India
'ਮਾਲਿਆ ਭਗੌੜਾ' ਆਰਥਕ ਅਪਰਾਧੀ ਐਲਾਨ
ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਨੇ ਈ.ਡੀ. ਦੀ ਅਪੀਲ 'ਤੇ ਫ਼ਰਾਰ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੂੰ ਸਨਿਚਰਵਾਰ ਨੂੰ ਭਗੋੜਾ ਆਰਥਕ ਅਪਰਾਧੀ ਐਲਾਨ ਦਿਤਾ ਹੈ.........
ਪਟਰੌਲ - ਡੀਜ਼ਲ ਦੀਆਂ ਕੀਮਤਾਂ 'ਚ ਮਿਲੀ ਰਾਹਤ, ਫਿਰ ਵੱਧ ਸਕਦੇ ਹਨ ਮੁੱਲ
ਨਵੇਂ ਸਾਲ ਵਿਚ ਪਟਰੌਲ, ਡੀਜ਼ਲ ਦੀਆਂ ਕੀਮਤਾਂ ਵਿਚ ਰਾਹਤ ਜਾਰੀ ਹੈ। ਇਕ ਤੋਂ 6 ਜਨਵਰੀ ਤੱਕ ਜਿੱਥੇ ਚਾਰ ਦਿਨ ਕੀਮਤਾਂ ਵਿਚ ਕਟੌਤੀ ਕੀਤੀ ਗਈ, ਉਥੇ ਹੀ ਦੋ ਦਿਨ ...
ਬਾਦਲਾਂ ਦੀ ਆਰਬਿਟ ਨੇ ਪੰਜਾਬ ਰੋਡਵੇਜ਼ ਦੀ ਵੋਲਵੋ ਨੂੰ ਅਦਾਲਤੀ ਬਰੇਕਾਂ ਲਵਾਈਆਂ
ਬਾਦਲਾਂ ਦੀ ਆਰਬਿਟ ਨੇ ਕਾਂਗਰਸ ਰਾਜ ਵਿਚ ਵੀ ਪੰਜਾਬ ਰੋਡਵੇਜ਼ ਦੀ ਵੋਲਵੋ ਬੱਸ ਨੂੰ ਅਦਾਲਤੀ ਬਰੇਕਾਂ ਲਗਾ ਦਿਤੀਆਂ ਹਨ.......
ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਤੀਆਂ ਜਾਣਗੀਆਂ : ਰੰਧਾਵਾ
ਸਹਿਕਾਰਤਾ ਤੇ ਜੇਲ• ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਬਰਗਾੜੀ ਕਾਂਡ ਦੇ ਦੋਸ਼ੀ ਕਿਸੇ ਵੀ ਕੀਮਤ 'ਤੇ ਬਖਸ਼ੇ ਨਹੀਂ ਜਾਣਗੇ......
ਹਰਿਆਣਾ ਸਰਕਾਰ ਵਲੋਂ ਸੌਦਾ ਸਾਧ ਦੀ ਵੀਡੀਉ ਕਾਨਫ਼ਰੰਸਿੰਗ ਰਾਹੀਂ ਪੇਸ਼ੀ ਲਈ ਅਰਜ਼ੀ ਦਾਖ਼ਲ
ਹਰਿਆਣਾ ਸਰਕਾਰ ਨੇ ਪੰਚਕੁਲਾ ਦੀ ਸੀਬੀਆਈ ਅਦਾਲਤ 'ਚ ਅਰਜ਼ੀ ਦਾਇਰ ਕਰ ਕੇ ਅਪੀਲ ਕੀਤੀ ਹੈ.......
ਸੰਸਦੀ ਮਾਮਲਿਆਂ ਬਾਰੇ ਰੀਪੋਰਟ ਤੇ ਪ੍ਰੀਵਿਲੇਜ ਕਮੇਟੀ ਵਲੋਂ ਸੁਖਬੀਰ ਨੂੰ ਤਲਬ ਕੀਤੇ ਜਾਣ ਦੀ ਸੰਭਾਵਨਾ
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਦਿੱਕਤਾਂ ਆਉਂਦੇ ਦਿਨਾਂ 'ਚ ਵਧ ਸਕਦੀਆਂ ਹਨ.........
ਸਪਾ-ਬਸਪਾ ਗਠਜੋੜ 'ਤੇ ਬਣੀ 'ਸਿਧਾਂਤਕ ਸਹਿਮਤੀ'
ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਉੱਤਰ ਪ੍ਰਦੇਸ਼ ਦੀਆਂ 80 ਸੀਟਾਂ 'ਤੇ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਮਿਲ ਕੇ ਚੋਣਾਂ ਲੜਨ......
ਸਿਰਫ਼ 36 ਜਹਾਜ਼ ਖ਼ਰੀਦ ਕੇ ਕੌਮੀ ਸੁਰੱਖਿਆ ਨਾਲ ਸਮਝੌਤਾ ਕੀਤਾ ਗਿਆ : ਚਿਦੰਬਰਮ
ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਨੇ ਨਰਿੰਦਰ ਮੋਦੀ ਸਰਕਾਰ 'ਤੇ ਰਾਫ਼ੇਲ ਜਹਾਜ਼ ਸੌਦੇ ਸਬੰਧੀ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਕਰਨ ਦਾ ਦੋਸ਼ ਲਾਇਆ.......
ਮੀਂਹ ਨੇ ਵਧਾਈ ਠੰਡ ਤਾਂ ਪ੍ਰਦੂਸ਼ਣ ਤੋਂ ਦਿਵਾਈ ਰਾਹਤ
ਦਿੱਲੀ - ਐਨਸੀਆਰ ਦੇ ਕਈ ਇਲਾਕਿਆਂ ਵਿਚ ਐਤਵਾਰ ਸਵੇਰੇ ਮੀਂਹ ਦੀ ਵਜ੍ਹਾ ਨਾਲ ਸਵੇਰੇ ਹੋਰ ਜ਼ਿਆਦਾ ਠੰਡਾ ਹੋ ਗਈ ਹੈ। ਹਲਕੀ - ਫੁਲਕੀ ਹੋਈ ਇਸ ਮੀਂਹ ਦੀ ਵਜ੍ਹਾ ਨਾਲ...
ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕਰਨ ਮਗਰੋਂ 'ਰਾਗ ਜੁਮਲਾ' ਅਲਾਪ ਰਹੇ ਪ੍ਰਧਾਨ ਮੰਤਰੀ: ਰਾਹੁਲ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ 'ਚ ਇਕ ਕਰੋੜ ਤੋਂ ਜ਼ਿਆਦਾ ਨੌਕਰੀਆਂ ਦੇ ਖ਼ਤਮ ਹੋਣ ਸਬੰਧੀ ਇਕ ਰਿਪੋਰਟ ਦਾ ਹਵਾਲਾ ਦਿੰਦਿਆਂ ਸ਼ੁਕਰਵਾਰ ਨੂੰ ਪ੍ਰਧਾਨ ਮੰਤਰੀ.......