India
Amritpal Singh Mehron : ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਸੋਸ਼ਲ ਮੀਡੀਆ ’ਤੇ ਅਸ਼ਲੀਲਤਾ ਫੈਲਾਉਣ ਵਾਲਿਆਂ ਨੂੰ ਦਿੱਤੀ ਧਮਕੀ, ਜਾਣੋ ਕੀ ਕਿਹਾ
ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਦਿੱਤਾ 24 ਘੰਟਿਆਂ ਦਾ ਸਮਾਂ
Ahmedabad plane crash : ਅਹਿਮਦਾਬਾਦ ਜਹਾਜ਼ ਹਾਦਸੇ ’ਚ ਹਰਪ੍ਰੀਤ ਦੀ ਮੌਤ, ਪਤੀ ਦਾ ਜਨਮਦਿਨ ਮਨਾਉਣ ਲਈ ਇੰਦੌਰ ਤੋਂ ਜਾ ਰਹੀ ਸੀ ਲੰਡਨ
Ahmedabad plane crash : ਕੱਲ੍ਹ ਹੀ ਟਿਕਟਾਂ ਕੀਤੀਆਂ ਸੀ ਬੁੱਕ 2020 ’ਚ ਰੌਬੀ ਨਾਂ ਦੇ ਵਿਅਕਤੀ ਨਾਲ ਹੋਇਆ ਸੀ ਵਿਆਹ
Ludhiana News : ਜ਼ਿਮਨੀ ਚੋਣ ਪ੍ਰਚਾਰ ਦੌਰਾਨ ਅਮਨ ਅਰੋੜਾ ਦਾ ਬਿਆਨ, ਕਿਹਾ -ਅਸੀਂ ਦੋਸ਼ ਲਗਾਉਣ ਦੀ ਰਾਜਨੀਤੀ ਨਹੀਂ ਕਰਦੇ’’
Ludhiana News :‘‘ਅਸੀਂ ਕੰਮ ਕਰਨ ਦੀ ਰਾਜਨੀਤੀ ਕਰਦੇ ਹਾਂ, ਕਿਸ ਨੇ ਕਿਸੇ ’ਤੇ ਕੀ ਦੋਸ਼ ਲਗਾਇਆ ਇਹ ਤਾਂ ਲੁਧਿਆਣਾ ਵੈਸਟ ਦੇ ਲੋਕਾਂ ਨੇ ਫ਼ੈਸਲਾ ਕਰਨਾ ਹੈ
Ban on pesticides: ਪੰਜਾਬ ਸਰਕਾਰ ਨੇ ਬਾਸਮਤੀ ਦੀ ਫ਼ਸਲ ਲਈ 11 ਕੀਟਨਾਸ਼ਕ ਵਰਤਣ 'ਤੇ ਲਗਾਈ ਮੁਕੰਮਲ ਪਾਬੰਦੀ
ਡੀਲਰਾਂ ਨੂੰ ਕੀਟਨਾਸ਼ਕਾਂ ਦਾ ਰਿਕਾਰਡ ਰੱਖਣ ਦੀ ਦਿੱਤੀ ਹਦਾਇਤ
Amritsar News : ਬੀਐਸਐਫ ਨੇ ਏਐਨਟੀਐਫ ਅੰਮ੍ਰਿਤਸਰ ਨਾਲ ਪਿਸਤੌਲਾਂ ਸਮੇਤ 2 ਅਪਰਾਧੀਆਂ ਨੂੰ ਕੀਤਾ ਗ੍ਰਿਫ਼ਤਾਰ
Amritsar News : 2 ਪਿਸਤੌਲਾਂ ਸਮੇਤ ਇੱਕ ਮੋਟਰਸਾਈਕਲ ਕੀਤੀ ਜ਼ਬਤ, ਫੜੇ ਗਏ ਦੋਵੇਂ ਮੁਲਜ਼ਮ ਤਰਨਤਾਰਨ ਦੇ ਰਹਿਣ ਵਾਲੇ ਹਨ
Kamal Kaur Death Case News: ਪੁਲਿਸ ਨੇ 2 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
ਕਮਲ ਕੌਰ ਭਾਬੀ ਦਾ ਬੀਤੇ ਦਿਨ ਹੋਇਆ ਸੀ ਕਤਲ
Chandigarh News : ਚੰਡੀਗੜ੍ਹ ’ਚ ਤੇਜ਼ ਰਫ਼ਤਾਰ ਟਰੱਕ ਡਿਵਾਈਡਰ ਨਾਲ ਟਕਰਾਇਆ
Chandigarh News : ਹਾਦਸੇ ਵਿੱਚ ਟਰੱਕ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ
Himachal News: ਹਿਮਾਚਲ ਘੁੰਮਣ ਗਏ ਜੋੜੇ ਦੀ ਖੱਡ ਵਿਚ ਡਿੱਗੀ ਕਾਰ, ਤੇਜ਼ ਰਫ਼ਤਾਰ ਹੋਣ ਕਾਰਨ ਵਾਪਰਿਆ ਹਾਦਸਾ
Himachal News: ਹਾਦਸੇ ਵਿਚ 3 ਲੋਕ ਹੋਏ ਜ਼ਖ਼ਮੀ
Mohali News : ਮੋਹਾਲੀ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 4 ਸਨੈਚਰਾਂ ਨੂੰ ਕੀਤਾ ਕਾਬੂ
Mohali News : 1 ਚੋਰੀ ਦਾ ਮੋਟਰਸਾਈਕਲ, 11 ਮੋਬਾਈਲ ਸਮੇਤ 2 ਚਾਕੂ ਹੋਏ ਬਰਾਮਦ
Ahmedabad Plane Crash News : ਪੂਰਾ NRI ਪਰਿਵਾਰ ਅਹਿਮਦਾਬਾਦ ਜਹਾਜ਼ ਹਾਦਸੇ ’ਚ ਖ਼ਤਮ, ਦੋ ਬੱਚਿਆਂ ਸਮੇਤ 4 ਲੋਕਾਂ ਦੀ ਹੋਈ ਮੌਤ
Ahmedabad Plane Crash News : ਮਾਂ ਦਾ ਇਲਾਜ ਕਰਵਾਉਣ ਲਈ ਲੰਡਨ ਤੋਂ ਆਇਆ ਸੀ ਮੁੰਬਈ, 6 ਦਿਨਾਂ ਲਈ ਪਰਿਵਾਰ ਨਾਲ ਜਾਵੇਦ ਆਇਆ ਸੀ ਭਾਰਤ