India
ਵੀ.ਆਈ.ਪੀ. ਪਹੁੰਚ ਵੀ ਨਾ ਰੋਕ ਸਕੀ ਗੈਂਗਸਟਰ, ਅਸ਼ਵਨੀ ਸ਼ਰਮਾ ਨੇ ਕਾਨੂੰਨ-ਵਿਵਸਥਾ 'ਤੇ ਖੜ੍ਹੇ ਕੀਤੇ ਸਵਾਲ
ਜਿਸ ਸ਼ਹਿਰ 'ਚ ਰਾਜਪਾਲ, ਕੇਂਦਰੀ ਮੰਤਰੀ ਅਤੇ ਮੁੱਖ ਮੰਤਰੀ ਮੌਜੂਦ, ਉੱਥੇ ਇਹ ਹਾਲਤ… ਫਿਰ ਬਾਕੀ ਪੰਜਾਬ ਦਾ ਕੀ ਹਾਲ ਹੋਵੇਗਾ?”- ਅਸ਼ਵਨੀ ਸ਼ਰਮਾ ”- ਅਸ਼ਵਨੀ ਸ਼ਰਮਾ
late school ਆਉਣ 'ਤੇ ਬੱਚੀ ਕੋਲੋਂ ਕਢਾਈਆਂ 100 ਬੈਠਕਾਂ
ਸਿਹਤ ਖ਼ਰਾਬ ਹੋਣ ਮਗਰੋਂ ਬੱਚੀ ਦੀ ਹੋਈ ਮੌਤ
Bhai Amandeep Singh ਨੇ ਜਾਣੇ-ਅਣਜਾਣੇ 'ਚ ਹੋਈਆਂ ਭੁੱਲਾਂ ਲਈ ਮੰਗੀ ਮੁਆਫ਼ੀ
ਸ੍ਰੀ ਅਕਾਲ ਤਖ਼ਤ ਸਾਹਿਬ ਦਫਤਰ ਸਕੱਤਰੇਤ ਵਿਖ਼ੇ ਇੰਚਾਰਜ ਬਗੀਚਾ ਸਿੰਘ ਨੂੰ ਸੌਂਪਿਆ ਪੱਤਰ
ਲਾਲੂ ਦੀ ਬੇਟੀ ਦੇ ਵਿਆਹ 'ਚ ਰਿਸ਼ਤੇਦਾਰਾਂ ਨੇ ਮਚਾਈ ਸੀ ਵੱਡੀ ਲੁੱਟ!
ਸ਼ੋਅਰੂਮਾਂ ਤੋਂ ਜ਼ਬਰੀ ਚੁੱਕੀਆਂ ਸੀ 50 ਨਵੀਆਂ ਕਾਰਾਂ
ਜਾਣੋ, ਲਾਲੂ ਦੇ ਕੁਨਬੇ ਵਿਚ ਕਿਸਦੇ ਕੋਲ ਕਿੰਨੀ ਦੌਲਤ?
ਤੇਜਸਵੀ ਤੋਂ ਚਾਰ ਗੁਣਾ ਅਮੀਰ ਐ ਰੋਹਿਣੀ ਅਚਾਰੀਆ
ਕਤਲ ਵਰਗੇ ਗੰਭੀਰ ਅਪਰਾਧਿਕ ਮਾਮਲਿਆਂ 'ਚ ਜ਼ਬਤ ਵਾਹਨ ਫ਼ੋਟੋ ਤੇ ਵੀਡੀਓਗ੍ਰਾਫੀ ਮਗਰੋਂ ਮਾਲਕਾਂ ਨੂੰ ਕੀਤੇ ਜਾਣ ਵਾਪਸ : ਹਾਈ ਕੋਰਟ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 60 ਦਿਨਾਂ ਦੇ ਅੰਦਰ ਪ੍ਰਕਿਰਿਆ ਪੂਰੀ ਕਰਨ ਦਾ ਦਿੱਤਾ ਹੁਕਮ
DGP ਗੌਰਵ ਯਾਦਵ ਨੇ ਸ਼ਹੀਦੀ ਸ਼ਤਾਬਦੀ ਮੌਕੇ ਪੰਜਾਬ ਪੁਲਿਸ ਵੱਲੋਂ ਕੀਤੇ ਜਾ ਰਹੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
ਤਕਰੀਬਨ 8 ਹਜ਼ਾਰ ਪੁਲਿਸ ਮੁਲਾਜ਼ਮ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਕਰਨਗੇ ਸੁਰੱਖਿਆ
Delhi ਧਮਾਕੇ ਤੋਂ ਪਹਿਲਾਂ ਡਾ. ਸ਼ਾਹੀਨ ਤੇ ਡਾ. ਮੁਜਮਿਲ ਨੇ ਨਕਦ ਪੈਸੇ ਦੇ ਕੇ ਖ਼ਰੀਦੀ ਸੀ ਬ੍ਰੇਜਾ ਕਾਰ
25 ਸਤੰਬਰ ਨੂੰ ਸ਼ੋਅਰੂਮ ਤੋਂ ਖ਼ਰੀਦੀ ਸੀ ਸਿਲਵਰ ਰੰਗ ਦੀ ਕਾਰ
liquor party ਦੌਰਾਨ ਹੋਈ ਮਾਮੂਲੀ ਬਹਿਸ ਨੇ ਧਾਰਿਆ ਖੂਨੀ ਰੂਪ
ਦੋਸਤਾਂ ਨੇ ਦੋਸਤ ਨੂੰ ਉਤਾਰਿਆ ਮੌਤ ਦੇ ਘਾਟ
ਮੋਸਟ ਵਾਂਟੇਡ ਨਕਸਲੀ ਹਿਡਮਾ ਮਾਰਿਆ ਗਿਆ
ਅਮਿਤ ਸ਼ਾਹ ਨੇ ਹਿਡਮਾ ਦੇ ਖਾਤਮੇ ਲਈ 30 ਨਵੰਬਰ ਨਿਰਧਾਰਤ ਕੀਤੀ ਸੀ ਆਖਰੀ ਮਿਤੀ