India
ਅਮਰੀਕਾ ਤੋਂ ਭਾਰਤੀਆਂ ਨੂੰ ਦੇਸ਼ ਨਿਕਾਲਾ: ਪੰਜਾਬ ਪੁਲਿਸ ਨੇ ਪਟਿਆਲਾ ਤੋਂ ਇੱਕ ਟ੍ਰੈਵਲ ਏਜੰਟ ਨੂੰ ਕੀਤਾ ਗ੍ਰਿਫ਼ਤਾਰ
ਗੈਰ-ਕਾਨੂੰਨੀ ਇਮੀਗ੍ਰੇਸ਼ਨ ਘੁਟਾਲੇ ਦੇ ਮਾਮਲੇ ਵਿੱਚ ਸ਼ਾਮਲ ਚਾਰ ਮੁਲਜ਼ਮਾਂ
ਐਸਐਸਪੀ ਦੀਪਕ ਪਾਰੀਕ ਨੇ ਏਅਰਪੋਰਟ ਰੋਡ 'ਤੇ ਆਧੁਨਿਕ ਬੀਟ ਬਾਕਸ ਕੀਤਾ ਲਾਂਚ
ਛੱਤ ਲਾਈਟ, ਏਅਰਪੋਰਟ ਚੌਕ ਅਤੇ ਜ਼ੀਰਕਪੁਰ ਵਿੱਚ ਵੀ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਬੀਟ ਬਾਕਸ ਹੋਣਗੇ
“AKAAL THE UNCONQUERED” ਫ਼ਿਲਮ ਦਾ ਪੋਸਟਰ ਹੋਇਆ ਰਿਲੀਜ਼
"ਅਕਾਲ" ਫਿਲਮ ਗਿੱਪੀ ਗਰੇਵਾਲ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ।
ਅੰਮ੍ਰਿਤਸਰ ਏਅਰਪੋਰਟ 'ਤੇ ਪਹੁੰਚੇ ਸੀਐੱਮ ਭਗਵੰਤ ਮਾਨ ਨੇ ਦਿੱਤਾ ਵੱਡਾ ਬਿਆਨ
ਗੁਰੂ ਨਗਰੀ ਨੂੰ ਹੀ ਕਿਉਂ ਬਣਾਇਆ ਜਾ ਰਿਹਾ 'ਡਿਪੋਰਟੇਸ਼ਨ ਸੈਂਟਰ'
ਸਾਬਕਾ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੇ ਪੁੱਤਰ ਅਭਿਨਵ ਚੰਦਰਚੂੜ ਲੜ ਰਹੇ ਨੇ ਰਣਵੀਰ ਇਲਾਹਾਬਾਦੀਆ ਦਾ ਕੇਸ
ਅਭਿਨਵ ਨੇ ਆਪਣੇ ਪਿਤਾ ਦੇ ਕਾਰਜਕਾਲ ਦੌਰਾਨ ਕਦੇ ਵੀ ਸੁਪਰੀਮ ਕੋਰਟ ਵਿੱਚ ਕੇਸ ਪੇਸ਼ ਨਹੀਂ ਕੀਤਾ
SKM ਨੇ ਮੋਰਚੇ ਨੂੰ ਲੈ ਕੇ ਕੀਤਾ ਵੱਡਾ ਐਲਾਨ, 'ਚੰਡੀਗੜ੍ਹ 'ਚ ਅਣਮਿੱਥੇ ਸਮੇਂ ਲਈ ਲਗਾਏਗਾ ਧਰਨਾ'
ਹਜ਼ਾਰਾਂ ਦੀ ਗਿਣਤੀ 'ਚ ਆਉਣਗੇ ਟ੍ਰੈਕਟਰ ਟਰਾਲੀਆਂ
ਅਮਰੀਕਾ ’ਚੋਂ ਕੱਢੇ ਜਾ ਰਹੇ ਮਿਹਨਤਕਸ਼ ਭਾਰਤੀਆਂ ਦਾ ਕੀ ਕਸੂਰ?
ਅਮਰੀਕਾ ਗੈਂਗਸਟਰਾਂ ਦਾ ਜਹਾਜ਼ ਭਰ ਕੇ ਕਿਉਂ ਨਹੀਂ ਭੇਜਦਾ?
Punjab News : ਭਿਆਨਕ ਹਾਦਸੇ ਨੇ ਵਿਛਾਏ ਦੋ ਘਰਾਂ 'ਚ ਸੱਥਰ, ਦੋ ਨੌਜਵਾਨਾਂ ਦੀ ਦਰਦਨਾਕ ਮੌਤ
Punjab News : ਰੂਪਨਗਰ-ਸ੍ਰੀ ਕੀਰਤਪੁਰ ਸਾਹਿਬ ਕੌਮੀ ਮਾਰਗ ’ਤੇ ਵਾਪਰਿਆ ਸੀ ਹਾਦਸਾ
Fazilka News: ਦੋ ਦਿਨ ਪਹਿਲਾਂ ਰੱਖੇ ਕਾਰੀਗਰ ਨੇ ਸੁਨਿਆਰੇ ਦੀ ਦੁਕਾਨ 'ਤੇ ਕੀਤਾ ਵੱਡਾ ਕਾਂਡ
Fazilka News: ਗਾਹਕਾਂ ਦਾ ਸੋਨਾ ਲੈ ਕੇ ਹੋਇਆ ਫ਼ਰਾਰ
CBI ਨੇ ਦਿੱਲੀ-ਐਨਸੀਆਰ ਅਤੇ ਹਰਿਆਣਾ ਵਿਚ 11 ਥਾਵਾਂ 'ਤੇ ਕੀਤੀ ਛਾਪੇਮਾਰੀ
CBI News : 1.08 ਕਰੋੜ ਦੀ ਨਕਦੀ, ਵਿਦੇਸ਼ੀ ਕਰੰਸੀ ਅਤੇ ਸੋਨਾ ਕੀਤਾ ਬਰਾਮਦ