India
ਪੰਜਾਬ ਰੋਡਵੇਜ਼, PRTC ਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਨੇ ਹੜਤਾਲ ਕੀਤੀ ਖ਼ਤਮ
13 ਅਗਸਤ ਤੱਕ ਮੁਲਤਵੀ ਕੀਤੀ ਹੜਤਾਲ
ਸ਼੍ਰੋਮਣੀ ਕਮੇਟੀ ਨੇ ਪੰਜ ਮੈਂਬਰੀ ਭਰਤੀ ਕਮੇਟੀ ਨੂੰ 11 ਦੇ ਇਜਲਾਸ ਲਈ ਸਮੁੰਦਰੀ ਹਾਲ ਦੇਣ ਤੋਂ ਕੀਤਾ ਇਨਕਾਰ
ਭਰਤੀ ਕਮੇਟੀ ਨੂੰ ਭਾਈ ਗੁਰਦਾਸ ਹਾਲ ਵਿਖੇ ਆਪਣਾ ਇਜਲਾਸ ਕਰਨ ਦੀ ਪੇਸ਼ਕਸ਼ ਕੀਤੀ ਹੈ।
ਸਲਮਾਨ ਨੂੰ ਸੱਦਾ ਦੇਣ 'ਤੇ ਕਪਿਲ ਸ਼ਰਮਾ ਦੇ ਕੈਫੇ 'ਤੇ ਗੋਲੀਬਾਰੀ ਕੀਤੀ: ਬਿਸ਼ਨੋਈ ਗੈਂਗ ਦੇ ਮੈਂਬਰ
ਲਾਰੈਂਸ ਗੈਗ ਨੇ ਪਹਿਲਾ ਦਿੱਤੀ ਸੀ ਧਮਕੀ
Sangrur News : ਸਰਕਾਰੀ ਸਨਮਾਨਾਂ ਨਾਲ ਸ਼ਹੀਦ ਲੈਸ ਨਾਇਕ ਰਿੰਕੂ ਸਿੰਘ ਦਾ ਕੀਤਾ ਅੰਤਿਮ ਸਸਕਾਰ
Sangrur News : 4 ਅਗਸਤ ਨੂੰ ਸਿੱਕਮ 'ਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਸੀ ਲੈਸ ਨਾਇਕ ਰਿੰਕੂ, ਪਿੰਡ ਮਿਰਜ਼ਾ ਪਾਰਟੀ ਪੱਤੀ ਦੇ ਨਮੋਲ ਵਿਖੇ ਦਿੱਤੀ ਗਈ ਅੰਤਿਮ ਵਿਦਾਈ
ਹਰਿਆਣਾ ਨੂੰ ਗੈਰ-ਕਾਨੂੰਨੀ ਪਾਣੀ ਵੰਡ ਦੇ ਮਾਮਲੇ 'ਚ ਪੰਜਾਬ ਪਹੁੰਚਿਆ ਹਾਈ ਕੋਰਟ
ਬੀਬੀਐਮਬੀ ਦੀ ਕਾਰਵਾਈ ਨੂੰ ਅਧਿਕਾਰ ਖੇਤਰ ਤੋਂ ਬਾਹਰ ਦੱਸਿਆ
Mumbai News : ਭਾਰਤ 'ਚ ਡਾਟਾ ਚੋਰੀ ਕਾਰਨ ਇਸ ਸਾਲ 22 ਕਰੋੜ ਰੁਪਏ ਦਾ ਹੋਇਆ ਨੁਕਸਾਨ : ਰਿਪੋਰਟ
Mumbai News : ਵਿਸ਼ਵ ਦਾ ਸਭ ਤੋਂ ਨੁਕਸਾਨ ਝੱਲਣ ਵਾਲਾ ਦੇਸ਼ ਬਣਿਆ ਭਾਰਤ, ਆਈ.ਬੀ.ਐਮ. ਰਿਪੋਰਟ 'ਚ ਹੋਇਆ ਖ਼ੁਲਾਸਾ
Delhi News : ਇੱਕ ਉਮੀਦਵਾਰ ਹੋਣ 'ਤੇ ਵੀ ਕੀ ਮਿਲ ਸਕਦਾ ਹੈ NOTA ਦਾ ਵਿਕਲਪ, NOTA ਨੂੰ ਲੈ ਕੇ SC ਨੇ ਮੰਗਿਆ ਚੋਣ ਕਮਿਸ਼ਨ ਤੋਂ ਜਵਾਬ
Delhi News : ਵੀਰਵਾਰ ਨੂੰ ਜਨਹਿੱਤ ਪਟੀਸ਼ਨ 'ਤੇ ਸੁਣਵਾਈ ਦੌਰਾਨ SC ਨੇ ਕੀਤਾ ਸਵਾਲ
Haryana News: ਰੋਹਤਕ PGI ਵਿੱਚ ਫੜਿਆ ਨਕਲੀ ਡਾਕਟਰ, UK ਤੋਂ MBBS ਕਰਨ ਵਾਲੇ ਦੋਸਤ ਦੀ ਥਾਂ ਮਰੀਜ਼ਾਂ ਦਾ ਕਰ ਰਿਹਾ ਸੀ ਇਲਾਜ
Haryana News: ਪੁੱਛਗਿੱਛ ਦੌਰਾਨ 12ਵੀਂ ਪਾਸ ਨਿਕਲਿਆ
Jammu and Kashmir News : ਜੰਮੂ-ਕਸ਼ਮੀਰ 'ਚ ਬਾਰਾਮੂਲਾ ਪੁਲਿਸ ਨੇ ਅਤਿਵਾਦੀ ਟਿਕਾਣੇ ਦਾ ਕੀਤਾ ਪਰਦਾਫਾਸ਼
Jammu and Kashmir News : 1 ਪਿਸਤੌਲ, 1 ਮੈਗਜ਼ੀਨ, 9 ਕਾਰਤੂਸ, 1 ਗ੍ਰਨੇਡ ਅਤੇ ਡਾਕਟਰੀ ਸਪਲਾਈ ਹੋਈ ਬਰਾਮਦ
Moga Breaking News : ਮੋਗਾ 'ਚ ਮੈਰਿਜ ਪੈਲੇਸ 'ਚ ਲੱਗੀ ਭਿਆਨਕ ਅੱਗ
Moga Breaking News : ਮੌਕੇ 'ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਲੱਗਣ ਦੇ ਕਾਰਨਾਂ ਦੀ ਕੀਤੀ ਜਾ ਰਹੀ ਜਾਂਚ