India
Ludhiana murder News: ਲੁਧਿਆਣਾ ਵਿੱਚ ਦੀਵਾਲੀ ਵਾਲੇ ਦਿਨ ਨੌਜਵਾਨ ਦਾ ਕਤਲ, ਫ਼ੈਕਟਰੀ ਵਿਚ ਕੰਮ ਕਰਦਾ ਸੀ ਮ੍ਰਿਤਕ
Ludhiana murder News: ਪਰਿਵਾਰ ਨੇ ਫੈਕਟਰੀ ਮਾਲਕ ਤੇ ਕਤਲ ਦੇ ਲਗਾਏ ਇਲਜ਼ਾਮ
Delhi High Court ਦੀ ਜੱਜ ਪ੍ਰਤਿਭਾ ਐਮ. ਸਿੰਘ ਵਿਸ਼ਵ ਬੌਧਿਕ ਸੰਪਤੀ ਸੰਗਠਨ ਦੀ ਬਣੀ ਪ੍ਰਧਾਨ
ਇਹ ਸਨਮਾਨ ਹਾਸਲ ਕਰਨ ਵਾਲੀ ਪ੍ਰਤਿਭਾ ਸਿੰਘ ਇਕਲੌਤੀ ਏਸ਼ੀਆਈ ਜੱਜ
Patti News: ਮਹਿਲਾ ਪੰਚਾਇਤ ਮੈਂਬਰ ਦੀ ਗੋਲੀ ਲੱਗਣ ਨਾਲ ਮੌਤ
ਦੋ ਧਿਰਾਂ ਵਿਚਕਾਰ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਵੀ ਹੋਇਆ ਜ਼ਖ਼ਮੀ
President ਦਰੋਪਦੀ ਮੁਰਮੂ ਦੀ ਸੁਰੱਖਿਆ 'ਚ ਹੋਈ ਲਾਪਰਵਾਹੀ
ਕੱਚੇ ਕੰਕਰੀਟ ਵਾਲੇ ਹੈਲੀਪੈਡ 'ਤੇ ਉਤਰਿਆ ਹੈਲੀਕਾਪਟਰ, ਪਹੀਏ ਖੱਡਿਆਂ 'ਚ ਧਸੇ
TarnTaran News: ਅਦਾਲਤੀ ਕੰਪਲੈਕਸ 'ਚ ਰਿਕਾਰਡ ਲੈ ਕੇ ਪੁੱਜੇ ASI ਦੀ ਕੁੱਟਮਾਰ, ਵਰਦੀ ਪਾੜ੍ਹੀ ਤੇ ਜਾਨੋਂ ਮਾਰਨ ਦੀਆਂ ਦਿੱਤੀਆਂ ਧਮਕੀਆਂ
TarnTaran News: ਮੁਲਜ਼ਮਾਂ ਖ਼ਿਲਾਫ ਕੇਸ ਦਰਜ ਕਰਕੇ ਰਤਨ ਸਿੰਘ ਨੂੰ ਕੀਤਾ ਗ੍ਰਿਫਤਾਰ
Mandi Gobindgarh News: ਭਤੀਜੇ ਨੇ ਕਹੀ ਮਾਰ ਕੇ ਚਾਚੇ ਦਾ ਕੀਤਾ ਕਤਲ, ਛੁਡਾਉਣ ਆਏ ਪਿਉ ਨੂੰ ਵੀ ਕੀਤਾ ਗੰਭੀਰ ਜ਼ਖ਼ਮੀ
Mandi Gobindgarh News: ਪੁਲਿਸ ਨੇ ਮੁਲਜ਼ਮ ਯਾਦਵਿੰਦਰ ਸਿੰਘ ਨੂੰ ਕੀਤਾ ਗ੍ਰਿਫ਼ਤਾਰ
ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਦੇ ਪੁੱਤਰ ਅਕੀਲ ਅਖਤਰ ਦੀ ਪੋਸਟ ਮਾਰਟਮ ਰਿਪੋਰਟ ਆਈ ਸਾਹਮਣੇ
ਸੱਜੀ ਕੂਹਣੀ 'ਤੇ ਮਿਲਿਆ ਸਰਿੰਜ ਦਾ ਨਿਸ਼ਾਨ, ਨਸ਼ੀਲੇ ਪਦਾਰਥਾਂ ਦੀ ਵਰਤੋਂ ਦਾ ਨਹੀਂ ਮਿਲਿਆ ਕੋਈ ਸਬੂਤ
Punjab Pollution News: ਪਟਾਕਿਆਂ ਨਾਲ ਵਿਗੜੀ ਪੰਜਾਬ ਦੀ ਆਬੋ-ਹਵਾ, 500 ਤੋਂ ਪਾਰ ਹੋਇਆ AQI
Punjab Pollution News: ਬਠਿੰਡਾ ਵਿੱਚ 380 ਅਤੇ ਜਲੰਧਰ ਵਿੱਚ 396 ਦਰਜ ਕੀਤਾ ਗਿਆ
Ludhiana Murder News: ਲੁਧਿਆਣਾ ਵਿਚ ਦੀਵਾਲੀ ਵਾਲੇ ਦਿਨ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
Ludhiana Murder News: ਪ੍ਰਵਾਰ ਨੇ ਕਤਲ ਦਾ ਜਤਾਇਆ ਸ਼ੱਕ
Rajya Sabha ਮੈਂਬਰ ਬਲਬੀਰ ਸਿੰਘ ਸੀਚੇਵਲ ਨੇ ਵੰਡੀ ਸਭ ਤੋਂ ਵੱਧ ਗ੍ਰਾਂਟ
14.72 ਕਰੋੜ ਰਾਸ਼ੀ 'ਚੋਂ 12.30 ਕਰੋੜ ਰਾਸ਼ੀ ਵੰਡ ਕੇ ਪਹਿਲਾ ਨੰਬਰ ਕੀਤਾ ਪ੍ਰਾਪਤ