India
ਮੋਹਾਲੀ 'ਚ ਬਣੀ ਬਾਬਾ ਬੰਦਾ ਸਿੰਘ ਦੀ ਯਾਦਗਾਰ ਕਰੀਬ ਇੱਕ ਹਫਤੇ ਤੋਂ ਬੰਦ
ਕਰਮਚਾਰੀਆਂ ਦਾ ਠੇਕਾ ਖਤਮ ਤੋਂ ਹੋਣ ਤੋਂ ਬਾਅਦ ਇੱਕ ਹਫਤੇ ਤੋਂ ਬੰਦ ਹੈ ਯਾਦਗਾਰ
ਪਰਾਲੀ ਇਕੱਠੀ ਕਰਨ ਲਈ ਵਰਤੇ ਜਾਂਦੇ ਬੇਲਰਾਂ ਵਾਲੇ ਵੀ ਕਿਸਾਨਾਂ ਤੋਂ ਮੰਗਣ ਲੱਗੇ ਪੈਸੇ : ਬਲਬੀਰ ਸਿੰਘ ਰਾਜੇਵਾਲ
‘ਕਿਸਾਨ ਹੋ ਰਹੇ ਪ੍ਰੇਸ਼ਾਨ, ਅਸੀਂ ਕਿਸਾਨਾਂ ਵਿਰੁੱਧ ਲਾਲ ਐਂਟਰੀਆਂ ਦਰਜ ਨਹੀਂ ਹੋਣ ਦਿਆਂਗੇ'
ਸੁਪਰੀਮ ਕੋਰਟ 'ਚ ਉਮਰ ਖਾਲਿਦ ਤੇ ਸ਼ਰਜੀਲ ਇਮਾਮ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਭਲਕੇ
2020 'ਚ ਹੋਏ ਦਿੱਲੀ ਦੰਗਿਆਂ ਪਿੱਛੇ ਕਥਿਤ ਸਾਜ਼ਿਸ਼ ਰਚਣ ਨਾਲ ਜੁੜਿਆ ਮਾਮਲਾ
ਅਨੂਪਪੁਰ 'ਚ ਸਿੱਖ ਜੱਜ ਦੇ ਘਰ 'ਤੇ ਹਮਲਾ, ਤਿੰਨ ਵਿਅਕਤੀ ਗ੍ਰਿਫ਼ਤਾਰ
ਜ਼ਮਾਨਤ ਪਟੀਸ਼ਨ ਰੱਦ ਕਰਨ ਦਾ ਲੈ ਰਹੇ ਸਨ ਬਦਲਾ : ਪੁਲਿਸ
CBI ਨੇ ਕਰੂਰ ਭਗਦੜ ਦੀ ਜਾਂਚ ਆਪਣੇ ਹੱਥਾਂ 'ਚ ਲਈ
27 ਸਤੰਬਰ ਨੂੰ ਅਦਾਕਾਰ-ਰਾਜਨੇਤਾ ਵਿਜੇ ਦੀ ਰੈਲੀ ਦੌਰਾਨ 41 ਲੋਕ ਮਾਰੇ ਗਏ ਸਨ
ਹੁਣ ਉਤਰਾਖੰਡ 'ਚ ਘੁੰਮਣਾ ਹੋਇਆ ਮਹਿੰਗਾ
ਬਾਹਰੀ ਵਾਹਨਾਂ ਤੋਂ ਵਸੂਲਿਆ ਜਾਊ ‘ਗ੍ਰੀਨ ਟੈਕਸ'
ਏਆਈ ਨੂੰ ਲੱਗੀ ਇਨਸਾਨਾਂ ਵਾਲੀ ਬਿਮਾਰੀ!
ਤਾਜ਼ਾ ਸਟੱਡੀ 'ਚ ਹੋਇਆ ਹੈਰਾਨੀਜਨਕ ਖ਼ੁਲਾਸਾ
ਅੰਮ੍ਰਿਤਸਰ-ਟੋਰਾਂਟੋ ਲਈ ਰੋਜ਼ਾਨਾ ਉਡਾਣ ਅੱਜ ਤੋਂ
ਕਤਰ ਏਅਰਵੇਜ਼ ਦੀ ਉਡਾਣ ਦੋਹਾ ਰਾਹੀਂ ਜਾਏਗੀ ਅੰਮ੍ਰਿਤਸਰ ਤੋਂ ਟੋਰਾਂਟੋ ਤੱਕ
ਦਿਲਜੀਤ ਦੋਸਾਂਝ ਨੇ ਅਮਿਤਾਬ ਬੱਚਨ ਦੇ ਛੂਹੇ ਪੈਰ
ਅਮਿਤਾਬ ਬੱਚਨ ਨੇ ਦਿਲਜੀਤ ਦੋਸਾਂਝ ਨੂੰ ਲਗਾਇਆ ਗਲ਼
ਬਿਹਾਰ ਦੀ ਜਨਤਾ ਬੇਸਬਰੀ ਨਾਲ ਬਦਲਾਅ ਦਾ ਕਰ ਰਹੀ ਹੈ ਇੰਤਜ਼ਾਰ : ਤੇਜਸਵੀ ਯਾਦਵ
ਕਿਹਾ : ਤੁਸੀਂ ਐਨਡੀਏ ਨੂੰ 20 ਸਾਲ ਦਿੱਤੇ, ਮੈਨੂੰ ਸਿਰਫ਼ ਤੁਸੀਂ 20 ਮਹੀਨੇ ਦੇ ਦਿਓ