India
ਚੌਟਾਲਾ ਭਰਾਵਾਂ ਨੂੰ ਦਾਦੇ ਨੇ ਪਾਰਟੀ ਵਿਚੋਂ ਕਢਿਆ
ਦੁਸ਼ਯੰਤ ਚੌਟਾਲਾ ਅਤੇ ਦਿਗਵਿਜੈ ਚੌਟਾਲਾ ਨੂੰ ਇਨੇਲੋ ਪਾਰਟੀ ਵਲੋਂ ਬਾਹਰ ਕੱਢ ਦਿਤਾ ਗਿਆ ਹੈ........
ਕਸ਼ਮੀਰ 'ਚ ਭਾਜਪਾ ਆਗੂ ਦੇ ਕਤਲ ਤੋਂ ਬਾਅਦ ਸਥਿਤੀ ਤਣਾਅਪੂਰਨ
ਫ਼ੌਜ ਨੇ ਕਿਸ਼ਤਵਾੜ 'ਚ ਕੀਤਾ ਫ਼ਲੈਗਮਾਰਚ, ਜੰਮੂ 'ਚ ਵਿਆਪਕ ਪ੍ਰਦਰਸ਼ਨ.........
84 ਤਰ੍ਹਾਂ ਬਰਗਾੜੀ ਇਨਸਾਫ਼ ਵਿਚ ਹੋ ਰਹੀ ਦੇਰੀ ਸਿੱਖ ਮਾਨਸਿਕਤਾ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਰਹੀ ਹੈ
84 ਦੀ ਤਰ੍ਹਾਂ ਬਰਗਾੜੀ ਇਨਸਾਫ਼ ਵਿਚ ਹੋ ਰਹੀ ਦੇਰੀ ਸਿੱਖ ਮਾਨਸਿਕਤਾ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਰਹੀ ਹੈ : ਸੰਤ ਸਮਾਜ
ਦੀਪੀਕਾ ਪਾਦੁਕੋਣ ਦੇ ਘਰ ਸ਼ੁਰੂ ਹੋਈ ਵਿਆਹ ਦੀਆਂ ਤਿਆਰੀਆਂ
ਦੀਪੀਕਾ ਪਾਦੁਕੋਣ ਅਤੇ ਰਣਵੀਰ ਸਿੰਘ ਲੰਮੇਂ ਸਮੇਂ ਤੱਕ ਚਲੇ ਅਪਣੇ ਰਿਲੇਸ਼ਨਸ਼ਿਪ ਤੋਂ ਬਾਅਦ ਹੁਣ ਵਿਆਹ ਦੇ ਬੰਧਨ ਵਿਚ ਬੰਨਣ ਜਾ ਰਹੇ ਹਨ। ਦੋਨਾਂ ਦਾ ਵਿਆਹ ਸਮਾਰੋਹ ..
12,460 ਅਧਿਆਪਕਾ ਦੀ ਨਿਯੂਕਤੀ ਹੋਈ ਰੱਧ, ਕੋਰਟ ਨੇ ਦਿਤ ਸੀਬੀਆਈ ਜਾਂਚ ਦੇ ਆਦੇਸ਼
ਇਲਾਹਾਬਾਦ ਹਾਈ ਕੋਰਟ 'ਚ ਲਖਨਊ ਨੇ ਉੱਤਰ ਪ੍ਰਦੇਸ਼ ਦੀ ਸਰਕਾਰ ਦੁਆਰਾ ਦਸੰਬਰ 2016 ਵਿਚ ਸਹਾਇਕ ਅਧਿਆਪਕਾਂ ਦੇ 12,460 ਅਹੁਦਿਆ 'ਤੇ ਕੀਤੀ..
ਨਾਇਡੂ ਨੇ ਤੀਜਾ ਮੋਰਚਾ ਬਣਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕੀਤੀਆਂ
ਰਾਹੁਲ ਗਾਂਧੀ, ਸ਼ਰਦ ਪਵਾਰ ਅਤੇ ਫ਼ਾਰੂਕ ਅਬਦੁੱਲਾ ਨਾਲ ਮੁਲਾਕਾਤ..........
ਬਾਲੀਵੁੱਡ ਕਿੰਗ ਮਨ੍ਹਾਂ ਰਹੇ ਨੇ ਅਪਣਾ 53ਵਾਂ ਜਨਮਦਿਨ
ਸਿਨੇਮਾ ਦੇ ਕਿੰਗ ਹੁਣ ਬਹੁਤ ਛੇਤੀ ਬਾਲੀਵੁੱਡ ਸਿਨੇਮਾ ਦੇ ‘ਜੀਰੋਂ’ ਬਣਨ ਵਾਲੇ ਸ਼ਾਹਰੁਖ ਖਾਨ....
ਚੰਡੀਗੜ੍ਹ ਪੰਜਾਬੀ ਮੰਚ ਨੇ ਮਨਾਇਆ ਕਾਲਾ ਦਿਵਸ
ਚੰਡੀਗੜ੍ਹ ਵਿਚ ਮਾਂ ਬੋਲੀ ਪੰਜਾਬੀ ਨੂੰ ਪਹਿਲੀ ਭਾਸ਼ਾ ਅਤੇ ਸਰਕਾਰੀ ਭਾਸ਼ਾ ਦਾ ਦਰਜਾ ਦਿਵਾਉਣ ਦੀ ਲੜਾਈ ਲੜ ਰਹੇ ਸਮੂਹ...
ਧੋਨੀ ਨੇ ਪਾਇਆ ਸਭ ਤੋਂ ਜਿਆਦਾ ਯੋਗਦਾਨ- ਸਚਿਨ ਤੇਂਦੁਲਕਰ
ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਆਸਟ੍ਰੇਲੀਆ ਦੌਰੇ ਨੂੰ ਲੈ ਕੇ ਭਾਰਤੀ ਟੀਮ ਦੀਆਂ ਤਿਆਰੀਆਂ......
ਭਾਜਪਾ ਰਾਜ ਸਭਾ ਮੈਂਬਰ ਵਲੋਂ ਸੰਸਦ 'ਚ ਰਾਮ ਮੰਦਰ ਬਾਰੇ ਨਿਜੀ ਬਿਲ ਪੇਸ਼ ਕਰਨ ਦੇ ਸੰਕੇਤ ਮਗਰੋਂ....
ਭਾਜਪਾ ਰਾਜ ਸਭਾ ਮੈਂਬਰ ਵਲੋਂ ਸੰਸਦ 'ਚ ਰਾਮ ਮੰਦਰ ਬਾਰੇ ਨਿਜੀ ਬਿਲ ਪੇਸ਼ ਕਰਨ ਦੇ ਸੰਕੇਤ ਮਗਰੋਂ ਬਿਆਨਬਾਜ਼ੀ ਤੇਜ਼