India
ਤਨੁਸ਼ਰੀ ਦੱਤਾ - ਨਾਨਾ ਪਾਟੇਕਰ ਮਾਮਲੇ ਨੂੰ ਲੈ ਕੇ ਰਾਸ਼ਟਰੀ ਮਹਿਲਾ ਕਮਿਸ਼ਨ ਵਿਚ ਸ਼ਿਕਾਇਤ ਦਰਜ
ਬਾਲੀਵੁਡ ਦੀ ਦੁਨੀਆ 'ਚੋਂ ਅਕਸਰ ਹੀ ਛੇੜਛਾੜ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ। ਇਹੀ ਕਾਰਨ ਹੈ ਜਿਸ ਕਰਕੇ ਅਦਾਕਾਰ ਸੁਰਖੀਆਂ ਦਾ ਹਿੱਸਾ ਬਣੇ ਰਹਿੰਦੇ ਹਨ.....
ਗੁਰਦਵਾਰਾ ਰਕਾਬ ਗੰਜ ਸਾਹਿਬ ਦੀ ਵਿਰਾਸਤੀ ਇਮਾਰਤ ਬਚਾਉਣ ਲਈ ਮੁੜ ਇਕਮੁਠ ਹੋਈਆਂ ਸਿੱਖ ਜਥੇਬੰਦੀਆਂ
ਦਿੱਲੀ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਆਪਸੀ ਗਿੱਲੇ ਸ਼ਿਕਵੇ ਪਾਸੇ ਰੱਖਦਿਆਂ ਇਤਿਹਾਸਕ ਗੁਰਦਵਾਰਾ ਰਕਾਬ ਗੰਜ ਸਾਹਿਬ ਦੀ ਵਿਰਾਸਤੀ ਇਮਾਰਤ ਨੂੰ ਬਚਾਉਣ
ਚੀਫ਼ ਖ਼ਾਲਸਾ ਦੀਵਾਨ ਦੋ ਧੜਿਆਂ 'ਚ ਵੰਡਿਆ ਗਿਆ
ਕੁੱਝ ਦਿਨ ਪਹਿਲਾਂ ਭਾਗ ਸਿੰਘ ਅਣਖੀ, ਹਰਭਜਨ ਸਿੰਘ ਸੋਚ ਤੇ ਅਵਤਾਰ ਸਿੰਘ ਨੂੰ ਮੁੜ ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਬਣਾਏ ਜਾਣ ਦਾ ਮਾਮਲਾ ਗਰਮਾਉਂਦਾ ਨਜ਼ਰ ਆ ਰਿਹਾ ਹੈ।
ਪੋਲ ਖੋਲ੍ਹ ਰੈਲੀਆਂ
ਇਕੋ ਜਹੇ ਨੇ ਲਗਦੇ ਇਥੇ ਸੱਭ ਲੀਡਰ, ਰਲ ਮਿਲ ਲੋਕਾਂ ਨਾਲ ਕਰੀ ਕਲੋਲ ਜਾਂਦੇ,
ਨਾਫੇਡ ਗੋਦਾਮ 'ਚ ਪਏ - ਪਏ ਸੜ ਗਿਆ 6500 ਟਨ ਪਿਆਜ
ਕਿਸਾਨਾਂ ਤੋਂ 1100 ਰੁਪਏ ਕੁਇੰਟਲ ਦੇ ਭਾਅ ਖਰੀਦਿਆ ਗਿਆ ਪਿਆਜ਼ ਨਾਫੇਡ ਦੇ ਗੋਡਾਉਨ ਵਿਚ ਹੁਣ ਕੌਡੀਆ ਦੇ ਭਾਅ ਵਿਕਣ ਦੀ ਹਾਲਤ ਵਿਚ ਹੈ। 6500 ਟਨ ਪਿਆਜ਼ ਵਿਚ ਅੱਧੇ ਤੋਂ ...
