India
Delhi News : ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਮੁਖੀ ਜਗਦੀਸ਼ ਝੀਂਡਾ ਨੇ ਦਿੱਲੀ ਦੀ ਸੀਐਮ ਰੇਖਾ ਗੁਪਤਾ ਨਾਲ ਕੀਤੀ ਮੁਲਾਕਾਤ
Delhi News : ਮੀਟਿੰਗ ਦੌਰਾਨ,12 ਜੂਨ ਨੂੰ ਗੁਰਦੁਆਰਾ ਸਾਹਿਬ, ਕੁਰੂਕਸ਼ੇਤਰ ਵਿਖੇ ਹੋਣ ਵਾਲੇ ਵਿਸ਼ੇਸ਼ ਮਹਾਨ ਇਕੱਠ ਲਈ ਸੱਦਾ ਦਿੱਤਾ ਗਿਆ
Amritsar News : ਸਰਹੱਦ ਪਾਰੋਂ ਚੱਲ ਰਹੇ ਹਥਿਆਰ ਤਸਕਰੀ ਨੈੱਟਵਰਕ ਦਾ ਅੰਮ੍ਰਿਤਸਰ ’ਚ ਪਰਦਾਫ਼ਾਸ਼, ਅੱਠ ਪਿਸਤੌਲਾਂ ਸਮੇਤ ਦੋ ਗ੍ਰਿਫ਼ਤਾਰ
Amritsar News : ਪੰਜਾਬ ਵਿੱਚ ਵੱਖ-ਵੱਖ ਗੈਂਗਸਟਰਾਂ ਨੂੰ ਅੱਗੇ ਸਪਲਾਈ ਕੀਤੇ ਜਾਣੇ ਸਨ ਬਰਾਮਦ ਕੀਤੇ ਗਏ ਹਥਿਆਰ
Patiala News : ਸਮਾਣਾ ਸਕੂਲ ਵੈਨ ਹਾਦਸੇ ਦੇ ਪੀੜਤਾਂ ਦਾ DC 'ਤੇ ਫੁੱਟਿਆ ਗੁੱਸਾ, ਇਨਸਾਫ਼ ਦੀ ਕੀਤੀ ਮੰਗ
Patiala News : DC ਦੇ ਹਾਰ ਪਾ ਕੇ ਉਤਾਰੀ ਆਰਤੀ, ਪਰਿਵਾਰਾਂ ਨੂੰ ਧਰਨੇ ਵਾਲੀ ਥਾਂ ਮਿਲਣ ਪਹੁੰਚੇ ਸਨ DC
Delhi News : ਸਟਾਰਲਿੰਕ ਨੂੰ ਭਾਰਤ ਵਿੱਚ ਸੈਟਕਾਮ ਸੇਵਾਵਾਂ ਲਈ ਲਾਇਸੈਂਸ ਮਿਲਿਆ
Delhi News : ਸਟਾਰਲਿੰਕ ਦੂਰਸੰਚਾਰ ਵਿਭਾਗ (ਡੀ.ਓ.ਟੀ.) ਤੋਂ ਲਾਇਸੈਂਸ ਪ੍ਰਾਪਤ ਕਰਨ ਵਾਲੀ ਤੀਜੀ ਕੰਪਨੀ ਹੈ।
Narinderdeep Singh Death Case : ਨਰਿੰਦਰਦੀਪ ਮੌਤ ਮਾਮਲੇ ’ਚ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ - ਐਸਐਸਪੀ ਅਮਨੀਤ ਕੌਂਡਲ
Narinderdeep Singh Death Case : ਨਰਿੰਦਰਦੀਪ ਦੀ ਪਤਨੀ ਨੇ ਜੁਡੀਸ਼ੀਅਲ ਜਾਂਚ ਦੀ ਕੀਤੀ ਮੰਗ
Mansa News : ਵੱਡੀ ਖ਼ਬਰ : ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਇਆ ਹਵਾਲਾਤੀ, ਹਸਪਤਾਲ 'ਚ ਮੈਡੀਕਲ ਕਰਵਾਉਣ ਲੈ ਕੇ ਆਈ ਸੀ ਪੁਲਿਸ
Mansa News : ਹੈਰੋਇਨ ਸਣੇ ਫੜਿਆ ਗਿਆ ਸੀ ਸੰਦੀਪ ਸਿੰਘ, ਮੈਡੀਕਲ ਚੈਕਅਪ ਲਈ ਲੈ ਕੇ ਆਈ ਸੀ ਪੁਲਿਸ
Delhi News : ਚੋਣ ਕਮਿਸ਼ਨ ਵੱਲੋਂ ਦੇਸ਼ ਭਰ ਦੇ ਮੀਡੀਆ ਅਫਸਰਾਂ ਲਈ ਇੱਕ ਦਿਨਾਂ ਓਰੀਐਂਟਸ਼ਨ ਪ੍ਰੋਗਰਾਮ
Delhi News :ਟ੍ਰੇਨਿੰਗ ਪ੍ਰੋਗਰਾਮ ਦਾ ਉਦੇਸ਼ ਚੋਣ ਅਧਿਕਾਰੀਆਂ ਦੇ ਮੀਡੀਆ ਨਾਲ ਹੋਰ ਬੇਹਤਰ ਤਾਲਮੇਲ ਤੇ ਵੋਟਰਾਂ ਤੱਕ ਪੁੱਜਦਾ ਕਰਨ ਲਈ ਸਾਰਥਕ ਜਾਣਕਾਰੀ ਦੇਣਾ ਸੀ
Big Breaking : ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ, ਪੁਲਿਸ ਜਾਂਚ ਵਿੱਚ ਜੁਟੀ
Big Breaking : ਪੁਲਿਸ ਕੰਟਰੋਲ ਰੂਮ 'ਤੇ ਫ਼ੋਨ ਕਰਕੇ ਦਿੱਤੀ ਗਈ ਧਮਕੀ, ਗਾਜ਼ੀਆਬਾਦ ਪੁਲਿਸ ਨੇ ਦਿੱਲੀ ਪੁਲਿਸ ਨੂੰ ਕੀਤਾ ਸੂਚਿਤ
Chandigarh-Delhi tourists: ਹਿਮਾਚਲ 'ਚ ਐਂਬੂਲੈਂਸ ਨੂੰ ਰੋਕਣ ਵਾਲੇ ਸੈਲਾਨੀਆਂ ਨੂੰ 45 ਹਜ਼ਾਰ ਰੁਪਏ ਜੁਰਮਾਨਾ
ਚੰਡੀਗੜ੍ਹ-ਦਿੱਲੀ ਦੇ ਸੈਲਾਨੀ ਸ਼ਰਾਬ ਪੀ ਕੇ ਕਰ ਰਹੇ ਸਨ ਹੰਗਾਮਾ