India
ਦਿੱਲੀ ਬੰਬ ਧਮਾਕੇ ਮਾਮਲੇ ਵਿਚ ਵੱਡਾ ਖੁਲਾਸਾ, 2 ਸਾਲਾਂ ਤੋਂ ਵਿਸਫੋਟਕ ਇਕੱਠਾ ਕਰ ਰਹੀ ਸੀ ਡਾ. ਸ਼ਾਹੀਨ ਸ਼ਾਹਿਦ
ਦੇਸ਼ ਭਰ ਵਿੱਚ ਧਮਾਕਿਆਂ ਦੀ ਬਣਾਈ ਸੀ ਯੋਜਨਾ, ਸ਼ਾਹੀਨ ਅਤੇ ਉਸ ਦੇ ਸਾਥੀ ਡਾਕਟਰ ਫਰੀਦਾਬਾਦ ਅੱਤਵਾਦੀ ਮਾਡਿਊਲ ਨਾਲ ਜੁੜੇ ਹੋਏ ਸਨ
Dharmendra Discharged News: ਅਦਾਕਾਰ ਧਰਮਿੰਦਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਬੌਬੀ ਦਿਓਲ ਐਂਬੂਲੈਂਸ ਵਿੱਚ ਲੈ ਕੇ ਆਏ ਵਾਪਸ ਘਰ
Dharmendra Discharged News: ਹੁਣ ਘਰ ਵਿੱਚ ਹੀ ਹੋਵੇਗਾ ਇਲਾਜ
ਪੰਥ ਪ੍ਰਸਿੱਧ ਢਾਡੀ ਜਥਾ ਭਾਈ ਤਰਸੇਮ ਸਿੰਘ ਮੋਰਾਂਵਾਲੀ ਨੂੰ ਸਦਮਾ, ਮਾਤਾ ਦਾ ਹੋਇਆ ਦਿਹਾਂਤ
ਕਈ ਦਿਨਾਂ ਤੋਂ ਸਨ ਬੀਮਾਰ
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਕਰਵਾਇਆ ਪਲਾਸਟਿਕ ਵੇਸ ਪਲਾਸਟਿਕ ਵੇਸਟ ਬ੍ਰਾਂਡ ਆਡਿਟ
ਆਡਿਟ ਉਪਰੰਤ 14 ਪ੍ਰਮੁੱਖ ਬ੍ਰਾਂਡਾਂ ਨੂੰ ਸੰਮਨ
Weather Update: ਮੱਧ ਪ੍ਰਦੇਸ਼ ਦੇ 11 ਸ਼ਹਿਰਾਂ ਵਿੱਚ ਤਾਪਮਾਨ 10 ਡਿਗਰੀ ਤੋਂ ਘੱਟ, ਰਾਜਸਥਾਨ ਵਿੱਚ ਸ਼ੀਤ ਲਹਿਰ ਦੀ ਚੇਤਾਵਨੀ
ਦਿੱਲੀ ਵਿੱਚ AQI 425 ਤੱਕ ਪਹੁੰਚਿਆ, ਨਿਰਮਾਣ ਕਾਰਜ ਰੁਕੇ
ਦਿੱਲੀ ਧਮਾਕੇ ਤੋਂ ਬਾਅਦ ਪੰਜਾਬ ਵਿਚ ਵਧਾਈ ਸੁਰੱਖਿਆ, ਸਰਹੱਦੀ ਜ਼ਿਲ੍ਹਿਆਂ ਵਿੱਚ ਪੁਲਿਸ ਨਾਲ ਐਸਓਜੀ ਕੀਤੀ ਤਾਇਨਾਤ
ਨਾਕੇ ਲਗਾ ਕੇ ਵਾਹਨਾਂ ਦੀ ਕੀਤੀ ਜਾ ਰਹੀ ਤਲਾਸ਼ੀ
Punjab Weather Update: ਪੰਜਾਬ-ਚੰਡੀਗੜ੍ਹ ਵਿੱਚ ਸਵੇਰ-ਸ਼ਾਮ ਦੀ ਵਧੀ ਠੰਢ, ਤਾਪਮਾਨ 0.5 ਡਿਗਰੀ ਘਟਿਆ
Punjab Weather Update: ਪੂਰਾ ਹਫ਼ਤਾ ਮੌਸਮ ਸਾਫ਼ ਰਹੇਗਾ, ਮੰਡੀ ਗੋਬਿੰਦਗੜ੍ਹ ਦੀ ਹਵਾ ਸਭ ਤੋਂ ਵੱਧ ਪ੍ਰਦੂਸ਼ਿਤ
ਲੁਧਿਆਣਾ ਵਿਚ ਵਾਪਰੇ ਸੜਕ ਹਾਦਸੇ ਵਿਚ ਅਧਿਆਪਕਾ ਦੀ ਮੌਤ, ਬੇਕਾਬੂ ਟਿੱਪਰ ਨੇ ਐਕਟਿਵਾ ਨੂੰ ਮਾਰੀ ਟੱਕਰ
ਹਾਦਸੇ ਵਿਚ ਮਹਿਲਾ ਦਾ ਪੁੱਤ ਹੋਇਆ ਜ਼ਖ਼ਮੀ
Delhi Pollution : ਗਰੈਪ-3 ਤਹਿਤ ਪਾਬੰਦੀਆਂ ਲਾਗੂ, ਏ.ਕਿਊ.ਆਈ. ਵਧ ਕੇ 423 ਹੋਇਆ
ਤੀਜੇ ਪੜਾਅ ਤਹਿਤ ਦਿੱਲੀ ਅਤੇ ਇਸ ਦੇ ਨਾਲ ਲਗਦੇ ਐਨ.ਸੀ.ਆਰ. ਜ਼ਿਲ੍ਹਿਆਂ ਵਿਚ ਬੀ.ਐਸ.-3 ਪਟਰੌਲ ਅਤੇ ਬੀ.ਐਸ.-4 ਡੀਜ਼ਲ ਕਾਰਾਂ (ਚਾਰ ਪਹੀਆ ਵਾਹਨ) ਦੀ ਵਰਤੋਂ ਉਤੇ ਪਾਬੰਦੀ ਲਗਾਈ ਗਈ ਹੈ।
Editorial: ਦਿੱਲੀ ਕਾਰ ਬੰਬ ਕਾਂਡ ਨਾਲ ਜੁੜੇ ਅਹਿਮ ਸਬਕ
ਇਸ ਦੁਖਾਂਤ ਵਿਚ 12 ਵਿਅਕਤੀ ਮਾਰੇ ਗਏ ਅਤੇ 20 ਤੋਂ ਵੱਧ ਜ਼ਖ਼ਮੀ ਹੋਏ।