India
ਫਾਜ਼ਿਲਕਾ 'ਚ ਬੀ.ਐਲ.ਓਜ਼. ਨੇ SSP ਦੀ ਗੱਡੀ ਨੂੰ ਘੇਰਿਆ
ਤੁਸੀਂ ਮੇਰੀ ਗੱਡੀ ਨੂੰ ਕਿਵੇਂ ਰੋਕ ਸਕਦੇ ਹੋ? ਇੱਕ ਪਾਸੇ ਹੋ ਜਾਓ ਅਤੇ ਮੈਨੂੰ ਆਪਣਾ ਕੰਮ ਕਰਨ ਦਿਓ:SSP
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (9 ਦਸੰਬਰ 2025)
Ajj da Hukamnama Sri Darbar Sahib:ਟੋਡੀ ਮਹਲਾ ੫ ॥ ਹਰਿ ਬਿਸਰਤ ਸਦਾ ਖੁਆਰੀ ॥ ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥ ਰਹਾਉ ॥
Editorial:ਸ਼ਰਮਨਾਕ ਵਰਤਾਰਾ ਹੈ ਗੋਆ ਅਗਨੀ ਕਾਂਡ
ਗੋਆ ਪਹੁੰਚੇ ਚਾਰ ਟੂਰਿਸਟਾਂ ਤੋਂ ਇਲਾਵਾ ਕਲੱਬ ਦੇ 21 ਸਟਾਫ਼ ਮੈਂਬਰ ਸ਼ਾਮਲ ਹਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦੱਖਣੀ ਕੋਰੀਆ ਦੇ ਕਾਰੋਬਾਰੀ ਦਿੱਗਜ਼ਾਂ ਨਾਲ ਵਿਚਾਰ-ਵਟਾਂਦਰਾ
ਪੈਂਗਯੋ ਟੈਕਨੋ ਵੈਲੀ ਦੀ ਤਰਜ਼ 'ਤੇ ਮੋਹਾਲੀ ਨੂੰ ਵਿਕਸਤ ਕਰਨ ਦਾ ਐਲਾਨ
ਹਾਈ ਕੋਰਟ ਨੇ ਅੰਮ੍ਰਿਤਪਾਲ ਸਿੰਘ ਦੀ ਤੀਜੀ ਐਨਐਸਏ ਹਿਰਾਸਤ ਸਬੰਧੀ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
ਇਸ ਮਾਮਲੇ ਦੀ ਸੁਣਵਾਈ ਜਨਵਰੀ ਦੇ ਆਖਰੀ ਹਫ਼ਤੇ ਦੁਬਾਰਾ ਹੋਵੇਗੀ।
ਨਵਜੋਤ ਕੌਰ ਸਿੱਧੂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਮੁਅੱਤਲ
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਲਿਆ ਐਕਸ਼ਨ
ਭਾਰਤ ਨੇ ਖਾਲਿਸਤਾਨ ਪੱਖੀ ਅੱਤਵਾਦੀ ਸਮੂਹ ਬੱਬਰ ਖਾਲਸਾ 'ਤੇ ਬ੍ਰਿਟੇਨ ਵੱਲੋਂ ਪਾਬੰਦੀ ਲਗਾਉਣ ਦਾ ਸਵਾਗਤ ਕੀਤਾ: ਵਿਦੇਸ਼ ਮੰਤਰਾਲੇ
ਭਾਰਤ ਵਿਰੋਧੀ ਕੱਟੜਪੰਥੀ ਸੰਸਥਾਵਾਂ ਨੂੰ ਮਨਜ਼ੂਰੀ ਦੇਣ ਲਈ ਚੁੱਕੇ ਗਏ ਕਦਮਾਂ ਦਾ ਸਵਾਗਤ ਕਰਦੇ ਹਾਂ,
328 ਸਰੂਪ ਮਾਮਲਾ: ਦੋਸ਼ੀਆਂ 'ਤੇ FIR ਸਵਾਗਤਯੋਗ, ਪਰ ਪੀੜਤ ਗੁਰਸਿੱਖਾਂ ਨੂੰ ਇਨਸਾਫ ਅਜੇ ਵੀ ਨਹੀਂ: ਸੁਖਜੀਤ ਖੋਸਾ
ਅੰਮ੍ਰਿਤਸਰ 'ਚ ਸਿੱਖ ਜਥੇਬੰਦੀਆਂ ਦੀ ਪ੍ਰੈਸ ਵਾਰਤਾ: ਪੁਲਸ ਕਾਰਵਾਈ ਅਧੂਰੀ, 326–307 ਦੇ ਕੇਸ ਦੋਸ਼ੀਆਂ 'ਤੇ ਦਰਜ ਹੋਣ
ਅੰਮ੍ਰਿਤਸਰ ਵਿੱਚ, ਸਰਹੱਦ ਪਾਰੋਂ ਚੱਲ ਰਹੇ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫ਼ਾਸ਼; ਇੱਕ ਨਾਬਾਲਗ ਸਮੇਤ 6 ਵਿਅਕਤੀ ਛੇ ਪਿਸਤੌਲਾਂ ਨਾਲ ਗ੍ਰਿਫਤਾਰ
ਮਾਝਾ ਅਤੇ ਦੋਆਬਾ ਖੇਤਰਾਂ ਵਿੱਚ ਅਪਰਾਧੀਆਂ ਨੂੰ ਨਾਪਾਕ ਗਤੀਵਿਧੀਆਂ ਅੰਜਾਮ ਦੇਣ ਲਈ ਹਥਿਆਰ ਸਪਲਾਈ ਕਰਦਾ ਸੀ ਮਾਡਿਊਲ : ਡੀਜੀਪੀ ਗੌਰਵ ਯਾਦਵ
ਪ੍ਰਧਾਨ ਮੰਤਰੀ ਨੇ ‘ਵੰਦੇ ਮਾਤਰਮ' ਉਤੇ ਮਹਾਤਮਾ ਗਾਂਧੀ ਦੀਆਂ ਇੱਛਾਵਾਂ ਨੂੰ ਨਜ਼ਰਅੰਦਾਜ਼ ਕਰਨ ਲਈ ਕਾਂਗਰਸ ਦੀ ਨਿੰਦਾ ਕੀਤੀ
ਤੁਸ਼ਟੀਕਰਨ ਦੀ ਰਾਜਨੀਤੀ ਦਾ ਹਵਾਲਾ ਦਿਤਾ