India
ਭਾਰਤ ਬੰਗਲਾਦੇਸ਼ ਦੇ ਲੋਕਾਂ ਦੇ ਸਰਵੋਤਮ ਹਿੱਤਾਂ ਲਈ ਵਚਨਬੱਧ ਹੈ: ਵਿਦੇਸ਼ ਮੰਤਰਾਲਾ
"ਭਾਰਤ ਨੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਬਾਰੇ "ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ" ਦੁਆਰਾ ਐਲਾਨੇ ਗਏ ਫ਼ੈਸਲੇ ਨੂੰ ਨੋਟ ਕੀਤਾ ਹੈ।
ਭਾਜਪਾ ਆਗੂ ਤਰੁਣ ਚੁੱਘ ਦੀ ਪਤਨੀ ਰਾਧਿਕਾ ਚੁੱਘ ਬਣੀ ਪੰਜਾਬ ਸੋਫ਼ਟ ਹਾਕੀ ਦੀ ਪ੍ਰਧਾਨ
7 ਸਾਲ ਦੀ ਉਮਰ ਵਿੱਚ ਬੱਚਾ ਕਰ ਸਕਦਾ ਸੋਫ਼ਟ ਹਾਕੀ ਖੇਡਣ ਦੀ ਸ਼ੁਰੂਆਤ
ਸਿਸਵਾਂ ਵਿੱਚ ਗੈਰ-ਜੰਗਲਾਤ ਗਤੀਵਿਧੀਆਂ ਬਾਰੇ ਪੂਰੀ ਰਿਪੋਰਟ ਜਮ੍ਹਾਂ ਕਰੋ: ਹਾਈ ਕੋਰਟ
ਗਮਾਡਾ, ਜੰਗਲਾਤ ਵਿਭਾਗ ਅਤੇ ਪੰਜਾਬ ਸਰਕਾਰ ਨੂੰ ਦਸੰਬਰ ਤੱਕ ਹਲਫ਼ਨਾਮਾ ਦਾਇਰ ਕਰਨ ਦੇ ਨਿਰਦੇਸ਼
ਦਿੱਲੀ ਅਤਿਵਾਦੀ ਹਮਲੇ 'ਚ ਜ਼ਖ਼ਮੀ ਹੋਏ 2 ਹੋਰ ਵਿਅਕਤੀਆਂ ਦੀ ਮੌਤ
ਮਾਰਨ ਵਾਲਿਆਂ ਦੀ ਕੁਲ ਗਿਣਤੀ ਹੋਈ 15
ਹਾਈ ਕੋਰਟ ਨੇ ਸਰਪੰਚ ਚੋਣ ਮਾਮਲੇ ਵਿੱਚ ਬੈਲਟ ਪੇਪਰਾਂ ਨਾਲ ਕਥਿਤ ਛੇੜਛਾੜ 'ਤੇ ਸਖ਼ਤ ਰੁਖ਼
ਅਦਾਲਤ ਨੇ ਪੰਜਾਬ ਸਰਕਾਰ ਨੂੰ 1 ਅਗਸਤ, 2025 ਤੋਂ ਪਹਿਲਾਂ ਬੈਲਟ ਪੇਪਰਾਂ ਨੂੰ ਸੁਰੱਖਿਅਤ ਹਿਰਾਸਤ ਵਿੱਚ ਰੱਖਣ ਵਾਲੇ ਅਧਿਕਾਰੀ ਤੋਂ ਹਲਫ਼ਨਾਮਾ ਦੇਣ ਦਾ ਹੁਕਮ ਦਿੱਤਾ।
ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਦਾ ਜਲਦ ਐਲਾਨ ਕੀਤਾ ਜਾਵੇ: ਵਿਕਰਮ ਸਾਹਨੀ
10 ਨਵੰਬਰ ਵਾਲੇ ਰੋਸ ਪ੍ਰਦਰਸ਼ਨ ਦੌਰਾਨ ਦਰਜ ਮਾਮਲਿਆ ਵਿਚੋਂ ਵਿਦਿਆਰਥੀ ਨੂੰ ਬਾਹਰ ਰੱਖਿਆ ਜਾਵੇ- ਸਾਹਨੀ
ਲਾਰੈਂਸ ਬਿਸ਼ਨੋਈ ਗਰੁੱਪ ਨੇ ਮੂਸੇਵਾਲਾ ਦੇ ਪਿਤਾ ਤੇ ਗਇਕ ਮਨਕੀਰਤ ਔਲਖ ਨੂੰ ਜਾਨੋ ਮਾਰਨ ਦੀ ਦਿੱਤੀ ਧਮਕੀ
ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਦਿੱਤੀ ਧਮਕੀ
ਜਾਅਲੀ ਪੈਨ ਕਾਰਡ ਮਾਮਲਾ:ਸਪਾ ਨੇਤਾ ਆਜ਼ਮ ਖਾਨ ਅਤੇ ਉਨ੍ਹਾਂ ਦੇ ਪੁੱਤਰ ਨੂੰ 7-7 ਸਾਲ ਦੀ ਸਜ਼ਾ
MP-MLA ਅਦਾਲਤ ਨੇ ਠਹਿਰਾਇਆ ਸੀ ਦੋਸ਼ੀ
ਪਨਬੱਸ ਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਾਂ ਵਲੋਂ ਸਾਢੇ ਚਾਰ ਘੰਟੇ ਬਾਅਦ ਹੜਤਾਲ ਮੁਲਤਵੀ
ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਹੜਤਾਲ ਦਾ ਫੈਸਲਾ ਲਿਆ ਵਾਪਸ
CM ਫਲਾਇੰਗ ਸਕੁਐਡ ਵੱਲੋਂ ਵੱਡੀ ਕਾਰਵਾਈ
ਮਾਨਸਾ 'ਚ ਸੜਕ ਨਿਰਮਾਣ 'ਚ ਭ੍ਰਿਸ਼ਟਾਚਾਰ ਅਤੇ ਲਾਪਰਵਾਹੀ ਵਿਰੁੱਧ ਜ਼ੀਰੋ ਟਾਲਰੈਂਸ ਕਾਰਵਾਈ