India
ਮੁਜੱਫ਼ਰਨਗਰ ਦੰਗੇ 2013: ਕਤਲ ਅਤੇ ਅੱਗਜ਼ਨੀ ਦੇ ਮਾਮਲੇ 'ਚ ਸਬੂਤਾਂ ਦੀ ਕਮੀ ਕਾਰਨ 22 ਮੁਲਜ਼ਮ ਬਰੀ
ਦੰਗਿਆਂ ਦੌਰਾਨ 60 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ
ਆਸਾਮ ਦੇ ਮੁੱਖ ਮੰਤਰੀ ਨੇ ਕਾਂਗਰਸ ਆਗੂ 'ਤੇ ਲਾਏ ਪਾਕਿਸਤਾਨੀ ਏਜੰਟ ਨਾਲ ‘ਡੂੰਘੇ ਸਬੰਧ' ਦੇ ਦੋਸ਼
2013 'ਚ ਪਾਕਿਸਤਾਨ ਜਾ ਕੇ ਸਿਖਲਾਈ ਪ੍ਰਾਪਤ ਕਰਨ ਦਾ ਵੀ ਕੀਤਾ ਦਾਅਵਾ
ਆਪ੍ਰੇਸ਼ਨ ਗੈਂਗਸਟਰਾਂ 'ਤੇ ਵਾਰ ਤਹਿਤ ਪੰਜਾਬ ਪੁਲਿਸ ਨੇ 5 ਹਜਾਰ ਤੋਂ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ : ਗੌਰਵ ਯਾਦਵ
ਭਲਕੇ 9 ਫਰਵਰੀ ਤੋਂ ਸਮੁੱਚੇ ਪੰਜਾਬ 'ਚ ਆਪ੍ਰੇਸ਼ਨ ਪ੍ਰਹਾਰ 2 ਕੀਤਾ ਜਾਵੇਗਾ ਸੁਰੂ
ਫਰੀਦਾਬਾਦ 'ਚ ਸੂਰਜਕੁੰਡ ਝੂਲਾ ਹਾਦਸੇ ਵਿੱਚ ਦੋ ਵਿਅਕਤੀ ਗ੍ਰਿਫ਼ਤਾਰ
ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਬਣਾਈ ਗਈ
ਟਿਮ ਸੀਫਰਟ ਦੇ ਤੇਜ਼ ਅਰਧ ਸੈਂਕੜੇ ਅਤੇ ਗੇਂਦਬਾਜ਼ਾਂ ਨੇ ਨਿਊਜ਼ੀਲੈਂਡ ਨੂੰ ਅਫਗਾਨਿਸਤਾਨ 'ਤੇ ਪੰਜ ਵਿਕਟਾਂ ਦੀ ਜਿੱਤ ਦਿਵਾਈ
ਅਫਗਾਨਿਸਤਾਨ ਨੇ ਨਿਊਜ਼ੀਲੈਂਡ ਨੂੰ ਜਿੱਤ ਲਈ ਦਿੱਤਾ ਸੀ 183 ਦੌੜਾਂ ਦਾ ਟੀਚਾ
khemkaran Accident News: ਭੈਣ ਦੇ ਵਿਆਹ ਜਾ ਰਹੀ ਵੱਡੀ ਭੈਣ ਤੇ ਉਸ ਦੇ ਮਾਸੂਮ ਪੁੱਤ ਦੀ ਮੌਤ
ਕਾਰ ਤੇ ਟਰੈਕਟਰ-ਟਰਾਲੀ ਦੀ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
ਗੁਰਦੁਆਰਾ ਅੰਬ ਸਾਹਿਬ ਜ਼ਮੀਨ ਵਿਵਾਦ ਮਾਮਲੇ 'ਚ ਮੈਨੇਜਰ ਸਮੇਤ 7 ਲੋਕਾਂ ਖ਼ਿਲਾਫ਼ ਮਾਮਲਾ ਦਰਜ
ਮੋਹਾਲੀ ਦੇ ਸੋਹਾਣਾ ਥਾਣੇ 'ਚ ਮਾਮਲਾ ਕੀਤਾ ਗਿਆ ਦਰਜ
ਵਪਾਰ ਸਮਝੌਤੇ 'ਚ ਪੰਜਾਬ ਦੇ ਕਿਸਾਨਾਂ, ਉਦਯੋਗਾਂ ਤੇ ਮਜ਼ਦੂਰਾਂ ਦਾ ਰੱਖਿਆ ਗਿਆ ਹੈ ਖ਼ਿਆਲ : ਸੁਨੀਲ ਜਾਖੜ
ਜਾਖੜ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਿਊਸ਼ ਗੋਇਲ ਦਾ ਕੀਤਾ ਧੰਨਵਾਦ
ਉਤਰ ਪ੍ਰਦੇਸ਼ 'ਚ ਸਿੱਖ ਵਿਦਿਆਰਥੀ ਜਪਨ ਸਿੰਘ ਨੂੰ ਕਕਾਰ ਪਾ ਕੇ ਪ੍ਰੀਖਿਆ ਦੇਣ ਤੋਂ ਰੋਕਿਆ
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਸ਼ਬਦਾਂ 'ਚ ਕੀਤੀ ਨਿੰਦਾ
ਧਾਰੀਵਾਲ ਕਲੇਰ ਦੀ ਪੰਚਾਇਤ ਨੇ ਪਿੰਡ 'ਚ ਹੀ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਪਾਇਆ ਮਤਾ
ਪਿੰਡ 'ਚ ਹੀ ਵਿਆਹ ਕਰਵਾਉਣ ਵਾਲੇ ਮੁੰਡੇ-ਕੁੜੇ ਦਾ ਪਿੰਡ ਵੱਲੋਂ ਕੀਤਾ ਜਾਵੇਗਾ ਬਾਈਕਾਟ