India
ਲਾਲ ਕਿਲ੍ਹੇ ਨੇੜੇ ਧਮਾਕੇ ਵਾਲੀ ਥਾਂ ਨੇੜੇ ਮਿਲੀਆਂ ਗੋਲੀਆਂ 'ਤੇ ਕੇਂਦਰਿਤ ਹੋਈ ਜਾਂਚ
ਦਿੱਲੀ ਧਮਾਕਾ ਮਾਮਲਾ
ਦਿੱਲੀ ਬੰਬ ਧਮਾਕੇ ਮਾਮਲਾ: ਏਜੰਸੀਆਂ ਨੇ ਡਾ. ਰਈਸ ਭੱਟ ਨੂੰ ਪੁਛਗਿਛ ਤੋਂ ਬਾਅਦ ਵਾਪਸ ਭੇਜਿਆ
ਏਜੰਸੀਆਂ ਵੱਲੋਂ ਪੁਛਗਿਛ ਲਈ ਲਿਜਾਇਆ ਗਿਆ ਸੀ ਦਿੱਲੀ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਾਭਾ ਪਿੰਡ ਲਈ 45.84 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਐਲਾਨ
ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਕੀਤਾ ਐਲਾਨ
ਪੰਜਾਬ ਵਿੱਚ ਗੈਂਗਸਟਰ ਚਲਾ ਰਹੇ ਹਨ ਸਮਾਨੰਤਰ ਸਰਕਾਰ: ਸੁਨੀਲ ਜਾਖੜ
‘ਮਾੜੇ ਅਨਸਰਾਂ ਵਿੱਚ ਸਰਕਾਰ ਦਾ ਕੋਈ ਡਰ ਨਹੀਂ ਰਿਹਾ'
ਭਾਜਪਾ ਆਗੂ ਅਸ਼ਵਨੀ ਸ਼ਰਮਾ ਨੇ ਫਿਰੋਜ਼ਪੁਰ 'ਚ RSS ਕਾਰਕੁੰਨ ਨਵੀਨ ਅਰੋੜਾ ਦੀ ਹੱਤਿਆ ਦੀ ਕੀਤੀ ਨਿੰਦਾ
‘ਪੰਜਾਬ ਸਰਕਾਰ ਕਾਨੂੰਨ-ਵਿਵਸਥਾ ਸੰਭਾਲਣ 'ਚ ਪੂਰੀ ਤਰ੍ਹਾਂ ਨਾਕਾਮ'
BJP ਦੇ ਹਰ ਦੂਜੇ ਵਿਧਾਇਕ 'ਤੇ ਅਪਰਾਧਿਕ ਮਾਮਲਾ ਦਰਜ
ਆਰਜੇਡੀ ਦੇ 25 ਵਿਚੋਂ 18 ਵਿਧਾਇਕਾਂ 'ਤੇ ਮੁਕੱਦਮੇ
ਖਾਲੀ ਪਲਾਟ 'ਚੋਂ ਨੌਜਵਾਨ ਦੀ ਮਿਲੀ ਲਾਸ਼
ਨਸ਼ੇ ਦੀ ਓਵਰਡੋਜ਼ ਹੋਣ ਕਾਰਨ ਮੌਤ ਦਾ ਸ਼ੱਕ, ਪੁਲਿਸ ਦੀ ਜਾਂਚ ਜਾਰੀ
jail ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ?
ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ
ਵਿਆਹ ਤੋਂ ਕੁੱਝ ਘੰਟੇ ਪਹਿਲਾਂ ਮੰਗੇਤਰ ਵੱਲੋਂ ਲਾੜੀ ਦੀ ਹੱਤਿਆ
ਛੋਟੀ ਜਿਹੀ ਬਹਿਸ ਮਗਰੋਂ ਘਰ ਜਾ ਕੇ ਸਿਰ 'ਚ ਮਾਰੀ ਰਾਡ
ਭਾਰਤ ਦੀ ਧਰਤੀ 'ਤੇ ਦੱਖਣੀ ਅਫਰੀਕਾ ਨੇ 15 ਸਾਲ ਬਾਅਦ ਜਿੱਤਿਆ ਟੈਸਟ ਮੈਚ
124 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ 93 ਦੌੜਾਂ 'ਤੇ ਹੋਈ ਆਊਟ