India
ਬੇਅਦਬੀ ਅਤੇ ਗੋਲੀਕਾਂਡ ਮਾਮਲੇ 'ਚ ਵਿਸ਼ੇਸ਼ ਜਾਂਚ ਟੀਮ ਵਲੋਂ ਸੁਮੇਧ ਸੈਣੀ ਕੋਲੋਂ ਪੁੱਛ ਪੜਤਾਲ
14 ਅਕਤੂਬਰ 2015 ਨੂੰ ਕੋਟਕਪੁਰਾ ਦੇ ਮੇਨ ਚੌਕ ਵਿਚ ਸ਼ਾਂਤੀ ਨਾਲ ਰੋਸ ਮੁਜ਼ਾਹਰਾ ਕਰ ਰਹੀ ਸਿੱਖ ਸੰਗਤ ਉਤੇ ਪੁਲਿਸ ਵਲੋਂ ਲਾਠੀਚਾਰਜ ਤੇ ਗੋਲੀ ਚਲਾਉਣ..........
ਸਿੱਖ ਕਤਲੇਆਮ: ਜਸਟਿਸ ਸੰਜੀਵ ਖੰਨਾ ਨੇ ਸੱਜਣ ਕੁਮਾਰ ਦੀ ਅਪੀਲ 'ਤੇ ਸੁਣਵਾਈ ਤੋਂ ਖ਼ੁਦ ਨੂੰ ਕੀਤਾ ਅਲੱਗ
ਸੁਪਰੀਮ ਕੋਰਟ ਦੇ ਜੱਜ ਸੰਜੀਵ ਖੰਨਾ ਨੇ 1984 ਦੇ ਸਿੱਖ ਕਤਲੇਆਮ ਨਾਲ ਸਬੰਧੀ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਪ੍ਰਾਪਤ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ......
ਰੰਧਾਵਾ ਅਤੇ ਸਿੱਧੂ ਨੇ ਮਜੀਠੀਆ ਪਰਵਾਰ ਨੂੰ ਅੰਗਰੇਜ਼ਾਂ ਦਾ ਟੋਡੀ ਗਰਦਾਨਿਆ
ਪੰਜਾਬ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਹਾਊਸ ਤੋਂ ਬਾਹਰ ਪ੍ਰੈੱਸ ਕਾਨਫ਼ਰੰਸ ਕਰ ਕੇ.....
ਵਿੱਤ ਮੰਤਰੀ ਦੇ ਜਵਾਬ ਮਗਰੋਂ ਆਪਸੀ ਖਹਿਬਾਜ਼ੀ ਸਾਹਮਣੇ ਆਈ
ਕਾਂਗਰਸੀ ਬੈਂਚਾਂ ਤੇ ਅਕਾਲੀ-ਬੀਜੇਪੀ ਵਿਚ ਜੰਮ ਕੇ ਨਾਹਰੇਬਾਜ਼ੀ
ਅੱਜ ਦਾ ਹੁਕਮਨਾਮਾਂ
ਧਨਾਸਰੀ ਮਹਲਾ ੧ ॥ ਸਹਜਿ ਮਿਲੈ ਮਿਲਿਆ ਪਰਵਾਣੁ ॥ ਨਾ ਤਿਸੁ ਮਰਣੁ ਨ ਆਵਣੁ ਜਾਣੁ ॥
ਬੇਅਦਬੀ ਤੇ ਗੋਲੀਕਾਂਡ ਮਾਮਲਾ: ਵਿਸ਼ੇਸ਼ ਜਾਂਚ ਟੀਮ ਵਲੋਂ ਸਾਬਕਾ ਡੀਜੀਪੀ ਸੁਮੇਧ ਸੈਣੀ ਤੋਂ ਪੁੱਛ ਪੜਤਾਲ
14 ਅਕਤੂਬਰ 2015 ਨੂੰ ਕੋਟਕਪੁਰਾ ਦੇ ਮੇਨ ਚੌਂਕ ਵਿਚ ਸ਼ਾਂਤੀ ਨਾਲ ਰੋਸ ਮੁਜ਼ਾਹਰਾ ਕਰ ਰਹੀ ਸਿੱਖ ਸੰਗਤ ਉਤੇ ਪੁਲਿਸ ਵਲੋਂ ਲਾਠੀਚਾਰਜ...
ਮਜੀਠੀਆ ਪਰਵਾਰ ਪੰਥ ਦਾ ਗੱਦਾਰ : ਨਵਜੋਤ ਸਿੰਘ ਸਿੱਧੂ
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਕਈ ਕਾਂਗਰਸੀ ਆਗੂਆਂ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ...
ਬਾਦਲ ਨੂੰ ਤਾਂ ਆਮ ਆਦਮੀ ਦਾ ਮਤਲਬ ਵੀ ਨਹੀਂ ਪਤਾ, ਕੈਪਟਨ ਨੇ ਦੱਸਿਆ ਸ਼ਾਹ ਨੂੰ
ਪਿਛਲੀ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀ ਇਕ ਵੀ ਭਲਾਈ ਸਕੀਮ ਬਾਰੇ ਦੱਸਣ ਲਈ ਕੈਪਟਨ ਵਲੋਂ ਭਾਜਪਾ ਮੁਖੀ ਨੂੰ ਚੁਣੌਤੀ
ਪੰਜਾਬ ਸਰਕਾਰ ਨੂੰ ਹਾਈਕੋਰਟ ਵਲੋਂ ਵੱਡਾ ਮਾਲੀ ਝਟਕਾ
ਪੰਜਾਬ ਸਰਕਾਰ ਨੂੰ ਚਾਰ ਹਫ਼ਤਿਆਂ ਵਿਚ 37 ਕਰੋੜ ਦੀ ਅਦਾਇਗੀ ਦੇ ਹੁਕਮ ਜਾਰੀ
'ਆਪ' ਨੇ ਵਿਧਾਨ ਸਭਾ 'ਚ ਮੀਡੀਆ ਦੇ ਰੂਬਰੂ ਪੇਸ਼ ਕੀਤੇ ਬਿਜਲੀ ਦੇ ਬਿਲ
2 ਕਮਰਿਆਂ ਦਾ ਘਰ, ਬਿਜਲੀ ਬਿਲ 7.53 ਲੱਖ ਰੁਪਏ