ਮੋਬਾਈਲ ਵਿਚ ਗੁਆਚਿਆ ਬਚਪਨ
ਮੇਰੀ ਬੇਬੇ ਆਖਦੀ ਹੈ ਕਿ ਜਦੋਂ ਮੈਂ ਛੋਟਾ ਬੱਚਾ ਸੀ ਤਾਂ ਬੜਾ ਹੀ ਸ਼ਰਾਰਤੀ ਹੁੰਦਾ ਸੀ। ਗੁਆਂਢੀਆਂ ਦੇ ਜਵਾਕਾਂ ਦੇ ਖਿਡੌਣਿਆਂ ਉਤੇ ਅਪਣਾ ਹੱਕ ਜਮਾ ਲੈਂਦਾ ਸੀ।
ਸਿਹਤ ਸੇਵਾਵਾਂ ਵਿਚ ਸੁਧਾਰ ਦੀ ਲੋੜ
ਸਾਡੇ ਦੇਸ਼ ਦੀਆਂ ਸਿਹਤ ਸੇਵਾਵਾਂ ਬਹੁਤ ਹੀ ਨਿਘਾਰ ਦੀ ਅਵੱਸਥਾ ਵਿਚ ਪਹੁੰਚ ਚੁਕੀਆਂ ਹਨ। ਸਰਕਾਰੀ ਹਸਪਤਾਲਾਂ ਵਿਚ ਜ਼ਿਆਦਾਤਰ ਗ਼ਰੀਬ ਬਿਮਾਰ ਲੋਕ ਇਲਾਜ ਕਰਵਾਉਂਦੇ ਹਨ
ਮਾਇਆਵਤੀ ਦੀ ਲੋੜ, ਦੁਹਾਂ ਧਿਰਾਂ ਨੂੰ ਹੀ ਹੈ
ਮਹਾਂਗਠਜੋੜ ਮੁੜ ਤੋਂ ਮੁਸ਼ਕਲਾਂ ਵਿਚ ਘਿਰ ਗਿਆ ਹੈ। ਵੈਸੇ ਤਾਂ ਅਜੇ ਇਸ ਮਹਾਂਗਠਜੋੜ ਦਾ ਕੋਈ ਮੂੰਹ-ਮੁਹਾਂਦਰਾ ਨਹੀਂ ਬਣਿਆ ਪਰ ਜਿਸ ਤਰ੍ਹਾਂ ਨਾਲ ਇਸ ਦੇ 'ਵੱਡੇ ਵੱਡੇ'
ਟੈਕਸ-ਚੋਰੀ ਰੋਕੇ ਬਿਨਾਂ ਕੋਈ ਦੇਸ਼ 'ਵੱਡਾ' ਨਹੀਂ ਬਣ ਸਕਦਾ
ਚੀਨ ਦੀਆਂ ਸੱਭ ਤੋਂ ਵੱਡੀਆਂ ਅਦਾਕਾਰਾਵਾਂ 'ਚੋਂ ਮੰਨੀ ਜਾਂਦੀ ਫ਼ੈਨ ਚਿਨਫ਼ਿੰਗ ਤਿੰਨ ਮਹੀਨਿਆਂ ਤੋਂ ਲਾਪਤਾ ਸੀ। ਹੁਣ ਪਤਾ ਲੱਗਾ ਹੈ ਕਿ ਉਹ ਸਰਕਾਰ ਦੀ ਹਿਰਾਸਤ ਵਿਚ ਸੀ।
ਮੌਸਮ ਵਿਭਾਗ ਦੀ ਚਿਤਾਵਨੀ, ਕਈ ਰਾਜਾਂ 'ਚ ਹੋ ਸਕਦਾ ਹੈ ਭਾਰੀ ਮੀਂਹ
ਅਗਸਤ ਵਿਚ ਦੱਖਣ ਪੱਛਮ ਮਾਨਸੂਨ ਨਾਲ ਤਬਾਹ ਹੋ ਚੁੱਕੇ ਕੇਰਲ ਵਿਚ ਦੱਖਣ ਪੂਰਬ ਅਰਬ ਸਾਗਰ ਵਿਚ ਘੱਟ ਦਬਾਅ ਦਾ ਖੇਤਰ ਬਨਣ ਦੀ ਸੰਭਾਵਨਾ ਤੋਂ ਹੋਰ ਮੀਂਹ ਪੈਣ ਦਾ ਸ਼ੱਕ ਹੈ। ...