India
Guwahati Test match : ਦੱਖਣੀ ਅਫਰੀਕਾ ਦੀ ਟੀਮ 489 ਦੌੜਾਂ 'ਤੇ ਹੋਈ ਆਲ ਆਊਟ
ਕੁਲਦੀਪ ਯਾਦਵ ਨੇ 4 ਖਿਡਾਰੀਆਂ ਨੂੰ ਕੀਤਾ ਆਊਟ, ਬੁਮਰਾਹ, ਜਡੇਜਾ ਤੇ ਸਿਰਾਜ ਨੂੰ ਮਿਲੇ 2-2 ਵਿਕਟ
ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਤਾਬਦੀ ਸਮਾਰੋਹ ਸ਼ੁਰੂ, ਮੁੱਖ ਮੰਤਰੀ ਨੇ ਸਰਬ ਧਰਮ ਸੰਮੇਲਨ ਵਿੱਚ ਆਏ ਹੋਏ ਸੰਤ- ਮਹਾਪੁਰਸ਼ਾਂ ਦਾ ਕੀਤਾ ਸਵਾਗਤ
ਜਿਸ ਤਰ੍ਹਾਂ ਅਸੀਂ, ਰਾਜਪਾਲ, ਅਰਵਿੰਦ ਕੇਜਰੀਵਾਲ ਅਤੇ ਪੂਰਾ ਮੰਤਰੀ ਮੰਡਲ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਇਸ ਤਿਉਹਾਰ 'ਤੇ ਪਿੱਛੇ ਰਹਿ ਕੇ ਕੰਮ ਕਰ ਰਹੇ ਹਾਂ।
ਚੰਡੀਗੜ੍ਹ ਦੇ ਮਸਲੇ 'ਤੇ ਲੋਕ ਸਭਾ ਵਿੱਚ ਕੋਈ ਬਿੱਲ ਨਹੀਂ ਲਿਆਂਦਾ ਜਾ ਰਿਹਾ: ਅਸ਼ਵਨੀ ਸ਼ਰਮਾ
ਪੰਜਾਬ ਭਾਜਪਾ ਪੰਜਾਬ ਦੇ ਹਿੱਤਾਂ ਨਾਲ ਦ੍ਰਿੜਤਾ ਨਾਲ ਖੜੀ ਹੈ: ਸੁਨੀਲ ਜਾਖੜ
Patran Road 'ਤੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਹੋਈ ਮੌਤ, ਦੋ ਗੰਭੀਰ ਜ਼ਖ਼ਮੀ
ਐਕਸੀਡੈਂਟ ਤੋਂ ਬਾਅਦ ਬੀ.ਐਮ. ਡਬਲਿਊ ਕਾਰ ਨੂੰ ਲੱਗੀ ਅੱਗ
ਫਰੀਦਕੋਟ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫ਼ਾਸ਼
ਗਿਰੋਹ ਦੇ 3 ਮੈਂਬਰਾਂ ਨੂੰ ਤੇਜ਼ਧਾਰ ਹਥਿਆਰਾਂ ਸਣੇ ਕੀਤਾ ਕਾਬੂ
32 years ago ਆਈ ਸੀ ਭਾਰਤ ਦੀ ਪਹਿਲੀ ਇਲੈਕਟ੍ਰਿਕ ਕਾਰ
ਦੇਖੋ, ਫਿਰ ਕਿਹੜੀ ਵਜ੍ਹਾ ਕਰਕੇ ਬੰਦ ਹੋਈ ‘ਲਵ ਬਰਡ' ਕਾਰ?
Sikh community ਦੀ ਮਹਾਨ ਸਖ਼ਸ਼ੀਅਤ ਮਾਸਟਰ ਤਾਰਾ ਸਿੰਘ
ਦੇਖੋ, ਹਿੰਦੂ ਪਰਿਵਾਰ 'ਚ ਜਨਮ ਲੈ ਕਿਵੇਂ ਛੋਹਿਆ ਸਿੱਖ ਸਿਆਸਤ ਦਾ ਸ਼ਿਖ਼ਰ?
ਦੇਸ਼ ਦੇ ਇਕਲੌਤੇ ਭਾਰਤੀ ਯੋਧਾ ਸਨ ਕਰਨਲ ਪ੍ਰਿਥੀਪਾਲ ਸਿੰਘ ਗਿੱਲ
ਦੇਖੋ, ਕੀ ਐ ਕਰਨਲ ਪ੍ਰਿਥੀਪਾਲ ਸਿੰਘ ਦੀ ਪੂਰੀ ਕਹਾਣੀ?
UP 'ਚ ਆਸਮਾਨ ਤੋਂ ਡਿੱਗੀ 20 ਕਿਲੋ ਬਰਫ਼ ਦੀ ਸਿੱਲੀ
ਪੈ ਗਈਆਂ ਭਾਜੜਾਂ, ਵਾਲ-ਵਾਲ ਬਚੇ ਲੋਕ
75 ਲੱਖ ਦੀ ਡੌਂਕੀ ਲਗਾ ਕੇ ਅਮਰੀਕਾ ਗਏ ਨੌਜਵਾਨ ਨੂੰ ਭੇਜਿਆ ਵਾਪਸ, ਬਾਹਰ ਜਾਣ ਲਈ ਵੇਚੀ ਸੀ 2 ਏਕੜ ਜ਼ਮੀਨ
ਇਸ ਦੇ ਨਾਲ ਹੀ ਜਹਾਜ਼ ਵਿਚ ਆਇਆ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