India
ਸ੍ਰੀ ਅਕਾਲ ਤਖਤ ਸਾਹਿਬ ਦੀ ਫ਼ਸੀਲ ਤੋਂ ਜਥੇਦਾਰ ਨੇ ਸੁਣਾਏ ਵੱਡੇ ਫ਼ੈਸਲੇ
ਵਿਰਸਾ ਸਿੰਘ ਵਲਟੋਹਾ, ਗਿਆਨੀ ਗੁਰਬਚਨ ਸਿੰਘ ਅਤੇ GNDU ਦੇ ਵੀ.ਸੀ. ਨੂੰ ਲਗਾਈ ਗਈ ਤਨਖਾਹ
Supreme Court ਨੇ ਇੰਡੀਗੋ ਦੀਆਂ ਰੱਦ ਤੇ ਲੇਟ ਹੋ ਰਹੀਆਂ ਉਡਾਣਾਂ ਦੇ ਮਾਮਲੇ 'ਤੇ ਤੁਰੰਤ ਸੁਣਵਾਈ ਤੋਂ ਕੀਤਾ ਇਨਕਾਰ
ਕਿਹਾ : ਭਾਰਤ ਸਰਕਾਰ ਪਹਿਲਾਂ ਇਸ ਮੁੱਦੇ 'ਤੇ ਕਰ ਚੁੱਕੀ ਹੈ ਕਾਰਵਾਈ
ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਤੋਂ ਚਾਰ ਦਿਨ ਪਹਿਲਾਂ ਹਾਈ ਕੋਰਟ ਦੀ ਸਖਤੀ
ਕਿਹਾ : ਹੁਣ ਦੱਸੋ ਕਿਉਂ ਕੀਤੀ ਜਾਵੇ ਦਖਲਅੰਦਾਜ਼ੀ
Prime Minister ਨਰਿੰਦਰ ਮੋਦੀ ਨੇ ਲੋਕ ਸਭਾ 'ਚ ‘ਵੰਦੇ ਮਾਤਰਮ' ਤੇ ਹੋਈ ਚਰਚਾ 'ਚ ਲਿਆ ਹਿੱਸਾ
ਕਿਹਾ : ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ 'ਤੇ ਯਾਦ ਕਰਨਾ ਸਾਡੇ ਲਈ ਮਾਣ ਵਾਲੀ ਗੱਲ
ਬਹੁ ਚਰਚਿਤ ਸੁਖਾਂਵਾਲਾ ਗੁਰਵਿੰਦਰ ਸਿੰਘ ਹੱਤਿਆਕਾਂਡ ਮਾਮਲੇ 'ਚ ਤਿੰਨਾਂ ਮੁਲਜ਼ਮਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜਿਆ
ਪਤਨੀ ਰੁਪਿੰਦਰ ਕੌਰ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਗੁਰਵਿੰਦਰ ਸਿੰਘ ਦਾ ਕੀਤਾ ਸੀ ਕਤਲ
ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਹੋਈ FIR 'ਤੇ SGPC ਦੇ ਸਕੱਤਰ ਕੁਲਵੰਤ ਸਿੰਘ ਮੰਨਣ ਦਾ ਬਿਆਨ
ਕਿਹਾ, “SGPC ਨੇ ਆਪਣੇ ਪੱਧਰ 'ਤੇ ਪਹਿਲੋਂ ਹੀ ਜਾਂਚ ਕਰਕੇ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕਰ ਦਿੱਤੀ ਹੈ”
Ludhiana 'ਚ ਵਾਪਰਿਆ ਭਿਆਨਕ ਸੜਕ ਹਾਦਸਾ
ਪੰਜ ਵਿਅਕਤੀਆਂ ਦੀ ਹੋਈ ਮੌਤ
Rajasthan High Court ਕਲਰਕ ਭਰਤੀ ਘੁਟਾਲਾ ਮਾਮਲਾ
ਜਾਸੂਸੀ ਕੈਮਰੇ ਅਤੇ ਬਲੂਟੁੱਥ ਨਾਲ ਨਕਲ ਕਰਵਾਉਣ ਵਾਲੇ 4 ਜੂਨੀਅਰ ਕਲਰਕ ਗ੍ਰਿਫ਼ਤਾਰ
ਹਰਿਆਣਾ ਦੇ ਡਾਕਟਰ ਅੱਜ ਤੋਂ ਦੋ ਦਿਨ ਦੀ ਹੜਤਾਲ 'ਤੇ
ਸਿੱਧੀ ਭਰਤੀ ਸਮੇਤ ਵੱਖ-ਵੱਖ ਮੰਗਾਂ ਲਈ ਡਾਕਟਰਾਂ ਵੱਲੋਂ ਵਿਰੋਧ ਪ੍ਰਦਰਸ਼ਨ
ਰਿਐਲਿਟੀ ਸ਼ੋਅ ਬਿੱਗ ਬੌਸ-19 ਦੇ ਜੇਤੂ ਬਣੇ ਗੌਰਵ ਖੰਨਾ
ਟਰਾਫ਼ੀ ਦੇ ਨਾਲ ਮਿਲਿਆ 50 ਲੱਖ ਰੁਪਏ ਦਾ ਇਨਾਮ