ਵਿੱਚ ਸਬੂਤ ਸਨ ਪਰ ਅਕਾਲੀ ਦਲ ਦੀ ਸਰਕਾਰ ਹੋਣ ਕਰ ਕੇ ਕਾਰਵਾਈ ਨਹੀਂ ਹੋਈ'
Babbar Khalsa News: ਫੜੇ ਗਏ ਬੱਬਰ ਖ਼ਾਲਸਾ ਦੇ 3 ਗੁਰਗਿਆਂ ਦਾ ਮਿਲਿਆ ਰਿਮਾਂਡ
ਅਦਾਲਤ ਨੇ ਦਿੱਤਾ ਤਿੰਨ ਦਿਨ ਰਿਮਾਂਡ
Jalandhar Accident News : ਦੁਖਦਾਈ ਖ਼ਬਰ : ਬੇਕਾਬੂ ਕੈਂਟਰ ਦਰੱਖਤ ਨਾਲ ਟਕਰਾ ਕੇ ਪਲਟਿਆ, ਡਰਾਈਵਰ ਦੀ ਮੌਤ
Jalandhar Accident News : ਜਾਨਵਰ ਸਾਹਮਣੇ ਆਉਣ ਕਾਰਨ ਵਿਗੜਿਆ ਸੰਤੁਲਨ, ਕੈਂਟਰ ਚਾਲਕ ਹਰਜੀਤ ਦਸੂਹਾ ਵੱਲ ਜਾ ਰਿਹਾ ਸੀ
Faridkot News : ਜੈਤੋ ਪੁਲਿਸ ਵੱਲੋਂ ਇੱਕ ਘਰ ’ਚੋਂ ਸੋਨਾ,ਨਕਦੀ ਚੋਰੀ ਕਰਨ ਵਾਲੇ 2 ਚੋਰ ਗਿਰੋਹ ਮੈਂਬਰਾਂ ਨੂੰ ਕੀਤਾ ਕਾਬੂ
Faridkot News : ਜੈਤੋ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕੀਤਾ