India
Punjab News : ਹੜ੍ਹ ਪ੍ਰਭਾਵਿਤ ਖੇਤਰਾਂ 'ਚ ਸਾਰੇ ਅਫ਼ਸਰਾਂ/ਕਰਮਚਾਰੀਆਂ ਦੀਆਂ ਸਭ ਛੁੱਟੀਆਂ ਰੱਦ ਕਰਨ ਦੇ ਨਿਰਦੇਸ਼ : ਬਰਿੰਦਰ ਕੁਮਾਰ ਗੋਇਲ
Punjab News : ਪ੍ਰਸ਼ਾਸਨਿਕ ਅਧਿਕਾਰੀਆਂ ਨੂੰ 24x7 ਜ਼ਮੀਨੀ ਪੱਧਰ 'ਤੇ ਡਟਣ ਦੇ ਦਿੱਤੇ ਆਦੇਸ਼, ਪ੍ਰਭਾਵਿਤ ਲੋਕਾਂ ਨੂੰ ਕੱਢਣ ਲਈ ਕਾਰਜ ਜੰਗੀ ਪੱਧਰ 'ਤੇ ਜਾਰੀ
Patiala News : ਰਾਜਿੰਦਰਾ ਹਸਪਤਾਲ ਤੋਂ ਹੈਰਾਨ ਕਰਨ ਵਾਲਾ ਮਾਮਲਾ : ਆਵਾਰਾ ਕੁੱਤਾ ਬੱਚੇ ਦਾ ਸਿਰ ਲੈ ਕੇ ਘੁਮੁੰਦਾ ਆਇਆ ਨਜ਼ਰ
Patiala News : ਸਿਹਤ ਮੰਤਰੀ ਡਾ.ਬਲਬੀਰ ਵੱਲੋਂ ਘਟਨਾ ਦੀ ਜਾਂਚ ਦੇ ਹੁਕਮ, ਪੁਲਿਸ ਨੇ ਜਾਂਚ ਕੀਤੀ ਸ਼ੁਰੂ, ਬੱਚੇ ਦੇ ਧੱੜ ਦੀ ਕਰ ਰਹੀ ਭਾਲ
Punjab News : ਅਮਰੀਕਾ ਵੱਲੋਂ ਪੰਜਾਬੀ ਟਰੱਕ ਡਰਾਈਵਰਾਂ ਦੇ ਵੀਜ਼ਿਆਂ 'ਤੇ ਰੋਕ, ਭਾਜਪਾ ਨੇ ਕੇਂਦਰ ਸਰਕਾਰ ਕੋਲ ਕੀਤੀ ਦਖ਼ਲਅੰਦਾਜ਼ੀ ਦੀ ਮੰਗ
Punjab News : ਪੰਜਾਬੀ ਡਰਾਈਵਰ ਅਮਰੀਕੀ ਲੋਜਿਸਟਿਕਸ ਅਤੇ ਟਰਾਂਸਪੋਰਟ ਸੈਕਟਰ ਦੀ ਰੀੜ੍ਹ ਦੀ ਹੱਡੀ ਹਨ
Punjab News : ਹੜ੍ਹ ਨਾਲ ਬੇਹਾਲ ਪੰਜਾਬ, ਚੂਲ੍ਹੇ ਠੰਡੇ, ਪਰ ਭਗਵੰਤ ਮਾਨ ਸਟਾਲਿਨ ਨਾਲ ਮੁਸਕੁਰਾਉਂਦੇ ਨਾਸ਼ਤਾ ਕਰ ਰਹੇ ਹਨ: ਅਸ਼ਵਨੀ ਸ਼ਰਮਾ
Punjab News : ਮੁਸੀਬਤ ਦੇ ਸਮੇਂ ਪੰਜਾਬ ਨੂੰ ਛੱਡ ਭਗਵੰਤ ਮਾਨ ਤਮਿਲਨਾਡੂ ਦੇ ਮੁੱਖ ਮੰਤਰੀ ਨਾਲ ਮੁਸਕੁਰਾਉਂਦੇ ਹੋਏ ਨਾਸ਼ਤਾ ਕਰ ਰਹੇ ਹਨ: ਅਸ਼ਵਨੀ ਸ਼ਰਮਾ
Mohali News : ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ,ਪੰਜਾਬੀ ਗਾਇਕ ਮਨਕਰੀਤ ਔਲਖ ਨੂੰ ਧਮਕੀਆਂ ਦੇਣ ਵਾਲਾ ਦਿੱਲੀ ਹਵਾਈ ਅੱਡੇ ਤੋਂ ਕੀਤਾ ਗ੍ਰਿਫ਼ਤਾਰ
Mohali News : ਮੁਲਜ਼ਮ ਦੀ ਪਛਾਣ ਹਰਜਿੰਦਰ ਸਿੰਘ ਵਾਸੀ ਸਾਰੰਗਪੁਰ ਵਜੋਂ ਹੋਈ
