India
ਪੁਲਵਾਮਾ ਆਤੰਕੀ ਹਮਲਾ ਪਾਕਿ 'ਤੇ ਹਮਲਾ ਕਰਨ ਲਈ 31 ਸ਼ਿਵ ਸੈਨਿਕ ਮਾਨਵਬੰਬ ਬਣਨ ਲਈ ਤਿਆਰ -ਨਿਸ਼ਾਂਤ ਸ਼ਰਮਾ
ਅਤਿਵਾਦੀਆਂ ਦੀ ਯੂਨੀਵਰਸਟੀ ਬਣ ਚੁਕਾ ਪਾਕਿਸਤਾਨ ਨੇ ਪੁਲਵਾਮਾ ਇਲਾਕੇ ਵਿਚ ਸੀ. ਆਰ. ਪੀ. ਐਫ਼ ਦੇ ਕਾਫ਼ਲੇ 'ਤੇ ਕੀਤੇ ਹਮਲੇ ਨੂੰ ਲੈ ਕੇ ਅੱਜ.....
ਦਿੱਲੀ ਦੀ ਅਦਾਲਤ ਨੇ ਕ੍ਰਿਸ਼ਚਿਅਨ ਮਿਸ਼ੇਲ ਦੀ ਪਟੀਸ਼ਨ ਖ਼ਾਰਜ ਕੀਤੀ
ਦਿੱਲੀ ਦੀ ਇਕ ਅਦਾਲਤ ਨੇ ਸਨਿਚਰਵਾਰ ਨੂੰ ਕ੍ਰਿਸ਼ਚਿਅਨ ਮਿਸ਼ੇਲ ਦੀ ਜਮਾਨਤ ਪਟੀਸ਼ਨ ਖ਼ਾਰਜ ਕਰ ਦਿਤੀ.....
'ਸਬਜ਼ੀਆਂ ਦੇ ਭਾਅ ਨਿਰਧਾਰਿਤ ਕਰਨ ਲਈ ਰੈਗੂਲੇਟਰੀ ਅਥਾਰਿਟੀ ਬਣਾਉ'
ਅਮਨ ਅਰੋੜਾ ਨੇ ਲਿਖਿਆ ਕੈਪਟਨ ਨੂੰ ਪੱਤਰ......
ਸਰਬਪਾਰਟੀ ਮਤੇ 'ਚ ਸ਼ਾਂਤੀ ਦੀ ਅਪੀਲ ਨੂੰ ਸ਼ਾਮਲ ਨਾ ਕਰਨ ਤੋਂ ਨਿਰਾਸ਼ ਹਾਂ : ਅਬਦੁੱਲਾ
ਨੈਸ਼ਨਲ ਕਾਨਫ਼ਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲਾ ਨੇ ਪੁਲਵਾਮਾ ਅਤਿਵਾਦੀ ਹਮਲੇ 'ਤੇ ਦਿੱਲੀ 'ਚ ਹੋਈ ਸਰਬਪਾਰਟੀ ਬੈਠਕ 'ਚ ਪਾਸ ਕੀਤੇ ਮਤੇ 'ਚ.....
ਗ਼ਰੀਬ ਕਿਸਾਨਾਂ ਨੂੰ ਤਾਰ ਲਾਉਣ ਲਈ ਵਿਸ਼ੇਸ਼ ਰਾਹਤ ਬਾਰੇ ਵਿਚਾਰ ਕਰਾਂਗੇ : ਮੁੱਖ ਮੰਤਰੀ
ਕੰਢੀ ਇਲਾਕਿਆਂ ਵਿਚ ਗ਼ਰੀਬ ਕਿਸਾਨਾਂ ਦੀਆਂ ਫ਼ਸਲਾਂ ਜੰਗਲੀ ਜਾਨਵਰਾਂ ਤੋਂ ਬਚਾਉਣ ਲਈ ਪੰਜਾਬ ਸਰਕਾਰ ਕੰਢਿਆਲੀ ਤਾਰ ਲਾਉਣ ਲਈ ਉਨ੍ਹਾਂ ਨੂੰ ਵਿਸ਼ੇਸ਼ ਰਾਹਤ ਦੇਣ.......
ਲੁਧਿਆਣਾ 'ਚ 570 ਕਰੋੜ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਸ਼ੁਰੂ ਕੀਤੇ ਯਤਨਾਂ ਤਹਿਤ ਸ਼ਹਿਰ ਲੁਧਿਆਣਾ ਦੇ ਵਿਕਾਸ 'ਤੇ ਵਿਸ਼ੇਸ਼ ਤਵੱਜੋਂ.....
ਵਾਡਰਾ ਦੀ ਗ੍ਰਿਫ਼ਤਾਰੀ 'ਤੇ ਰੋਕ ਦੀ ਸੀਮਾ ਦੋ ਮਾਰਚ ਤਕ ਵਧੀ
ਦਿੱਲੀ ਦੀ ਇਕ ਅਦਾਲਤ ਨੇ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਦਰਜ ਕੇ ਗਏ ਮਨੀ ਲਾਂਡਰਿੰਗ ਮਾਮਲੇ ਵਿਚ ਸਨਿਚਰਵਾਰ ਨੂੰ ਰਾਬਰਟ ਵਾਡਰਾ.....
'ਬੇਅਦਬੀ ਕਾਂਡ' ਪੁਲਿਸ ਦੀ ਜਿਪਸੀ 'ਤੇ ਫ਼ਾਇਰਿੰਗ ਦੇ ਮਾਮਲੇ 'ਚ ਘਿਰੇ ਮੋਗਾ ਦੇ ਸਾਬਕਾ ਐਸ.ਐਸ.ਪੀ.
ਬਹਿਬਲ ਕਲਾਂ ਗੋਲੀਕਾਂਡ 'ਚ ਗ੍ਰਿਫ਼ਤਾਰ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਘਟਨਾ ਵਾਲੇ ਦਿਨ ਅਪਣੀ ਜਿਪਸੀ 'ਤੇ 12 ਬੋਰ ਦੀ ਬੰਦੂਕ ਨਾਲ ਫ਼ਾਇਰਿੰਗ........
ਅਤਿਵਾਦ ਦੇ ਖ਼ਾਤਮੇ ਲਈ ਮੋਦੀ ਨੇ ਫ਼ੌਜ ਦੇ ਪੰਜਾਬੀ ਸ਼ੇਰ ਨੂੰ ਫੜਾਈ ਕਮਾਨ
ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਤੋਂ ਬਦਲਾ ਲੈਣ ਲਈ ਫ਼ੌਜ ਨੂੰ ਪੂਰੀ ਆਜ਼ਾਦੀ ਦੇ ਦਿਤੀ ਹੈ.....
ਮਾੜੇ ਨਤੀਜੇ ਵਾਲੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਵਿਰੁਧ ਹੋਵੇਗੀ ਕਾਰਵਾਈ : ਸਿਖਿਆ ਮੰਤਰੀ
ਪੰਜਾਬ ਦੇ ਸਿਖਿਆ ਮੰਤਰੀ ਸ਼੍ਰੀ ਓ.ਪੀ. ਸੋਨੀ ਨੇ ਐਲਾਨ ਕੀਤਾ ਹੈ ਕਿ ਜਿਨ੍ਹਾਂ ਸਰਕਾਰੀ ਸਕੂਲਾਂ ਦਾ ਇਸ ਵਾਰ ਬੋਰਡ ਦੇ ਇਮਤਿਹਾਨਾਂ ਦਾ ਨਤੀਜਾ 100 ਫ਼ੀ ਸਦੀ ਆਵੇਗਾ........