India
ਭਾਰਤ ਦੇ ਬਰਾਂਡ ਅੰਬੈਸੇਡਰ ਹਨ ਪ੍ਰਵਾਸੀ ਭਾਰਤੀ : ਮੋਦੀ
ਪ੍ਰਵਾਸੀ ਭਾਰਤੀ ਸੰਮੇਲਨ 'ਚ ਪ੍ਰਧਾਨ ਮੰਤਰੀ ਨੇ ਕਾਂਗਰਸ 'ਤੇ ਲਾਇਆ ਨਿਸ਼ਾਨਾ.......
ਜੰਮੂ ਕਸ਼ਮੀਰ ਦੇ ਹਿਮਸਖਲਨ ‘ਚ ਦੋ ਲੋਕਾਂ ਦੀ ਮੌਤ, ਉੱਤਰ ਭਾਰਤ ‘ਚ ਕਈ ਜਗ੍ਹਾਂ ‘ਤੇ ਬਰਫ਼ਬਾਰੀ
ਉੱਤਰ ਭਾਰਤ ਦੇ ਕਈ ਹਿੱਸਿਆਂ ਵਿਚ ਮੰਗਲਵਾਰ ਨੂੰ ਮੀਂਹ ਅਤੇ ਬਰਫ਼ਬਾਰੀ....
ਵੋਟਿੰਗ ਮਸ਼ੀਨਾਂ 'ਤੇ ਪ੍ਰਗਟਾਵੇ ਮਗਰੋਂ ਸਿਆਸੀ ਭੂਚਾਲ
ਵੋਟਿੰਗ ਮਸ਼ੀਨਾਂ ਨੂੰ ਹੈਕ ਕਰਨ ਅਤੇ ਕਈ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਤ ਕਰਨ ਦੇ ਇਕ ਸਾਈਬਰ ਮਾਹਰ ਦੇ ਦਾਅਵਿਆਂ ਤੋਂ ਬਾਅਦ ਅੱਜ.......
ਚੋਣ ਕਮਿਸ਼ਨ ਨੇ ਅਖੌਤੀ ਸਾਈਬਰ ਮਾਹਰ ਵਿਰੁਧ ਦਿੱਲੀ ਪੁਲਿਸ ਨੂੰ ਐਫ਼.ਆਈ.ਆਰ. ਦਰਜ ਕਰਨ ਨੂੰ ਕਿਹਾ
ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਦਿੱਲੀ ਪੁਲਿਸ ਨੂੰ ਉਸ ਅਖੌਤੀ ਸਾਇਬਰ ਮਾਹਰ ਵਿਰੁਧ ਇਕ ਐਫ਼.ਆਈ.ਆਰ. ਦਰਜ ਕਰਨ ਨੂੰ ਕਿਹਾ ਹੈ........
ਮੁੰਬਈ-ਔਰੰਗਾਬਾਦ ਤੋਂ 9 ਸ਼ੱਕੀ ਗ੍ਰਿਫ਼ਤਾਰ, ਆਈਐਸਆਈਐਸ ਮਾਡਿਊਲ ਦਾ ਸ਼ੱਕ
ਗਣਤੰਤਰ ਦਿਵਸ ਤੋਂ ਪਹਿਲਾਂ ਮਹਾਰਾਸ਼ਟਰ ਐਟੀ ਟੈਰਿਸਟ ਸਕਾਟ (ਐਟੀਐਸ) ਨੇ ਇਕ ਵੱਡੀ ਕਾਰਵਾਈ....
ਹਿੰਦੂ ਔਰਤ ਅਤੇ ਮੁਸਲਿਮ ਮਰਦ ਦਾ ਵਿਆਹ ਗ਼ੈਰਕਾਨੂੰਨੀ : ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਹਿੰਦੂ ਮਹਿਲਾ ਅਤੇ ਮੁਸਲਮਾਨ ਪੁਰਸ਼ ਦੇ ਵਿਆਹ ਨਾ ਤਾਂ 'ਨਿਯਮਿਤ ਹੈ ਅਤੇ ਨਾ ਹੀ ਜਾਇਜ਼' ਪਰ ਇਸ ਵਿਆਹ ਤੋਂ ਪੈਦਾ ਹੋਈ ਔਲਾਦ...
ਭੋਪਾਲ 'ਚ ਇਕ ਘਰ ਤੋਂ ਮਿਲੀ ਪਰਵਾਰ ਦੇ 4 ਲੋਕਾਂ ਦੀ ਲਾਸ਼
ਭੋਪਾਲ ਦੇ ਮੰਡੀਦੀਪ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਦੀ ਹਿਮਾਂਸ਼ੁ ਕਲੋਨੀ 'ਚ 24 ਘੰਟੇ ਤੋਂ ਬੰਦ ਮਕਾਨ 'ਚ 2 ਬੱਚੇ ਅਤੇ 2 ਔਰਤਾਂ ਦੀਆਂ...
ਸਬਰੀਮਾਲਾ ਮੰਦਰ ਅੰਦਰ ਦਾਖਲ ਹੋਣ ਵਾਲੀ ਦੁਰਗਾ ਨੂੰ ਸਹੁਰੇ-ਘਰ ਤੋਂ ਕੱਢਿਆ ਬਾਹਰ
ਸਬਰੀਮਾਲਾ ਮੰਦਰ ਵਿਚ ਦਾਖਲ ਹੋਣ ਦੇ ਕਾਰਨ ਚਰਚਾ ਵਿਚ ਰਹੀ ਦੁਰਗਾ ਨੂੰ ਸਹੁਰੇ-ਘਰ ਵਾਲੀਆਂ....
ਭਾਰਤ-ਬੰਗਲਾਦੇਸ਼ ਸਰਹੱਦ ‘ਤੇ ਫਸੇ ਰੋਹੰਗਿਆ ਜੇਲ੍ਹ ਭੇਜੇ ਗਏ
ਭਾਰਤ-ਬੰਗਲਾਦੇਸ਼ ਸਰਹੱਦ ਉਤੇ ਸਰਹੱਦ ਸੁਰੱਖਿਆ ਬਲ (ਬੀਐਸਐਫ਼) ਅਤੇ ਬੋਰਡਰ ਗਾਡਰਸ ਬੰਗਲਾਦੇਸ਼....
ਸਿਰਫ ਪ੍ਰਚਾਰ 'ਤੇ ਹੀ ਖ਼ਤਮ ਹੋਇਆ 'ਬੇਟੀ ਬਚਾਓ, ਬੇਟੀ ਪੜ੍ਹਾਓ' ਦਾ 56 ਫ਼ੀ ਸਦੀ ਬਜਟ
ਦੇਸ਼ 'ਚ ਘੱਟਦੇ ਲਿੰਗ ਅਨੁਪਾਤ ਨੂੰ ਵਧਾਉਣ ਅਤੇ ਲੜਕੀਆਂ ਨੂੰ ਲੈ ਕੇ ਪਿਛੜੀ ਸੋਚ 'ਚ ਬਦਲਾਅ ਲਿਆਉਣ ਦੇ ਉਦੇਸ਼ ਤੋਂ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ....