India
Pakistan ਜਾਣਦਾ ਹੈ ਕਿ ਉਹ ਭਾਰਤ ਨੂੰ ਸਿੱਧੀ ਜੰਗ 'ਚ ਨਹੀਂ ਹਰਾ ਸਕਦਾ : ਫੜਨਵੀਸ
ਕਿਹਾ : ਮੁੰਬਈ ਹਮਲੇ ਨੂੰ ਯਾਦ ਕਰਕੇ ਅੱਜ ਵੀ ਸਾਡਾ ਦਿਲ ਦੁਖਦਾ ਹੈ
ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਤਾਬਦੀ ਸਮਾਰੋਹ ਸ਼ੁਰੂ, ਰਾਜਪਾਲ ਅਤੇ CM ਮਾਨ ਸਮੇਤ ਕਈ ਪਤਵੰਤੇ ਹੋਏ ਨਤਮਸਤਕ
ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਲਈ ਕੀਤੇ ਪੁਖਤਾ ਪ੍ਰਬੰਧ
Haryana ਦੇ 50 ਤੋਂ ਵੱਧ ਨੌਜਵਾਨਾਂ ਨੂੰ ਰੂਸੀ ਫੌਜ ਵਿੱਚ ਧੱਕੇ ਨਾਲ ਭਰਤੀ ਕੀਤਾ ਗਿਆ
ਪਰਿਵਾਰਕ ਮੈਂਬਰਾਂ ਨੌਜਵਾਨਾਂ ਨੂੰ ਵਾਪਸ ਵਤਨ ਲਿਆਉਣ ਲਈ ਸਰਕਾਰ ਅੱਗੇ ਲਗਾਈ ਗੁਹਾਰ
ਜਗਰਾਉਂ ਵਿੱਚ ASI ਦੀ ਪਤਨੀ ਅਤੇ ਧੀ ਤੋਂ ਲੁੱਟ, ਨਕਾਬਪੋਸ਼ ਬਾਈਕ ਸਵਾਰਾਂ ਪਰਸ ਖੋਹ ਕੇ ਹੋਏ ਫਰਾਰ
20 ਹਜ਼ਾਰ ਅਤੇ ਦੋ ਮੋਬਾਈਲ ਲੁੱਟੇ
ਉਤਰਾਖੰਡ ਦੇ ਪਹਾੜੀ ਇਲਾਕਿਆਂ ਵਿੱਚ ਪੈ ਰਹੀ ਕੜਾਕੇ ਦੀ ਠੰਢੀ, ਕਈ ਜ਼ਿਲ੍ਹਿਆਂ ਵਿੱਚ ਪਈ ਸੰਘਣੀ ਧੁੰਦ
ਅੱਜ ਸੂਬੇ ਵਿਚ ਮੌਸਮ ਮੁੱਖ ਤੌਰ 'ਤੇ ਖੁਸ਼ਕ ਰਹਿਣ ਦੀ ਉਮੀਦ
Chandigarh ਨੂੰ ਪੰਜਾਬ ਤੋਂ ਵੱਖ ਕਰਨ ਦੀ ਕੋਸ਼ਿਸ਼ ਨੂੰ ਨਹੀਂ ਕੀਤਾ ਜਾਵੇਗਾ ਪ੍ਰਵਾਨ : ਐਡਵੋਕੇਟ ਧਾਮੀ
ਚੰਡੀਗੜ੍ਹ ਪੰਜਾਬ ਦਾ ਹਿੱਸਾ ਹੈ ਤੇ ਇਸ ਹੱਕ ਦੀ ਰੱਖਿਆ ਲਈ ਹਰ ਪੱਧਰ 'ਤੇ ਆਵਾਜ ਕੀਤੀ ਜਾਵੇਗੀ ਬੁਲੰਦ
ਪੰਜਾਬ-ਚੰਡੀਗੜ੍ਹ ਵਿਚ ਹੁਣ ਰਾਤਾਂ ਹੋਣਗੀਆਂ ਹੋਰ ਠੰਢੀਆਂ, 3 ਡਿਗਰੀ ਤੱਕ ਘਟੇਗਾ ਤਾਪਮਾਨ
ਕੁਝ ਥਾਵਾਂ 'ਤੇ ਧੁੰਦ ਵੀ ਪਵੇਗੀ
Bihar 'ਚ 2 ਦਿਨਾਂ ਬਾਅਦ ਵਧੇਗੀ ਹੋਰ ਠੰਡ, 3 ਡਿਗਰੀ ਤੱਕ ਘਟ ਸਕਦਾ ਹੈ ਤਾਪਮਾਨ
ਧੁੰਦ ਕਾਰਨ ਬਿਹਾਰ ਆਉਣ ਵਾਲੀਆਂ 10 ਰੇਲ ਗੱਡੀਆਂ ਲੇਟ
ਜਲੰਧਰ 'ਚ ਨਾਬਾਲਗ ਦਾ ਜਬਰ-ਜਨਾਹ ਤੋਂ ਬਾਅਦ ਕਤਲ
ਮੁਲਜ਼ਮ ਦੇ ਘਰ ਦੇ ਬਾਥਰੂਮ 'ਚੋਂ ਮਿਲੀ ਬੱਚੀ ਕੁੜੀ ਦੀ ਲਾਸ਼, ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ 'ਚ ਲਿਆ
ਮੱਧ ਪ੍ਰਦੇਸ਼ ਤੇ ਪੱਛਮੀ ਬੰਗਾਲ ਵਿਚ SIR ਦੇ ਕੰਮ 'ਚ ਲੱਗੇ ਤਿੰਨ BLO's ਦੀ ਮੌਤ
ਪਰਿਵਾਰਕ ਮੈਂਬਰਾਂ ਨੇ ਮੌਤ ਲਈ ਕੰਮ ਦੇ ਦਬਾਅ ਨੂੰ ਦੱਸਿਆ ਜ਼ਿੰਮੇਵਾਰ