India
ਕੈਥਲ 'ਚ 2 ਸਾਲ ਦਾ ਬੱਚਾ ਉਬਲਦੇ ਪਾਣੀ ਵਿੱਚ ਡਿੱਗਿਆ, 4 ਭੈਣਾਂ ਦਾ ਸੀ ਇਕਲੌਤਾ ਭਰਾ
ਇਲਾਜ ਦੌਰਾਨ ਬੱਚੇ ਦੀ ਮੌਤ ਹੋਈ
ਸੁਖਮੀਤ ਡਿਪਟੀ ਅਤੇ ਨੰਗਲ ਅੰਬੀਆ ਕਤਲ ਦੇ ਮੁਲਜ਼ਮ ਸ਼ੂਟਰ ਪੁਨੀਤ ਨੂੰ ਪੁਲਿਸ ਨੇ ਅਦਾਲਤ ਵਿੱਚ ਕੀਤਾ ਪੇਸ਼
'ਕਤਲ ਕੇਸ ਦੇ ਮੁਲਜ਼ਮ ਨੂੰ ਕਮਿਸ਼ਨਰੇਟ ਪੁਲਿਸ ਦੀ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ'
ਦਿੱਲੀ ’ਚ ਭਾਜਪਾ ਦੀ ਜਿੱਤ ’ਤੇ ਰਵਨੀਤ ਸਿੰਘ ਬਿੱਟੂ ਨੇ ਦਿੱਤੀਆਂ ਵਧਾਈਆਂ
''27 ਸਾਲਾਂ ਬਾਅਦ, ਜਨਤਾ ਨੇ ਪੀਐਮ ਨਰਿੰਦਰ ਮੋਦੀ ਦੇ ਵਿਕਸਿਤ ਭਾਰਤ ਬਾਰੇ ਦ੍ਰਿਸ਼ਟੀਕੋਣ ਨੂੰ ਗਲੇ ਲਗਾ ਕੇ ਭਾਜਪਾ ਨੂੰ ਸ਼ਾਨਦਾਰ ਫ਼ਤਵਾ ਦਿੱਤਾ''
ਦਿੱਲੀ ਵਿੱਚ ਭਾਜਪਾ ਦੀ ਵੱਡੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕੀ ਗਰੰਟੀ ਦਿੱਤੀ? ਜਾਣੋ
"ਭਾਜਪਾ ਨੂੰ ਇਤਿਹਾਸਕ ਜਿੱਤ ਦਿਵਾਉਣ ਲਈ ਦਿੱਲੀ ਦੇ ਮੇਰੇ ਸਾਰੇ ਭਰਾਵਾਂ ਅਤੇ ਭੈਣਾਂ ਨੂੰ ਮੇਰਾ ਸਲਾਮ ਅਤੇ ਵਧਾਈਆਂ!"
Delhi News : ਦਿੱਲੀ ਦੇ ਕਾਲਕਾ ਜੀ ਸੀਟ ਤੋਂ ਜਿੱਤਣ ਤੋਂ ਬਾਅਦ ਆਤਿਸ਼ੀ ਦਾ ਆਇਆ ਬਿਆਨ
Delhi News : ਕਿਹਾ- ਦਿੱਲੀ ਦੇ ਲੋਕਾਂ ਦੇ ਫ਼ਤਵੇ ਨੂੰ ਸਵੀਕਾਰ ਕਰਦੇ ਹਾਂ, ਭਾਜਪਾ ਦੀ 'ਤਾਨਾਸ਼ਾਹੀ' ਅਤੇ 'ਗੁੰਡਾਗਰਦੀ' ਵਿਰੁੱਧ ਸਾਡੀ ਲੜਾਈ ਜਾਰੀ ਰਹੇਗੀ
Tilak Nagar Assembly Seat Election Result 2025: 'ਆਪ' ਨੇ ਤਿਲਕ ਨਗਰ ਸੀਟ ਤੋਂ ਜਰਨੈਲ ਸਿੰਘ ਨੇ ਜਿੱਤ ਹਾਸਿਲ ਕੀਤੀ
Tilak Nagar Assembly Seat Election Result 2025 : ਇਸ ਚੋਣ ਵਿੱਚ ਜਰਨੈਲ ਸਿੰਘ ਨੂੰ 52134 ਵੋਟਾਂ ਮਿਲੀਆਂ
ਦਿੱਲੀ 'ਚ ਹਾਰ ਤੋਂ ਬਾਅਦ ਕੇਜਰੀਵਾਲ ਦਾ ਵੱਡਾ ਬਿਆਨ, 'ਜਨਤਾ ਦਾ ਫ਼ੈਸਲਾ ਸਿਰ ਮੱਥੇ'
'10 ਸਾਲਾਂ ਵਿੱਚ ਅਸੀਂ ਬਹੁਤ ਸਾਰੇ ਕੀਤੇ ਕੰਮ'
Delhi Election : ਦਿੱਲੀ ’ਚ ਭਾਜਪਾ ਦੀ ਜਿੱਤ ਮਗਰੋਂ ਮੋਦੀ ਸਮੇਤ ਵੱਖ-ਵੱਖ ਸਿਆਸੀ ਆਗੂਆਂ ਨੇ ਦਿਤੀਆਂ ਵਧਾਈਆਂ
Delhi Election : ਭਾਜਪਾ ਦੇ ਵੱਡੇ ਸਿਆਸੀ ਆਗੂਆਂ ਨੇ ਸਾਂਝੀਆਂ ਕੀਤੀਆਂ ਪੋਸਟਾਂ
DelhI News : ਦਿੱਲੀ ’ਚ ਭਾਜਪਾ ਦੀ ਜਿੱਤ ’ਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਦਿੱਤੀਆਂ ਵਧਾਈਆਂ
DelhI News : ਕਿਹਾ -27 ਸਾਲਾਂ ਬਾਅਦ ਦਿੱਲੀ ’ਚ ਕਮਲ ਖਿੜਿਆ ਹੈ, ਹੁਣ ਪ੍ਰਧਾਨ ਮੰਤਰੀ ਨੂੰ ਪੰਜਾਬ ਨੂੰ 'ਆਪ'-ਦਾ' ਮੁਕਤ ਬਣਾਉਣ ਦਾ ਕੰਮ ਕਰਨਾ ਪਵੇਗਾ
Nayab Saini News : ਮੁੱਖ ਮੰਤਰੀ ਨਾਇਬ ਸੈਣੀ ਨੇ ਚੰਡੀਗੜ੍ਹ ਵਿਚ ਕੈਪਟਨ ਅਮਰਿੰਦਰ ਦਾ ਕੀਤਾ ਸਵਾਗਤ
Nayab Saini News : ਵੱਖ-ਵੱਖ ਮੁੱਦਿਆਂ ਤੇ ਵਿਕਾਸ ਯੋਜਨਾਵਾਂ 'ਤੇ ਗਹਿਰਾਈ ਨਾਲ ਕੀਤੀ ਚਰਚਾ