India
ਪਹਿਲੀ ਵਾਰ CJI ਦਾ ਸਹੁੰ ਚੁੱਕ ਸਮਾਗਮ ਹੋਵੇਗਾ ਖਾਸ
6 ਦੇਸ਼ਾਂ ਦੇ ਜੱਜ ਅਤੇ ਮੁੱਖ ਜੱਜ ਹੋਣਗੇ ਸ਼ਾਮਲ, CJI ਗਵਈ ਭਲਕੇ ਹੋਣਗੇ ਸੇਵਾਮੁਕਤ
Delhi 'ਚ ਵਧਦੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਗਰੈਪ ਦੀਆਂ ਪਾਬੰਦੀਆਂ ਨੂੰ ਕੀਤਾ ਗਿਆ ਸਖਤ
ਗਰੈਪ-3 'ਚ ਗਰੈਪ-4 ਦੀਆਂ ਪਾਬੰਦੀਆਂ ਨੂੰ ਸ਼ਾਮਲ ਕਰਨ ਦੀ ਦਿੱਤੀ ਸਲਾਹ
ਪਾਕਿਸਤਾਨ ਅਤੇ ਪਾਕਿਸਤਾਨ-ਕਬਜ਼ਾ ਕਸ਼ਮੀਰ (JKNOP) ਤੋਂ ਕੰਮ ਕਰਨ ਵਾਲੇ ਮੁਬਾਸ਼ਿਰ ਅਹਿਮਦ ਦੀ ਜਾਇਦਾਦ ਜ਼ਬਤ
ਮੁਬਾਸ਼ਿਰ ਅਹਿਮਦ ਪੁੱਤਰ ਗੁਲਾਮ ਨਬੀ ਡਾਰ ਵਾਸੀ ਸਯਦਾਬਾਦ ਪਸਤੂਨਾ, ਤ੍ਰਾਲ ਵਜੋਂ ਹੋਈ ਪਛਾਣ
Haryana ਵਿੱਚ ਕਾਗਜ਼ ਰਹਿਤ ਰਜਿਸਟਰੀਆਂ ਨੇ ਫੜੀ ਰਫ਼ਤਾਰ
21 ਦਿਨਾਂ 'ਚ 10,000 ਤੋਂ ਵੱਧ ਜਾਇਦਾਦਾਂ ਆਨਲਾਈਨ ਹੋਈਆਂ ਰਜਿਟਰਡ
This week ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਕੀਤੀ ਗਈ ਦਰਜ
ਸੋਨਾ 1648 ਰੁਪਏ ਘਟ ਕੇ 1 ਲੱਖ 23 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆਇਆ
Samrat Chaudhary ਨੇ ਗ੍ਰਹਿ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਅਪਰਾਧੀਆਂ ਖ਼ਿਲਾਫ ਸ਼ੁਰੂ ਕੀਤੀ ਕਾਰਵਾਈ
ਪੁਲਿਸ ਨੇ ਬੇਗੂਸਰਾਏ 'ਚ ਬਦਨਾਮ ਅਪਰਾਧੀ ਸ਼ਿਵਦੱਤ ਨੂੰ ਮਾਰੀ ਗੋਲੀ
Punjab BJP ਮਹਿਲਾ ਮੋਰਚਾ ਵੱਲੋਂ ਚੰਡੀਗੜ੍ਹ 'ਚ ਪ੍ਰਦਰਸ਼ਨ
ਔਰਤਾਂ ਨੂੰ 1100 ਰੁਪਏ ਦਿੱਤੇ ਜਾਣ ਦੀ ਕੀਤੀ ਮੰਗ, ਚੰਡੀਗੜ੍ਹ ਪੁਲਿਸ ਨੇ ਸੁਰੱਖਿਆ ਦੇ ਕੀਤੇ ਪ੍ਰਬੰਧ
Batala ਵਿੱਚ ਕਾਂਗਰਸੀ ਆਗੂ ਦੇ ਸ਼ੋਅਰੂਮ 'ਤੇ ਚਲਾਈਆਂ ਗਈਆਂ ਗੋਲੀਆਂ
ਦੁਕਾਨ ਦੇ ਸ਼ੀਸ਼ੇ ਟੁੱਟੇ, ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ
Baba Siddiqui ਹੱਤਿਆਕਾਂਡ ਦੇ ਆਰੋਪੀ ਦਾ ਨਵਾਂ ਵੀਡੀਓ ਜਾਰੀ
ਗੈਂਗਸਟਰ ਜੀਸ਼ਾਨ ਨੇ ਲਾਰੈਂਸ ਅਤੇ ਅਨਮੋਲ ਬਿਸ਼ਨੋਈ ਸਬੰਧੀ ਕੀਤਾ ਵੱਡਾ ਖੁਲਾਸਾ
ਲੁਧਿਆਣਾ ਪੂਰਬੀ ਦੇ ਵਿਧਾਇਕ ਨੂੰ ਸਦਮਾ, ਪਿਤਾ ਦਾ ਹੋਇਆ ਦਿਹਾਂਤ
ਲੰਬੇ ਸਮੇਂ ਤੋਂ ਬਿਮਾਰ ਸਨ ਬਲਵੀਰ ਸਿੰਘ ਗਰੇਵਾਲ