Amritsar News : 350 ਸਾਲਾ ਸ਼ਹੀਦੀ ਸ਼ਤਾਬਦੀ, ਅਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਆਸਨਸੋਲ ਤੋਂ ਜਮਸ਼ੇਦਪੁਰ ਟਾਟਾ ਨਗਰ ਲਈ ਰਵਾਨਾ
Amritsar News : ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਧਾਰਮਿਕ ਦੀਵਾਨ ਸਜਾਏ ਗਏ
Amritsar News : ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ 'ਚ ਦੋਸ਼ੀ ਪੁਲਿਸ ਵਾਲਿਆਂ ਨੂੰ ਰਿਹਾਅ ਕਰਨ ਦੀ ਮੰਗ ਗ਼ੈਰ-ਸੰਵਿਧਾਨਕ : ਗੜਗੱਜ
Amritsar News : ਰਾਜਪਾਲ ਪੰਜਾਬ ਪਾਸੋਂ ਉਨ੍ਹਾਂ ਦੀ ਰਿਹਾਈ ਤੇ ਹੋਰ ਸਹੂਲਤਾਂ ਬਹਾਲ ਕਰਨ ਦੀ ਮੰਗ ਕਰਨਾ ਗ਼ੈਰ-ਇਕਲਾਖੀ ਤੇ ਗ਼ੈਰ-ਸੰਵਿਧਾਨਕ ਹੈ
Chennai News : ਤਾਮਿਲਨਾਡੂ ਦੀ ‘ਮੁੱਖ ਮੰਤਰੀ ਬਰੇਕਫਾਸਟ ਸਕੀਮ' ਨੂੰ ਪੰਜਾਬ 'ਚ ਲਾਗੂ ਕਰਨ ਦੀ ਸੰਭਾਵਨਾ ਲੱਭਾਂਗੇ: ਮੁੱਖ ਮੰਤਰੀ ਭਗਵੰਤ ਮਾਨ
Chennai News :ਚੇਨਈ ਵਿੱਚ ਸਮਾਗਮ ਦੌਰਾਨ ਸਕੀਮ ਦੇ ਸ਼ਹਿਰੀ ਖ਼ੇਤਰਾਂ ਵਿੱਚ ਵਿਸਤਾਰ ਦੀ ਯੋਜਨਾ ਦੀ ਕੀਤੀ ਸ਼ੁਰੂਆਤ
Punjab News : ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਦੀ ਕਿਸਾਨ ਭਵਨ ਚੰਡੀਗੜ੍ਹ 'ਚ ਹੋਈ ਮੀਟਿੰਗ
Punjab News : ਕਿਸਾਨਾਂ ਲਈ 70 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ, 'ਕਿਸਾਨ ਜਥੇਬੰਦੀਆਂ ਨੂੰ ਪੀੜਤਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ'- ਸਰਵਣ ਪੰਧੇਰ
Pathankot News : ਪੰਜਾਬ ਪੁਲਿਸ ਨੇ ਮਿੱਥ ਕੇ ਕਤਲ ਦੀ ਸੰਭਾਵੀ ਵਾਰਦਾਤ ਨੂੰ ਕੀਤਾ ਨਾਕਾਮ, ਦੋ ਨਾਬਾਲਗਾਂ ਸਮੇਤ ਚਾਰ ਕਾਬੂ, ਦੋ ਪਿਸਤੌਲ ਬਰਾਮਦ
Pathankot News :ਜਾਂਚ ਦੌਰਾਨ ਮੁਲਜ਼ਮਾਂ ਦੇ ਵਿਦੇਸ਼ ਅਧਾਰਤ ਗੈਂਗਸਟਰਾਂ ਨਿਸ਼ਾਨ ਸਿੰਘ, ਸ਼ੇਰਾ ਮਾਨ ਤੇ ਸੱਜਨ ਮਸੀਹ ਨਾਲ ਸਬੰਧਾਂ ਦਾ ਹੋਇਆ ਖੁਲਾਸਾ: DGP ਗੌਰਵ ਯਾਦਵ