India
ਜ਼ਿਆਦਾ ਮਾਤਰਾ ਵਿਚ ਸਲੇਟੀ ਜਾਂ ਚਾਕ ਖਾਣ ਨਾਲ ਹੋ ਸਕਦੀ ਹੈ ਕਿਡਨੀ ਵਿਚ ਪੱਥਰੀ
ਸਲੇਟੀ, ਪੈਨਸਿਲ ਜਾਂ ਚਾਕ ਨੂੰ ਬਣਾਉਣ ਲਈ ਕੈਲਸ਼ੀਅਮ ਕਾਰਬੋਨੇਟ ਦੀ ਵਰਤੋਂ ਕੀਤੀ ਜਾਂਦੀ ਹੈ।
Punjab Weather Update: ਪੰਜਾਬ ਵਿਚ ਠੰਢ ਨੇ ਠਾਰੇ ਲੋਕ, 10 ਡਿਗਰੀ ਸੈਲਸੀਅਸ ਤੋਂ ਹੇਠਾਂ ਡਿੱਗਿਆ ਤਾਪਮਾਨ
Punjab Weather Update: ਫ਼ਰੀਦਕੋਟ ਵਿਚ ਤਾਪਮਾਨ ਚਾਰ ਡਿਗਰੀ ਸੈਲਸੀਅਸ ਤਕ ਡਿੱਗਾ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (26 ਨਵੰਬਰ 2025)
Ajj da Hukamnama Sri Darbar Sahib:ਜੈਤਸਰੀ ਮਹਲਾ ੪ ਘਰੁ ੨ ੴ ਸਤਿਗੁਰ ਪ੍ਰਸਾਦਿ ॥
ਪੰਜਾਬ ਯੂਨੀਵਰਸਿਟੀ 'ਚ 26 ਨਵੰਬਰ ਨੂੰ ਰਹੇਗੀ ਛੁੱਟੀ
ਪੰਜਾਬ ਯੂਨੀਵਰਸਿਟੀ ਨੇ 26 ਨਵੰਬਰ ਨੂੰ ਹੋਣ ਵਾਲੇ ਇਮਤਿਹਾਨ ਕੀਤੇ ਮੁਲਤਵੀ
ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਕੰਪਲੈਕਸ ਆਮ ਜਨਤਾ ਲਈ 29 ਨਵੰਬਰ ਤੱਕ ਖੁੱਲ੍ਹਾ ਰਹੇਗਾ: ਬੈਂਸ
ਸੰਗਤ ਲਈ ਟੈਂਟ ਸਿਟੀ ਅਤੇ ਪਾਰਕਿੰਗ ਦੀ ਸਹੂਲਤ 29 ਨਵੰਬਰ ਤੱਕ ਜਾਰੀ ਰਹੇਗੀ: ਹਰਜੋਤ ਸਿੰਘ ਬੈਂਸ
ਟੀ-20 ਵਿਸ਼ਵ ਕੱਪ 2026 ਸੱਤ ਫ਼ਰਵਰੀ ਤੋਂ ਹੋਵੇਗਾ ਸ਼ੁਰੂ
ਭਾਰਤ-ਪਾਕਿਸਤਾਨ ਇਕ ਹੀ ਗਰੁੱਪ ਵਿਚ, 15 ਫ਼ਰਵਰੀ ਨੂੰ ਕੋਲੰਬੋ 'ਚ ਭਿੜਨਗੇ ਇਕ-ਦੂਜੇ ਨਾਲ
ਸੁਲਤਾਨਵਿੰਡ 'ਚ ਹਥਿਆਰਬੰਦ ਡਕੈਤੀ ਮਾਮਲੇ ਵਿੱਚ ਮੁਲਜ਼ਮ ਕਾਬੂ
ਗ੍ਰਿਫ਼ਤਾਰੀ ਦੌਰਾਨ ਪੁਲਿਸ ਗੋਲੀਬਾਰੀ ਵਿੱਚ ਇੱਕ ਮੁਲਜ਼ਮ ਜ਼ਖਮੀ
ਸੰਵਿਧਾਨ ਦਿਵਸ ਭਲਕੇ ਰਾਸ਼ਟਰਪਤੀ ਸਮਾਗਮਾਂ ਦੀ ਕਰਨਗੇ ਅਗਵਾਈ
ਸੰਵਿਧਾਨ ਨੂੰ ਪੰਜਾਬੀ ਸਮੇਤ 9 ਭਾਸ਼ਾਵਾਂ ਵਿਚ ਡਿਜੀਟਲ ਰੂਪ ਵਿਚ ਕੀਤਾ ਜਾਵੇਗਾ ਲਾਂਚ
ਸੰਸਦ ਮੈਂਬਰ ਵਿਕਰਮ ਸਾਹਨੀ ਨੇ ਸਿਵਲ ਸਰਵਿਸਿਜ਼ ਕੋਚਿੰਗ ਸਕਾਲਰਸ਼ਿਪ ਪ੍ਰੋਗਰਾਮ ਦੀ ਕੀਤੀ ਸ਼ੁਰੂਆਤ
"ਪੰਜਾਬ ਦੇ ਆਰਥਿਕ ਤੌਰ 'ਤੇ ਕਮਜ਼ੋਰ ਅਤੇ ਯੋਗ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੀ ਤਿਆਰੀ ਲਈ ਪੂਰੀ ਸਕਾਲਰਸ਼ਿਪ ਮਿਲੇਗੀ"
ਤਰਨ ਤਾਰਨ 'ਚ 2 ਡੀ ਐਸ ਪੀ ਸਸਪੈਂਡ
ਡੀ ਐਸ ਪੀ ਹਰਿੰਦਰ ਸਿੰਘ ਅਤੇ ਡੀ ਐਸ ਪੀ ਗੁਲਜਾਰ ਸਿੰਘ ਨੂੰ ਕੀਤਾ ਗਿਆ ਸਸਪੈਂਡ