India
ਗੁਜਰਾਤ ਦੇ ਭਰੂਚ ਵਿੱਚ ਕੈਮੀਕਲ ਕੰਪਨੀ ਵਿੱਚ ਫਟਿਆ ਬਾਇਲਰ, 3 ਦੀ ਮੌਤ, 24 ਜ਼ਖ਼ਮੀ
ਧਮਾਕੇ ਨਾਲ ਨੇੜਲੀਆਂ ਕੰਪਨੀਆਂ ਨੂੰ ਵੀ ਪਹੁੰਚਿਆ ਨੁਕਸਾਨ
ਤਰਨਤਾਰਨ : ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੀ ਧੀ 'ਤੇ FIR ਦਰਜ
ਕੰਚਨਪ੍ਰੀਤ 'ਤੇ ਪੁਲਿਸ ਡਿਊਟੀ ਵਿਚ ਵਿਘਨ ਪਾਉਣ ਦਾ ਇਲਜ਼ਾਮ
Chandigarh court ਨੇ ਸਟੇਟ ਬੈਂਕ ਆਫ਼ ਇੰਡੀਆ ਦੇ ਹੱਕ 'ਚ ਸੁਣਾਇਆ ਫ਼ੈਸਲਾ
ਮੋਹਾਲੀ ਦੀ ਕੰਪਨੀ ਤੇ ਉਸ ਦੀ ਮਾਲਕ ਨੂੰ 7.19 ਲੱਖ ਰੁਪਏ ਕੈਸ਼ ਕ੍ਰੈਡਿਟ ਲੋਨ ਅਦਾ ਕਰਨ ਦਾ ਦਿੱਤਾ ਹੁਕਮ
Ludhiana district ਦੇ ਪਿੰਡ ਸਾਹਨੇਵਾਲ 'ਚ ਧਰਮਿੰਦਰ ਦੀ ਸਿਹਤਯਾਬੀ ਲਈ ਹੋ ਰਹੀਆਂ ਪ੍ਰਾਥਨਾਵਾਂ
ਧਰਮਿੰਦਰ ਸਿਹਤਯਾਬ ਹੋ ਕੇ ਬੁੱਧਵਾਰ ਨੂੰ ਹਸਪਤਾਲ ਤੋਂ ਘਰ ਪਰਤੇ
Phillaur DSP ਸਰਵਣ ਸਿੰਘ ਬੱਲ ਵਿਰੁੱਧ ਪੋਸਕੋ ਐਕਟ ਤਹਿਤ ਕੇਸ ਦਰਜ ਕਰਨ ਦੇ ਹੁਕਮ ਜਾਰੀ
ਸਾਬਕਾ ਐਸ.ਐਚ.ਓ. ਭੂਸ਼ਣ ਕੁਮਾਰ ਖ਼ਿਲਾਫ਼ ਕਾਰਵਾਈ ਨਾ ਕਰਨ ਦਾ ਲੱਗਿਆ ਆਰੋਪ
Mohali Uber Accident News: ਓਬਰ 'ਤੇ ਜਾ ਰਹੀ ਵਿਦਿਆਰਥਣ ਦਾ ਹੋਇਆ ਐਕਸੀਡੈਂਟ, ਡਰਾਈਵਰ ਨੇ ਨਹੀਂ ਕੀਤੀ ਮਦਦ....
Mohali Uber Accident News: ਓਬਰ 'ਤੇ ਭੜਕੇ ਲੜਕੀ ਦੇ ਮਾਪੇ
ਮਾਂ ਦੇ ਪੈਨਸ਼ਨ ਖਾਤੇ ਵਿੱਚ ਨਾਮਜ਼ਦ ਕਰਨ ਲਈ ਲੜਦੀਆਂ ਰਹੀਆਂ 2 ਧੀਆਂ, ਬੇਵੱਸ ਮਾਂ ਐਂਬੂਲੈਂਸ ਵਿਚ ਪਈ ਰਹੀ
90 ਸਾਲਾ ਬੇਵੱਸ ਮਾਂ ਐਂਬੂਲੈਂਸ ਵਿਚ ਪਈ ਧੀਆਂ ਵੱਲ ਵੇਖਦੀ ਰਹੀ, ਬੋਲਣ ਜਾਂ ਤੁਰਨ ਤੋਂ ਅਸਮਰੱਥ ਹੈ ਬਜ਼ੁਰਗ ਮਾਤਾ
Punjabi University ਪਟਿਆਲਾ ਨੇ ‘ਗੋਲਡਨ ਚਾਂਸ' ਫ਼ੀਸ 'ਚ 65 ਫ਼ੀ ਸਦੀ ਦੀ ਕੀਤੀ ਕਟੌਤੀ
53000 ਤੋਂ ਘਟਾ ਕੇ 20,500 ਰੁਪਏ ਕੀਤੀ ਫ਼ੀਸ, ਫ਼ੀਸ ਭਰਨ ਦੀ ਤਰੀਕ 'ਚ ਵੀ ਕੀਤਾ ਵਾਧਾ
Govinda Health News: ਅਦਾਕਾਰ ਗੋਵਿੰਦਾ ਦੀ ਵਿਗੜੀ ਸਿਹਤ, ਅਚਾਨਕ ਹੋਏ ਬੇਹੋਸ਼
Govinda Health News: ਹਸਪਤਾਲ ਵਿੱਚ ਭਰਤੀ ਕਰਵਾਇਆ ਭਰਤੀ
Congress MLA ਪਰਗਟ ਸਿੰਘ ਨੂੰ ਜੰਮੂ-ਕਸ਼ਮੀਰ ਦਾ ਸਕੱਤਰ ਇੰਚਾਰਜ ਕੀਤਾ ਨਿਯੁਕਤ
ਨਵੀਂ ਜ਼ਿੰਮੇਵਾਰੀ ਲਈ ਪਰਗਟ ਸਿੰਘ ਨੇ ਪਾਰਟੀ ਹਾਈ ਕਮਾਂਡ ਦਾ ਕੀਤਾ ਧੰਨਵਾਦ