India
MiG-21 ਲੜਾਕੂ ਜਹਾਜ਼ 19 ਸਤੰਬਰ ਨੂੰ ਹੋਵੇਗਾ ਸੇਵਾਮੁਕਤ
ਹੁਣ ਤੱਕ 400 ਤੋਂ ਜ਼ਿਆਦਾ ਮਿਗ-21 ਜਹਾਜ਼ ਹੋਏ ਹਾਦਸਾਗ੍ਰਸਤ
Delhi News : ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਵੱਲੋਂ ਸਾਬਕਾ ਵਿਧਾਇਕ ਨਰੇਸ਼ ਬਾਲਿਆਨ ਨੂੰ ਵੱਡੀ ਰਾਹਤ
Delhi News : ਹਫ਼ਤੇ 'ਚ ਇੱਕ ਵਾਰ ਪਰਿਵਾਰ ਨਾਲ ਫ਼ੋਨ 'ਤੇ ਗੱਲ ਕਰਨ ਦੀ ਦਿੱਤੀ ਇਜਾਜ਼ਤ, ‘ਆਪ' ਆਗੂ ਨਰੇਸ਼ ਬਾਲਿਆਨ ਮਕੋਕਾ ਮਾਮਲੇ 'ਚ ਕੀਤਾ ਗਿਆ ਸੀ ਗ੍ਰਿਫ਼ਤਾਰ
Punjab News: ਪੰਜਾਬ ਸਰਹੱਦ 'ਤੇ BSF ਅਤੇ ਪੰਜਾਬ ਪੁਲਿਸ ਦੀ ਕਾਰਵਾਈ, ਹੈਰੋਇਨ ਸਮੇਤ 2 ਤਸਕਰ ਕੀਤੇ ਗ੍ਰਿਫ਼ਤਾਰ
Punjab News: 2 ਡਰੋਨ ਵੀ ਕੀਤੇ ਬਰਾਮਦ
ਸਟੈਂਪ ਡਿਊਟੀ ਦੇ ਨਿਰਧਾਰਨ ਸੰਬੰਧੀ High Court ਦਾ ਮਹੱਤਵਪੂਰਨ ਫ਼ੈਸਲਾ
ਸੇਲ ਡੀਡ ਦੀ ਮਿਤੀ 'ਤੇ ਸਿਰਫ਼ ਮਾਰਕੀਟ ਰੇਟ ਵੈਧ ਹੋਵੇਗਾ, ਵਿਕਰੀ ਸਮਝੌਤੇ ਦੀ ਦਰ ਨਹੀਂ
Punjab News : ਜਗਦੀਪ ਧਨਖੜ ਦੇ ਅਚਾਨਕ ਦਿੱਤੇ ਅਸਤੀਫ਼ੇ 'ਤੇ ਬਲਬੀਰ ਸੀਚੇਵਾਲ ਨੇ ਚੁੱਕੇ ਸਵਾਲ
Punjab News : ਕਿਹਾ- ਕੋਈ ਸਿਆਸੀ ਕਾਰਨ ਵੀ ਹੋ ਸਕਦਾ ਹੈ, ਜਿਸ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ
Ludhiana Accident News : ਲੁਧਿਆਣਾ ਵਿਚ ਤੂੜੀ ਦੀ ਭਰੀ ਟਰਾਲੀ ਨਾਲ ਟਕਰਾਈ ਬਰਾਤੀਆਂ ਨਾਲ ਭਰੀ ਕਾਰ, ਇਕ ਦੀ ਮੌਤ
Ludhiana Accident News : 6 ਲੋਕ ਜ਼ਖ਼ਮੀ
Punjab CM Bhagwant Mann at Golden Temple: "ਸ੍ਰੀ ਦਰਬਾਰ ਸਾਹਿਬ ਨੂੰ ਧਮਕੀ ਦੇਣ ਵਾਲਿਆਂ ਨੂੰ ਕਰਾਂਗੇ ਜਲਦ ਕਾਬੂ"
ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।
MP Amritpal Singh News : ਅੰਮ੍ਰਿਤਪਾਲ ਸਿੰਘ ਕਰਨਗੇ ਸੁਪਰੀਮ ਕੋਰਟ ਦਾ ਰੁਖ਼
MP Amritpal Singh News : NSA ਨੂੰ ਦਿੱਤੀ ਜਾਵੇਗੀ ਚੁਣੌਤੀ, ਅਗਲੇ ਹਫ਼ਤੇ ਸੁਪਰੀਮ ਕੋਰਟ ਵਿਚ ਦਾਖ਼ਲ ਕੀਤੀ ਜਾਵੇਗੀ ਪਟੀਸ਼ਨ
Harjinder Singh Dhami News: ਖ਼ਾਲਸਾ ਪੰਥ ਖ਼ੁਦ ਸ਼ਤਾਬਦੀ ਮਨਾਉਣ ਦੇ ਸਮਰੱਥ, ਸਰਕਾਰ ਧਾਰਮਿਕ ਕੰਮਾਂ ਤੋਂ ਦੂਰ ਰਹੇ: ਹਰਜਿੰਦਰ ਧਾਮੀ
''ਸਰਕਾਰ ਨਿਭਾਵੇ ਸਹਿਯੋਗੀ ਦੀ ਭੂਮਿਕਾ''
MP Amritpal Singh News : ਅੰਮ੍ਰਿਤਪਾਲ ਸਿੰਘ 'ਤੇ ਜੇਲ 'ਚ ਨਸ਼ੇ ਦਾ ਸੇਵਨ ਕਰਨ ਦੇ ਲੱਗੇ ਇਲਜ਼ਾਮ
MP Amritpal Singh News : ਸਾਥੀਆਂ ਨੇ ਬਿਆਨ ਕਰਵਾਏ ਦਰਜ