India
ਕਾਂਗਰਸ MP ਮਨੀਸ਼ ਤਿਵਾੜੀ ਨੇ SIR ਨੂੰ ਦੱਸਿਆ 'ਗੈਰ-ਕਾਨੂੰਨੀ'
‘ਲੋਕ ਪ੍ਰਤੀਨਿਧਤਾ ਐਕਟ, 1950 ਦੀ ਧਾਰਾ 21 ਦੇ ਤਹਿਤ ਕਮਿਸ਼ਨ ਇੱਕ ਸਮੇਂ ਵਿੱਚ ਸਿਰਫ਼ ਇੱਕ ਵਿਧਾਨ ਸਭਾ ਹਲਕੇ ਲਈ ਸੂਚੀਆਂ ਨੂੰ ਸੋਧ ਸਕਦਾ ਹੈ, ਪੂਰੇ ਰਾਜਾਂ ਲਈ ਨਹੀਂ'
ਗੈਂਗਸਟਰ ਸਾਬਾ ਗੋਬਿੰਦਗੜ੍ਹ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਦਿੱਤੀ ਧਮਕੀ
ਆਡੀਓ ਮੈਸੇਜ ਦੇ ਜ਼ਰੀਏ ਸਾਬਾ ਗੋਬਿੰਦਗੜ੍ਹ ਨੇ ਧਮਕੀ ਦਿੱਤੀ
ਵੋਟਰ ਸੂਚੀ 'ਚ ਜਾਅਲਸਾਜ਼ੀ ਦਾ ਦਾਅਵਾ ਕਰਨ ਵਾਲੀ ਪਟੀਸ਼ਨ ਉਤੇ ਸੋਨੀਆ ਗਾਂਧੀ ਅਤੇ ਪੁਲਿਸ ਨੂੰ ਨੋਟਿਸ ਜਾਰੀ
ਮਾਮਲੇ ਦੀ ਅਗਲੀ ਕਾਰਵਾਈ ਲਈ 6 ਜਨਵਰੀ ਤੱਕ ਮੁਲਤਵੀ
‘ਵੰਦੇ ਮਾਤਰਮ' ਬਹਿਸ ਦੌਰਾਨ ਬੰਗਾਲ ਦੇ ਨਾਇਕਾਂ ਦਾ ਅਪਮਾਨ ਕਰਨ ਦੇ ਵਿਰੋਧ 'ਚ ਚੁੱਪ ਰੋਸ ਪ੍ਰਦਰਸ਼ਨ
ਤ੍ਰਿਣਮੂਲ ਸੰਸਦ ਮੈਂਬਰਾਂ ਨੇ ਸੰਸਦ 'ਚ ਕੀਤਾ ਚੁੱਪ ਰੋਸ ਪ੍ਰਦਰਸ਼ਨ
Chandigarh 'ਚ ਹੋਈ SKM ਪੰਜਾਬ ਦੀ ਮੀਟਿੰਗ 'ਚ ਲਏ ਗਏ ਕਈ ਅਹਿਮ ਫ਼ੈਸਲੇ
ਬਿਜਲੀ ਸੋਧ ਬਿਲ ਅਤੇ ਬੀਜ ਬਿਲ 2025 ਖਿਲਾਫ ਸੰਘਰਸ਼ ਕੀਤਾ ਜਾਵੇਗਾ ਤੇਜ਼
RSS ਦੇ ‘ਪ੍ਰਾਜੈਕਟ' ਤਹਿਤ ਸੰਸਥਾਵਾਂ ਅਤੇ ਚੋਣ ਕਮਿਸ਼ਨ 'ਤੇ ਕੀਤਾ ਗਿਆ ਕਬਜ਼ਾ: ਰਾਹੁਲ ਗਾਂਧੀ
ਲੋਕ ਸਭਾ ਵਿੱਚ ਚੋਣ ਸੁਧਾਰਾਂ 'ਤੇ ਚਰਚਾ
Chief Minister ਧਾਮੀ ਨੇ ਦੇਹਰਾਦੂਨ ਨਗਰ ਨਿਗਮ ਦੇ ਸਥਾਪਨਾ ਦਿਵਸ ਸਮਾਗਮ 'ਚ ਕੀਤੀ ਸ਼ਿਰਕਤ
46 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦੇ ਰੱਖਿਆ ਨੀਂਹ ਪੱਥਰ
Uttar Pradesh 'ਚ ਐਸ.ਆਈ.ਆਰ. ਪ੍ਰਕਿਰਿਆ ਕਿਸ ਤਰ੍ਹਾਂ ਹੋਵੇਗੀ ਮੁਕੰਮਲ
ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਨੇ ਅਧਿਕਾਰੀਆਂ ਨੂੰ ਦਿੱਤਾ ਮੰਤਰ
ਨਵਜੋਤ ਕੌਰ ਸਿੱਧੂ ਦੇ ਇਲਜ਼ਾਮ ਬੇਬੁਨਿਆਦ, ਕਾਂਗਰਸ ‘ਤੇ ਦਾਗ਼ ਲਾਉਣਾ ਗਲਤ: ਕਾਂਗਰਸ ਜ਼ਿਲਾ ਪ੍ਰਧਾਨ ਮਿੱਠੂ ਮਦਾਨ
‘ਪੰਜ ਸੌ ਕਰੋੜ ਦੇ ਕੇ ਮੁੱਖ ਮੰਤਰੀ ਬਣਨ ਦੀ ਗੱਲ ਬਚਕਾਨਾ'
AAP MP ਮਾਲਵਿੰਦਰ ਸਿੰਘ ਕੰਗ ਨੇ PM ਨਰਿੰਦਰ ਮੋਦੀ ਨੂੰ ਲਿਖੀ ਚਿੱਠੀ
‘ਵੀਰ ਬਾਲ ਦਿਵਸ' ਦਾ ਨਾਮ ਬਦਲ ਕੇ ‘ਸਾਹਿਬਜ਼ਾਦੇ ਸ਼ਹਾਦਤ ਦਿਵਸ' ਰੱਖਣ ਦੀ ਕੀਤੀ ਅਪੀਲ