India
ਪੁਲਵਾਮਾ ਹਮਲੇ ਵਿਚ ਐਨਆਈਏ ਦੇ ਹੱਥ ਲੱਗੇ ਅਹਿਮ ਸੁਰਾਗ
ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਨੂੰ ਸੁਲਝਾਉਣ ਦੇ ਨਜ਼ਦੀਕ ਪਹੁੰਚ ਗਿਆ ਹੈ। ਜਿਸ ਵਿਚ ...
ਰਿਸ਼ਵਤ ਲਈ ਅੱਡਿਆ 1 ਲੱਖ ਦਾ ਮੂੰਹ, ਤੰਗ ਆ ਕਿਸਾਨ ਨੇ ਤਹਿਸੀਲਦਾਰ ਦੀ ਜੀਪ ਨਾਲ ਬੰਨ੍ਹੀ ਮੱਝ
ਰਿਸ਼ਵਤ ਦੇ ਕਈ ਮਾਮਲੇ ਰੋਜ਼ਾਨਾ ਵੇਖਣ ਵਿਚ ਆਉਂਦੇ ਹਨ ਪਰ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਹਰ ਕੋਈ...
ਸ਼ਹਿਦ 'ਚ ਮਿਲਾਓ ਰਸੋਈਘਰ ਦੀਆਂ ਕੁਝ ਚੀਜ਼ਾਂ, ਸਿਹਤ 'ਚ ਆਉਣਗੇ ਇਹ ਬਦਲਾਅ
ਸ਼ਹਿਦ ਸਿਹਤ ਲਈ ਬਹੁਤ ਲਾਭਦਾਇਕ ਔਸ਼ਧੀ ਹੈ। ਸਿਹਤ ਦੇ ਜਾਣਕਾਰਾਂ ਮੁਤਾਬਕ, ਜੇਕਰ ........
’84 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੇ ਕੇਸ ਤੋਂ ਜੱਜ ਨੇ 'ਵੱਟਿਆ ਪਾਸਾ’
1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਵਲੋਂ ਦਾਇਰ ਅਰਜ਼ੀ ਦੀ ਸੁਣਵਾਈ ਕਰਨ ਵਾਲੇ ਸੁਪਰੀਮ ਕੋਰਟ ਦੇ ਜੱਜ ਜਸਟਿਸ...
ਅੱਤਵਾਦੀਆਂ ਖ਼ਿਲਾਫ਼ ਮਿਸਾਲੀ ਕਾਰਵਾਈ ਕਰੇਗਾ ਕੇਂਦਰ : ਅਮਿਤ ਸ਼ਾਹ
ਪੁਲਵਾਮਾ ਅੱਤਵਾਦੀ ਹਮਲੇ ਚ ਸ਼ਹੀਦ ਹੋਣ ਵਾਲੇ ਜਵਾਨਾਂ ਦੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ ਅਤੇ ਜਵਾਨਾਂ ਦੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ...
ਪਿਆਗੋ ਦਾ ਭਾਰਤ 'ਚ ਦੋਪਹੀਆ ਵਾਹਨ ਕਾਰੋਬਾਰ ਵਧਾਉਣ ਦਾ ਟੀਚਾ
ਇਟਲੀ ਦੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਪਿਆਗੋ ਇਸ ਸਾਲ ਦੇ ਆਖਿਰ ਤੱਕ ਭਾਰਤ 'ਚ ਆਪਣੇ ਵਿਕਰੀ ਨੈੱਟਵਰਕ ਨੂੰ ਵਧਾ ਕੇ 350 ਡੀਲਰ ਕਰਨ ਦੀ ਯੋਜਨਾ ਹੈ......
ਸੌਰਭ ਨੇ ਸੋਨ ਤਮਗ਼ਾ ਜਿੱਤ ਕੇ ਉੁਲੰਪਿਕ ਕੋਟਾ ਕੀਤਾ ਹਾਸਲ
16 ਸਾਲਾ ਨਿਸ਼ਾਨੇਬਾਜ਼ ਸੌਰਭ ਚੌਧਰੀ ਨੇ ਐਤਵਾਰ ਨੂੰ ਇੱਥੇ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ 'ਚ ਵਿਸ਼ਵ ਰਿਕਾਰਡ ਤੋੜਦੇ ਹੋਏ ਸੋਨ ਤਮਗਾ ਹਾਸਲ ਕੀਤਾ........
ਅਫ਼ਗ਼ਾਨਿਸਤਾਨ ਦੀ ਆਇਰਲੈਂਡ ਵਿਰੁਧ ਰਿਕਾਰਡ ਜਿੱਤ
ਸ਼ਨੀਵਾਰ ਨੂੰ ਅਫਗਾਨਿਸਤਾਨ ਅਤੇ ਆਇਰਲੈਂਡ ਵਿਚਾਲੇ ਦੂਜਾ ਟੀ-20 ਕੌਮਾਂਤਰੀ ਮੈਚ ਖੇਡਿਆ ਗਿਆ.......
ਭਾਰਤ ਨੇ ਈਰਾਨ ਮੁੱਕੇਬਾਜ਼ੀ ਟੂਰਨਾਮੈਂਟ 'ਚ 5 ਤਮਗ਼ੇ ਕੀਤੇ ਪੱਕੇ
ਰਾਸ਼ਟਰ ਮੰਡਲ ਖੇਡਾਂ ਵਿਚ ਚਾਂਦੀ ਤਮਗ਼ਾ ਜੇਤੂ ਸਤੀਸ਼ ਕੁਮਾਰ ਅਤੇ ਚਾਰ ਹੋਰਾਂ ਨੇ ਈਰਾਨ ਦੇ ਚਾਬਾਹਾਰ ਵਿਚ ਚੱਲ ਰਹੇ ਮਾਕਰਾਨ ਕੱਪ ਮੁੱਕੇਬਾਜ਼ੀ ਟੂਰਨਾਮੈਂਟ ਦੇ ਸੈਮੀਫ਼ਾਈਨਲ...
ਸੁਪੀ੍ਰ੍ਮ ਕੋਰਟ ਨੇ ਉੜੀ-ਪੁਲਵਾਮਾ ਹਮਲੇ ਦੀ ਜਾਂਚ ਦੀ ਮੰਗ ਠੁਕਰਾਈ
ਸੁਪੀ੍ਰ੍ਮ ਕੋਰਟ ਨੇ ਉੜੀ ਅਤੇ ਪੁਲਵਾਮਾ ਅਤਿਵਾਦੀ ਹਮਲੇ ਵਿਚ ਪ੍ਰ੍ਬੰਧਕੀ ਡਿਫਾਲਟ.......