India
Haryana ਦੇ ਨੂਹ ਨਾਲ ਜੁੜੇ ਦਿੱਲੀ ਧਮਾਕੇ ਦੇ ਤਾਰ
ਐਨ.ਆਈ. ਏ. ਨੇ ਵਿਸਫ਼ੋਟਕ ਸਮੱਗਰੀ ਦੇਣ ਵਾਲੇ ਦੁਕਾਨਦਾਰ ਡੱਬੂ ਸਿੰਗਲਾ ਨੂੰ ਹਿਰਾਸਤ 'ਚ ਲਿਆ
Punjab 'ਚ ਭਾਰਤ ਨੈੱਟ ਯੋਜਨਾ : ਪੰਜਾਬ ਦੇਸ਼ ਦਾ ਬਣਿਆ ਪਹਿਲਾ ਸੂਬਾ ਜਿਸਨੇ ਹਰ ਪਿੰਡ ਵਿੱਚ ਤੇਜ਼ੀ ਨਾਲ ਪਹੁੰਚਾਇਆ ਇੰਟਰਨੈੱਟ
ਪੰਜਾਬ ਨੇ ਸਾਬਤ ਕੀਤਾ ਕਿ ਸਰਕਾਰੀ ਯੋਜਨਾਵਾਂ ਸਿਰਫ਼ ਕਾਗਜ਼ਾਂ 'ਚ ਹੀ ਨਹੀਂ ਸਗੋਂ ਜ਼ਮੀਨ ਪੱਧਰ 'ਤੇ ਹੋ ਸਕਦੀਆਂ ਨੇ ਲਾਗੂ
ਮਾਨ ਸਰਕਾਰ ਵੱਲੋਂ ਬਜ਼ੁਰਗਾਂ ਦੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦੀ ਇੱਛਾ ਪੂਰੀ ਕਰਨ ਦੀ ਤਿਆਰੀ
ਤੀਰਥ ਯਾਤਰਾ ਦਾ ਕਾਫ਼ਲਾ ਪੰਜਾਬ ਤੋਂ ਰਵਾਨਾ
ਦਿੱਲੀ ਧਮਾਕੇ ਵਿਚ ਇੱਕ ਹੋਰ ਜ਼ਖ਼ਮੀ ਵਿਅਕਤੀ ਨੇ ਤੋੜਿਆ ਦਮ, ਮੌਤਾਂ ਦੀ ਗਿਣਤੀ 13 ਹੋਈ
ਬਿਲਾਲ ਵਜੋਂ ਹੋਈ ਮ੍ਰਿਤਕ ਦੀ ਪਛਾਣ
Power Slap 'ਚ ਇਕ ਹੋਰ ਪੰਜਾਬੀ ਨੌਜਵਾਨ ਜਸਕਰਨ ਸਿੰਘ ਨੇ ਰਚਿਆ ਇਤਿਹਾਸ
ਸਾਊਦੀ ਅਰਬ 'ਚ ਜਸਕਰਨ ਸਿੰਘ ਨੇ ਅਮਰੀਕੀ ਖਿਡਾਰੀ ਨੂੰ ਹਰਾਇਆ
'ਵਿਆਹ ਦੀ ਐਕਸਪਾਇਰੀ ਡੇਟ ਹੋਣੀ ਚਾਹੀਦੀ ਹੈ ਤੇ ਇਸ ਨੂੰ ਰੀਨਿਊ ਕਰਵਾਉਣ ਦਾ ਆਪਸ਼ਨ ਵੀ ਹੋਣਾ ਚਾਹੀਦਾ'-ਕਾਜੋਲ
ਕਾਜੋਲ ਦਾ ਬਿਆਨ ਹੋ ਰਿਹਾ ਵਾਇਰਲ
ਹਰਿਆਣਾ ਵਿੱਚ 5ਵੀਂ ਜਮਾਤ ਤੱਕ ਦੇ ਬੱਚਿਆਂ ਦੀਆਂ ਲੱਗ ਸਕਦੀਆਂ ਆਨਲਾਈਨ ਕਲਾਸਾਂ
ਡੀਸੀਜ਼ ਆਪਣੇ ਜ਼ਿਲ੍ਹੇ ਦਾ ਪ੍ਰਦੂਸ਼ਣ ਲੈਵਲ ਚੈੱਕ ਕਰਕੇ ਆਨਲਾਈਨ ਕਲਾਸਾਂ ਲਗਾਉਣ ਲਈ ਦੇ ਸਕਦਾ ਹੁਕਮ
Retired Lieutenant ਜਨਰਲ ਦੀ ਕਾਰ ਨੂੰ ਵੀਆਈਪੀ ਕਾਫ਼ਲੇ 'ਚ ਸ਼ਾਮਲ ਪੰਜਾਬ ਪੁਲਿਸ ਦੀ ਜੀਪ ਨੇ ਮਾਰੀ ਟੱਕਰ
ਜਨਰਲ ਹੁੱਡਾ ਨੇ ਜਾਣ ਕੇ ਟੱਕਰ ਮਾਰਨ ਦਾ ਲਾਇਆ ਆਰੋਪ, ਡੀਜੀਪੀ ਗੌਰਵ ਯਾਦਵ ਨੇ ਕਾਰਵਾਈ ਦਾ ਦਿੱਤਾ ਭਰੋਸਾ
Pastor Bajinder ਨੂੰ ਜੇਲ੍ਹ ਭੇਜਣ ਵਾਲੀ ਔਰਤ ਦਾ ਪਤੀ ਗੈਂਗਰੇਪ ਦੇ ਮਾਮਲੇ 'ਚ ਬਰੀ
ਗੈਂਗਰੇਪ ਦੇ ਤਿੰਨ ਸਾਲ ਪੁਰਾਣੇ ਮਾਮਲੇ 'ਚ ਅਦਾਲਤ ਨੇ ਦੋ ਹੋਰ ਮੁਲਜ਼ਮਾਂ ਨੂੰ ਕੀਤਾ ਬਰੀ
CM ਭਗਵੰਤ ਮਾਨ ਦੀ ਅਗਵਾਈ ਵਿਚ ਭਲਕੇ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ
ਮੰਤਰੀ ਮੰਡਲ ਵਿੱਚ ਲਏ ਜਾ ਸਕਦੇ ਹਨ ਕਈ ਅਹਿਮ ਫੈਸਲੇ